=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਦੀਆਂ ਖੁਸ਼ੀਆਂ ਚ ਵਿਛੇ ਸੱਥਰ ਮਚੀ ਹਾਹਾਕਾਰ ਹੋਈਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਲੁਧਿਆਣਾ (ਮੁਕੇਸ਼)— ਵਾਪਰੇ ਹਾ ਦ ਸੇ ‘ਚ ਪਤੀ-ਪਤਨੀ ਦੀ ਮੌਤ ਦੀ ਖਬਰ ਨਾਲ ਸ਼ਹਿਰ ‘ਚ ਸੋਗ ਦੀ ਲਹਿਰ ਦੌੜ ਗਈ। ਦੂਜੇ ਪਾਸੇ ਘਰ ‘ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁੱਤਰ ਮਹਿਤਾਬ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਮੇਹਰ ਸਿੰਘ, ਸੁਰਜੀਤ ਕੌਰ ਸਵੇਰੇ ਮੋਟਰਸਾਈਕਲ ‘ਤੇ ਪਿੰਡ ਹਵਾਸ ਲਈ ਜਾ ਰਹੇ ਸਨ। ਰਸਤੇ ‘ਚ ਉਨ੍ਹਾਂ ਨੇ ਬੈਂਕ ਵੀ ਜਾਣਾ ਸੀ। ਉਸ ਦੇ ਪਿਤਾ ਪਿੰਡ ਬੀਜਾ ਵਿਖੇ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਦੀ ਨੌਕਰੀ ਕਰਦੇ ਹਨ। ਉਹ ਵੀ ਨਾਲ ਉੱਥੇ ਹੀ ਨੌਕਰੀ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਸਵੇਰੇ ਉਸ ਦੇ ਮਾਤਾ-ਪਿਤਾ ਬਾਈਕ ‘ਤੇ ਦਿੱਲੀ-ਜਲੰਧਰ ਹਾਈਵੇ ਤੋਂ ਲੰਘ ਰਹੇ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱ ਕ ਰ ਮਾ ਰ ਦਿੱਤੀ।

ਸੂਤਰਾਂ ਮੁਤਾਬਕ ਟੱ ਕ ਰ ਮਾ ਰ ਨ ਵਾਲਾ ਵਾਹਨ ਟਰੱਕ ਦੱਸਿਆ ਜਾਂਦਾ ਹੈ। ਉਸ ਦੇ ਮਾਤਾ-ਪਿਤਾ ਸੜਕ ‘ਤੇ ਜਾ ਡਿੱਗੇ ਅਤੇ ਕਿਸੇ ਨੇ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣਾ ਵੀ ਮੁਨਾਸਿਬ ਨਹੀਂ ਸਮਝਿਆ। ਹੋਰ ਤਾਂ ਹੋਰ ਲੋਕ ਮੋਬਾਈਲ ‘ਤੇ ਵੀਡੀਓ ਬਣਾਉਂਦੇ ਰਹੇ ਜਿਸ ਕਾਰਨ ਮਨੁੱਖਤਾ ਸ਼ ਰ ਮ ਸਾ ਰ ਹੁੰਦੀ ਨਜ਼ਰ ਆਈ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਕੀ ਪਤਾ ਉਨ੍ਹਾਂ ਦੀ ਜਾਨ ਬਚ ਜਾਂਦੀ ਪਰ ਇੰਝ ਹੋਇਆ ਨਹੀਂ।

ਉਸ ਦੇ ਵਿਆਹ ਦੀਆਂ ਘਰ ‘ਚ ਤਿਆਰੀਆਂ ਚੱਲ ਰਹੀਆਂ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਅੱਜ ਦੀ ਸਵੇਰ ਉਨ੍ਹਾਂ ਲਈ ਕਾਲੀ ਬਣ ਕੇ ਆਏਗੀ। ਜਵਾਈ ਗੁਰਪ੍ਰੀਤ ਸਿੰਘ, ਮ੍ਰਿਤਕ ਦੇ ਭਾਈ ਹਰਵਿੰਦਰ ਸਿੰਘ ਨੇ ਕਿਹਾ ਕਿ ਪੁੱਤਰ ਦੇ ਵਿਆਹ ਦਾ ਭਾਪਾ ਜੀ ਤੇ ਮਾਤਾ ਨੂੰ ਬੜਾ ਚਾਅ ਚੜ੍ਹਿਆ ਹੋਇਆ ਸੀ। ਇੱਕੋ ਤਾਂ ਮੁੰਡਾ ਸੀ ਧੀਆਂ ਦੋਵੇਂ ਵਿਆਹ ਦਿੱਤੀਆਂ ਹਨ। ਬਾਕੀ ਹੋਰ ਰਿਸ਼ਤੇਦਾਰ ਆਦਿ ਵੀ ਮਹਿਤਾਬ ਦੇ ਵਿਆਹ ਨੂੰ ਲੈ ਕੇ ਬੜੇ ਖੁਸ਼ ਸਨ ਪਰ ਮਾਤਾ-ਪਿਤਾ ਦੀ ਹੋਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਥੇ ਘਰ ਵਿਖੇ ਖੁਸ਼ੀਆਂ ਦਾ ਮਾਹੌਲ ਸੀ, ਉੱਥੇ ਰੋਣ-ਪਿੱਟ ਤੇ ਸੰਨਾਟਾ ਛਾਇਆ ਹੋਇਆ ਹੈ।

ਭੈਣਾਂ ਦਾ ਰੋ-ਰੋ ਕੇ ਬੁ ਰਾ ਹਾਲ ਹੈ। ਪਿੰਡ ਵਿਖੇ ਵੀ ਗ੍ਰੰਥੀ ਅਤੇ ਉਸ ਦੀ ਪਤਨੀ ਦੀ ਮੌਤ ਨੂੰ ਲੈ ਕੇ ਸੋਗ ਛਾਇਆ ਹੋਇਆ ਹੈ। ਪਰਿਵਾਰ ਵੱਲੋਂ ਪੁਲਸ ਨੂੰ ਦਰਜ ਕਰਵਾ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।




error: Content is protected !!