=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਦੀਆਂ ਖੁਸ਼ੀਆਂ ਚ ਪਿਆ ਮਾਤਮ, ਗੱਡੀ ਨਹਿਰ ‘ਚ ਡਿਗਣ ਕਾਰਨ ਹੋਈ ਲਾੜੇ ਸਮੇਤ 5 ਦੀ ਮੌਤ

ਆਈ ਤਾਜਾ ਵੱਡੀ ਖਬਰ 

ਵਿਆਹ ਨੂੰ ਲੈ ਕੇ ਸਾਰੀਆਂ ਵਿੱਚ ਇੱਕ ਵੱਖਰਾ ਹੀ ਖੁਸ਼ੀ ਦਾ ਮਾਹੌਲ ਪਾਇਆ ਜਾਂਦਾ ਹੈ , ਪਰ ਵਿਆਹ ਤੋਂ ਪਹਿਲਾਂ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ , ਜਿਹੜੀਆਂ ਰੂਹ ਕੰਬਾ ਕੇ ਰੱਖ ਦੇਂਦੀਆਂ ਹਨ , ਇੱਕ ਅਜਿਹਾ ਹੀ ਮਾਮਲਾ ਦੱਸਾਂਗੇ ਜਿਥੇ ਵਿਆਹ ਦੀਆਂ ਖੁਸ਼ੀਆਂ ਚ ਮਾਤਮ ਪੈ ਗਿਆ, ਗੱਡੀ ਨਹਿਰ ‘ਚ ਡਿਗਣ ਕਾਰਨ ਲਾੜੇ ਸਮੇਤ 5 ਦੀ ਮੌਤ ਹੋ ਗਈ ।ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਜਿਥੇ ਵਿਆਹ ਦੀਆਂ ਖੁਸ਼ੀਆਂ ਨੂੰ ਰਫ਼ਤਾਰ ਦੇ ਕਹਿਰ ਨੇ ਸੋਗ ਵਿਚ ਬਦਲ ਦਿੱਤਾ।

ਗੱਡੀ ਨਹਿਰ ’ਚ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਜਿਸਦੇ ਵਿੱਚ ਲਾੜਾ ਸਮੇਤ ਪਿਤਾ, ਜੀਜਾ ਤੇ 5 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ 3 ਬਰਾਤੀ ਜ਼ਖ਼ਮੀ ਹੋ ਗਏ, ਜਿਹਨਾਂ ਨੂੰ ਇਲਾਜ਼ ਲਈ ਹਸਪਤਾਲ ਵਿਖੇ ਭਾਰਤੀ ਕਰਵਾ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਬੋਲੈਰੋ ਦੀ ਗੰਨੇ ਨਾਲ ਭਰੀ ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੋਲੈਰੋ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਜਿਸ ਕਾਰਨ ਇਨੀਂਆ ਮੌਤਾਂ ਹੋ ਗਈਆਂ ਤੇ ਵਿਆਹ ਦਾ ਮਾਹੌਲ ਮਾਤਮ ਚ ਬਦਲ ਗਿਆ ।

ਓਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੀ ਮੌਕੇ ਤੇ ਪਹੁੰਚ ਗਈ। ਜ਼ਖ਼ਮੀਆਂ ਦੀ ਹਾਲਤ ਨੂੰ ਵੇਖਦਿਆਂ ਦੂਜੇ ਹਸਪਤਾਲ ਰੈਫਰ ਕੀਤਾ ਗਿਆ। ਦੱਸਦਿਆਂ ਕਿ ਬੋਲੈਰੋ ‘8 ਲੋਕ ਚ ਸਵਾਰ ਸਨ । ਮੁੰਡੇ ਸ ਵਿਆਹ ਸ਼ਾਹਜਹਾਂਪੁਰ ਦੇ ਪਿੰਡ ਅਭਾਇਨ ’ਚ ਤੈਅ ਹੋਇਆ ਸੀ।

ਵਾਹਨਾਂ ’ਚ ਸਵਾਰ ਹੋ ਕੇ ਬਰਾਤੀ ਸ਼ਾਹਜਹਾਂਪੁਰ ਦੇ ਕਾਂਟ ਥਾਣੇ ਦੇ ਅਭਾਇਨ ਪਿੰਡ ਜਾ ਰਹੇ ਸਨ। ਪਰ ਇਸ ਹਾਦਸੇ ਨੇ ਸਭ ਕੁਝ ਤਬਾਹ ਕਰ ਦਿੱਤਾ , ਉੱਥੇ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤ ਪੁਲਸ-ਪ੍ਰਸ਼ਾਸਨ ਨੂੰ ਮੌਕੇ ’ਤੇ ਪਹੁੰਚ ਕੇ ਹਰ ਸੰਭਵ ਮਦਦ ਕੀਤੇ ਜਾਣ ਦੇ ਹੁਕਮ ਦਿੱਤੇ।




error: Content is protected !!