=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਚ ਲਾੜੀ ਨੂੰ ਕਾਰ ਦੇ ਬੋਨਟ ਤੇ ਰੀਲ ਬਣਾਉਣੀ ਪਈ ਮਹਿੰਗੀ, ਪੁਲਿਸ ਨੇ ਕਟਿਆ 15500 ਦਾ ਚਲਾਨ

ਆਈ ਤਾਜਾ ਵੱਡੀ ਖਬਰ 

ਅੱਜ ਕਲ ਹਰੇਕ ਵਿਅਕਤੀ ਸੋਸ਼ਲ ਮੀਡਿਆ ਤੇ ਮਸ਼ਹੂਰ ਹੋਣਾ ਚਾਹੁੰਦਾ ਹੈ , ਇਸਦਾ ਕਰੇਜ਼ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿਚ ਵੇਖਣ ਨੂੰ ਮਿਲਦਾ ਹੈ l ਇਹ ਕਰੇਜ਼ ਕੁਝ ਇਸ ਕਦਰ ਵੱਧ ਚੁਕਿਆ ਹੈ , ਜਿਸ ਕਾਰਨ ਲੋਕਾਂ ਨੂੰ ਜਿਥੇ ਵੀ ਵਧੀਆ ਜਗਾ ਮਿਲਦੀ ਉਹ ਵੀਡੀਓ ਬਣਾਉਣੀ ਸ਼ੁਰੂ ਕਰ ਦੇਂਦੇ ਹਨ l ਕਈ ਵਾਰ ਵੱਖ ਵੱਖ ਥਾਵਾਂ ਤੇ ਵੀਡੀਓ ਬਣਾਉਣੀ ਵੀ ਮਹਿੰਗੀ ਪੈ ਜਾਂਦੀ ਹੈ , ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿਥੇ ਵਿਆਹ ‘ਚ ਲਾੜੀ ਨੂੰ ਕਾਰ ਦੇ ਬੋਨਟ ਤੇ ਰੀਲ ਬਣਾਉਣੀ ਮਹਿੰਗੀ ਪੈ ਗਈ ,ਕਿਉਕਿ ਪੁਲਿਸ ਨੇ ਓਹਨਾ ਦਾ 15500 ਦਾ ਚਲਾਨ ਵੀ ਕੱਟ ਦਿੱਤਾ l ਮਾਮਲਾ ਪ੍ਰਯਾਗਰਾਜ ਤੋਂ ਸਾਹਮਣੇ ਆਇਆ ਜਿਥੇ ਸਫਾਰੀ ਕਾਰ ਦੇ ਬੋਨਟ ‘ਤੇ ਬੈਠ ਕੇ ਰੀਲ ਬਣਾਉਣਾ ਇੱਕ ਲਾੜੀ ਨੂੰ ਮਹਿੰਗਾ ਪੈ ਗਿਆ।

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਦੇ ਵਾਇਰਲ ਹੋਣ ‘ਤੋਂ ਬਾਅਦ ਪੁਲਿਸ ਹਰਕਤ ਚ ਆਈ ਤੇ ਪੁਲਿਸ ਨੇ ਕਾਰ ਦਾ 15500 ਰੁਪਏ ਦਾ ਚਲਾਨ ਕੱਟ ਦਿੱਤਾ । ਮਿਲੀ ਜਾਣਕਾਰੀ ਤੋਂ ਪਤਾ ਚਲਿਆ ਹੈ ਕਿ ਬੋਨਟ ‘ਤੇ ਬੈਠ ਕੇ ਰੀਲ ਬਣਾਉਣ ਵਾਲੀ ਲੜਕੀ ਦਾ ਨਾਂ ਵਰਣਿਕਾ ਚੌਧਰੀ ਹੈ, ਜੋ ਅੱਲਾਪੁਰ ਦੀ ਰਹਿਣ ਵਾਲੀ ਹੈ। ਕੁੜੀ ਸਟੂਡੀਓ ‘ਚ ਆਪਣਾ ਮੇਕਅੱਪ ਕਰਵਾਉਣ ਤੋਂ ਬਾਅਦ ਰੀਲ ਬਣਾਉਣ ਲਈ ਸਟੋਨ ਚਰਚ ਪਹੁੰਚੀ, ਜਿਥੇ ਟਾਟਾ ਸਫਾਰੀ ਕਾਰ ਦੇ ਬੋਨਟ ‘ਤੇ ਬੈਠ ਕੇ ਉਸ ਨੇ ਰੀਲ ਬਣਾਈ ਤੇ ਉਸਨੇ ਸੋਸ਼ਲ ਮੀਡਿਆ ਤੇ ਪਾ ਦਿਤੀ ।

ਇਸ ਤੋਂ ਬਾਅਦ ਬਿਨਾਂ ਹੈਲਮੇਟ ਤੋਂ ਸਕੂਟੀ ਚਲਾ ਕੇ ਰੀਲ ਵੀ ਕੱਢੀ ਗਈ , ਜਿਸ ਸਮੇ ਦੌਰਾਨ ਉਸ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋ ਗਈ। ਇਹ ਸੀਨ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਤੇ ਪੁਲਿਸ ਨੇ ਸਫਾਰੀ ਦੇ ਬੋਨਟ ‘ਤੇ ਬੈਠ ਕੇ ਰੀਲ ਬਣਾਉਣ ‘ਤੇ ਕੁੜੀ ਨੂੰ 15,500 ਰੁਪਏ ਤੇ ਬਿਨਾਂ ਹੈਲਮੇਟ ਤੋਂ ਸਕੂਟੀ ਚਲਾਉਣ ‘ਤੇ 1500 ਰੁਪਏ ਦਾ ਚਲਾਨ ਕੱਟ ਦਿੱਤਾ ।

ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਸ਼ੰਕਰਗੜ੍ਹ ਦੇ ਸੌਰਭ ਕੁਮਾਰ ਦੇ ਨਾਂ ‘ਤੇ ਟਰਾਂਸਪੋਰਟ ਵਿਭਾਗ ‘ਚ ਟਾਟਾ ਸਫਾਰੀ ਰਜਿਸਟਰਡ ਹੈ l ਪਰ ਹੁਣ ਇਹ ਵਿਸ਼ਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ l




error: Content is protected !!