BREAKING NEWS
Search

ਬੰਦੇ ਨੇ ਮਕਾਨ ਦੇ ਚਾਰੇ ਪਾਸੇ ਲਗਵਾਇਆ ਮੋਟਾ ਟਿਊਬ ਗੁਆਂਢੀਆਂ ਨੂੰ ਵਜਾ ਸਮਝ ਆਉਂਦੀ ਉਦੋਂ ਤੱਕ ਹੋ ਚੁੱਕੀ ਸੀ ਬਹੁਤ ਦੇਰ

ਤੁਸੀਂ ਅਭਿਨੇਤਾ ਮਨੋਜ ਕੁਮਾਰ ਦੀ ਰੋਟੀ ਕੱਪੜਾ ਅਤੇ ਮਕਾਨ ਤਾ ਹੋਵੇਗੀ ਹਰ ਇਨਸਾਨ ਦੀਆ ਇਹ ਤਿੰਨ ਵੱਡੀਆਂ ਜਰੂਰਤਾਂ ਹੁੰਦੀਆਂ ਹਨ ਇਸਦੇ ਬਾਅਦ ਹੀ ਵਿਅਕਤੀ ਅੱਗੇ ਦੀ ਸੋਚ ਪਾਉਂਦਾ ਹੈ ਮਕਾਨ ਖਰੀਦਣਾ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਇਸਨੂੰ ਹਰ ਕੋਈ ਸੁਰਿਖਅਤ ਰੱਖਦਾ ਹੈ ਅਜਿਹਾ ਹੀ ਕੁਝ ਇੱਕ ਆਦਮੀ ਨੇ ਕੀਤਾ ਜਦ ਉਸਨੇ ਕਰੋੜਾ ਦਾ ਆਲੀਸ਼ਾਨ ਮਕਾਨ ਲਿਆ ਪਰ ਇਸਦੇ ਬਾਅਦ ਉਸਨੇ ਕੁਝ ਅਜਿਹਾ ਕਰ ਦਿੱਤਾ ਕਿ ਪਹਿਲਾ ਤਾ ਲੋਕ ਹੈਰਾਨ ਰਹਿ ਗਏ ਪਰ ਬਾਅਦ ਵਿਚ ਉਸ ਆਦਮੀ ਦੇ ਇਸ ਕਾਰਨਾਮੇ ਦੀ ਖੂਬ ਤਾਰੀਫ ਹੋਣ ਲੱਗੀ ਕਿਉਂਕਿ ਉਸ ਬੰਦੇ ਨੇ ਮਕਾਨ ਦੇ ਚਾਰੋ ਪਾਸੇ ਮੋਟਾ ਟਿਊਬ ਲਗਵਾਇਆ ਇਸ ਕੰਮ ਦੇ ਬਦਲੇ ਉਸਦਾ ਨਾਮ ਹੋ ਗਿਆ ਜਦਕਿ ਅਜਿਹਾ ਉਸਨੇ ਆਪਣਾ ਕੀਮਤੀ ਘਰ ਬਚਾਉਣ ਦੇ ਲਈ ਕੀਤਾ ਸੀ।

ਬੰਦੇ ਨੇ ਮਕਾਨ ਦੇ ਚਾਰੋ ਪਾਸੇ ਲਗਵਾਇਆ ਮੋਟਾ ਟਿਊਬ :- ਅਮਰੀਕਾ ਦੇ ਟੈਕਸਾਸ ਦੇ ਰਹਿਣ ਵਾਲੇ ਇਕ ਆਦਮੀ ਨੇ ਜਦੋ ਆਪਣਾ ਨਵਾਂ ਮਕਾਨ ਖਰੀਦਿਆ ਤਾ ਉਸਨੂੰ ਕਰੀਬ 400 ਫੁੱਟ ਲੰਬੇ ਟਿਊਬ ਨਾਲ ਘੇਰ ਲਿਆ ਹੁਣ ਗੁਆਂਢੀਆਂ ਦੇ ਨਾਲ ਨਾਲ ਉਥੇ ਆਉਣ ਜਾਣ ਵਾਲੇ ਲੋਕ ਉਸ ਮਕਾਨ ਨੂੰ ਬਹੁਤ ਧਿਆਨ ਨਾਲ ਦੇਖਦੇ ਹਨ ਅਤੇ ਹੈਰਾਨ ਰਹਿ ਜਾਂਦੇ ਭਲਾ ਉਸ ਮਕਾਨ ਦੇ ਮਾਲਕ ਨੇ ਅਜਿਹਾ ਕਿਉਂ ਕੀਤਾ ਅਜਿਹਾ ਹੀ ਕਈ ਮਹੀਨਿਆਂ ਤੱਕ ਚਲਦਾ ਰਿਹਾ ਪਰ ਕੁਝ ਮਹੀਨਿਆਂ ਦੇ ਬਾਅਦ ਅਥਾਰਟੀ ਨੇ ਹੜਾ ਦੀ ਚਤੇਵਾਨੀ ਦੇ ਦਿੱਤੀ ਅਤੇ ਲੋਕਾਂ ਨੇ ਘਰ ਖਾਲੀ ਕਰ ਦਿੱਤੇ ਉਸ ਇਲਾਕੇ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਆਪਣੇ ਆਪਣੇ ਘਰ ਖਾਲੀ ਕਰ ਦਿੱਤੇ ਪਰ ਉਹ ਆਦਮੀ ਆਪਣੇ ਘਰ ਹੀ ਰਿਹਾ ਫਿਰ ਹੜ ਆ ਗਏ ਪਰ ਉਸ ਤੱਕ ਪਾਣੀ ਨਹੀਂ ਗਿਆ ਜਦੋ ਸਭ ਕੁਝ ਨੌਰਮਲ ਹੋਇਆ ਅਤੇ ਲੋਕ ਆਪਣੇ ਆਪਣੇ ਘਰ ਵਾਪਸ ਆਏ ਤਾ ਸਭ ਬਰਬਾਦ ਹੋ ਚੁੱਕਾ ਸੀ ਪਰ ਉਸ ਆਦਮੀ ਦਾ ਘਰ ਉਵੇਂ ਹੀ ਸੀ ਲੋਕ ਉਸਦੀ ਅਕਲ ਦੀ ਤਾਰੀਫ ਕਰਨ ਲੱਗੇ ਅਤੇ ਉਸਦਾ ਘਰ ਕਰੀਬ 2 ਮੀਟਰ ਤੱਕ ਟਿਊਬ ਨਾਲ ਘਿਰਿਆ ਰਿਹਾ।

ਰੇਡੀ ਨੇ ਜਦ ਟੈਕਸਾਸ ਵਿਚ ਘਰ ਲਿਆ ਉਦੋਂ ਉਹ ਆਉਣ ਵਾਲੇ ਹਾਲਤ ਤੋਂ ਵਾਕਿਫ ਸੀ ਅਤੇ ਇਸਦੇ ਪਹਿਲਾ ਕਿ ਕੋਈ ਸਮੱਸਿਆ ਖੜੀ ਹੋਵੇ ਉਸਨੇ ਉਸ ਨਾਲ ਲੜਨ ਦੀ ਵਿਵਸਥਾ ਕਰ ਲਈ ਸੀ ਅਜਿਹਾ ਇਸ ਲਈ ਕਿਉਂਕਿ ਜਿੱਥੇ ਉਸਨੇ ਮਕਾਨ ਲਿਆ ਸੀ ਉਸਦੇ ਕੋਲ ਹੀ ਬ੍ਰਜੋਸ ਨਹੀਂ ਹੈ ਅਤੇ ਉਸ ਵਿਚ ਪਾਣੀ ਦਾ ਲੈਵਲ ਵਧਣ ਨਾਲ ਹੜ ਆ ਹੀ ਜਾਂਦੇ ਹਨ ਇਸ ਤੋਂ ਆਪਣੇ ਘਰ ਨੂੰ ਸੁਰਖਿਅਤ ਕਰਨ ਦੇ ਲਈ ਰੇਡੀ ਨੇ ਕਈ ਤਰ੍ਹਾਂ ਦੇ ਤਰੀਕੇ ਤਲਾਸ਼ੇ ਅਤੇ ਜਦ ਉਸਨੂੰ ਉਪਾਅ ਮਿਲਿਆ ਤਾ ਉਸਨੇ ਇਸਨੂੰ ਆਪਣੇ ਘਰ ਦੇ ਚਾਰੇ ਪਾਸੇ ਇੰਸਟਾਲ ਕਰ ਦਿੱਤਾ ਉਸਨੇ ਘਰ ਦੇ ਚਾਰੋ ਪਾਸੇ ਵਿਛਾ ਦਿਤੀ ਇਸ ਵਿਚ ਉਸਨੂੰ ਇੱਕਦਮ ਪਤਾ ਲੱਗਾ ਅਤੇ ਉਸਨੇ ਆਪਣੇ ਮਕਾਨ ਨੀ ਚਾਰੋ ਪਾਸਿਆਂ ਤੋਂ ਢਕਣ ਦਾ ਸੋਚ ਲਿਆ।

ਗੁਆਂਢੀਆਂ ਦੀਆ ਇੰਝ ਖੁਲੀਆਂ ਅੱਖਾਂ :- ਇਸਨੂੰ ਸੈੱਟ ਕਰਨ ਅਤੇ ਇੰਸਟਾਲ ਕਰਨ ਵਿਚ ਕਾਫੀ ਸਮਾਂ ਲੱਗ ਗਿਆ ਸੀ ਪਰ ਜਦੋ ਇਹ ਪੂਰੀ ਤਰ੍ਹਾਂ ਤਿਆਰ ਹੋਇਆ ਤਾ ਸਭ ਨੂੰ ਹਿਲਾ ਕੇ ਰੱਖ ਦਿੱਤਾ ਹਾਲਾਂਕਿ ਇਸਨੂੰ ਦੇਖ ਕੇ ਰੇਡ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਉਸਦਾ ਖੂਬ ਮਜ਼ਾਕ ਬਣਾਇਆ ਪਰ ਜਦੋ ਸਾਰੇ ਪਾਸੇ ਹੜ ਆਏ ਅਤੇ ਉਹਨਾਂ ਦਾ ਘਰ ਸੁਰਖਿਅਤ ਰਿਹਾ ਤਾ ਉਹਨਾਂ ਲੋਕਾਂ ਨੇ ਹੀ ਤਾਰੀਫ਼ ਵੀ ਕੀਤੀ ਬਾਰਸ਼ ਦੇ ਸਮੇ ਡੱਬ ਅਥਾਰਟੀ ਦੇ ਵੱਲੋਂ ਸਾਰੇ ਘਰ ਖਾਲੀ ਕਰ ਦੇਣ ਦਾ ਆਦੇਸ਼ ਦੇ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!