BREAKING NEWS
Search

ਕਨੈਡਾ ਦਾ Farmer Worker Visa. ਲੈਣਾ ਚਾਹੁੰਦੇ ਹੋ ਤਾਂ ਇੰਝ ਕਰੋ ਅਪਲਾਈ


Farmer Worker Visa ਕਨੈਡਾ ਦਾ.. ਦੋਸਤੋ ਕੈਨੇਡਾ ਜਾਣ ਦਾ ਹਰ ਕੋਈ ਚਾਹਵਾਨ ਹੁੰਦਾ ਹੈ, ਸ਼ਾਇਦ ਹੈ ਕੋਈ ਪੰਜਾਬੀ ਹੋਵੇਗਾ ਜੋ ਕੈਨੇਡਾ ਨਹੀਂ ਜਾਣਾ ਚਾਹੁੰਦਾ ਹੋਵੇਗਾ | ਪੱੜੇ ਲਿਖਿਆ ਲਈ ਕੈਨੇਡਾ ਜਾਣਾ ਕੋਈ ਅਉਖਾ ਨਹੀਂ ਪਰ ਜੋ ਵੀਰ ਖੇਤੀ ਕਰਦੇ ਨੇ ਜਾ ਫੇਰ ਸਿਰਫ ਦਸਵੀ ਪਾਸ ਹਨ ਜਾ ਉਸ ਤੋਂ ਵੇ ਘੱਟ ਪੱੜੇ ਹੋਏ ਹਨ ਓਹਨਾ ਲਈ ਕੈਨੇਡਾ ਸਿਰਫ ਇਕ ਸੁਪਨਾ ਹੈ ਰਹਿ ਜਾਂਦਾ ਹੈ | ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹੈ ਓਹਨਾ ਵੀਰਾ ਲਈ ਜੋ ਪੜ੍ਹੇ ਲਿਖੇ ਘੱਟ ਹਨ ਤੇ ਕੈਨੇਡਾ ਜਾਣ ਦਾ ਸੁਪਨਾ ਲੈਣਾ ਵੇਖਦੇ ਨੇ ਅੱਜ ਅਸੀਂ ਲੈਕੇ ਆਏ ਹਾ ਫਾਰਮਰ ਵਰਕ ਵੀਜ਼ਾ ਜਿਸ ਨੂੰ ਹਾਸਿਲ ਕਰਨਾ ਕੋਈ ਅਉਖਾ ਨਹੀਂ| ਤੁਹਾਨੂੰ ਸਿਰਫ ਕੁੱਝ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ ਕਿਸ ਨੂੰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾ |

ਸਬ ਤੋਂ ਪਹਿਲਾ ਤੁਸੀ ਕੈਨੇਡਾ ਦੀ ਓਫਾਫਿਸ਼ਲ ਵੈਬਸਾਇਡ ਨੂੰ ਓਪਨ ਕਰੋ ਜਿਸ ਦਾ ਲਿੰਕ ਅਸੀਂ ਤੁਹਾਨੂੰ ਦਿੱਤਾ ਹੈ | ਉਸ ਤੋਂ ਬਾਅਦ ਤੁਸੀ ਵੈਬਸਾਇਡ ਦੇ ਟਾਪ ਤੇ ਸ਼ਰਚ ਵਿੱਚ NOC ਲਿਖਣਾ ਹੈ ਤੇ ਇੰਟਰ ਮਾਰੋ ਉਸ ਤੋਂ ਬਾਅਦ Find your NOC ਦਾ ਪੇਜ ਖੁਲ੍ਹੇਗਾ| ……. ਉਸ ਤੋਂ ਬਾਅਦ ਫਿਲਟਰ ਆਈਟਮ ਵਿੱਚ ਜਾ ਕੇ ਲਿਖਣਾ ਹੈ Fruit Packers ਲਿਖ ਕੇ ਸ਼ਰਚ ਕਰਨਾ ਹੈ

ਉਸ ਤੋਂ ਬਾਅਦ ਤੁਹਾਨੂੰ HARVESTING LABOURES (8611) ਇਸ ਕੋਡ ਤੇ ਤੁਸੀ ਕਲਿਕ ਕਰਨਾ ਹੈ ਤੇ ਤੁਹਾਨੂੰ ਇਕ ਲਿਸਟ ਓਪਨ ਹੋਵੇਗੀ|ਐੱਸ ਤੋ ਬਾਅਦ ਤੁਸੀ job bank canada ਲਿਖ ਕੇ ਗੂਗਲ ਤੇ ਸਰਚ ਕਰਨਾ ਹੈ ਤੇ ਐੱਸ ਤੋਂ ਬਾਅਦ ਤੁਸੀ ਇੱਥੇ fruit picker ਲਿਖ ਕੇ ਸਰਚ ਕਰਨਾ ਹੈ ਤੇ ਈਥੇ ਤੁਸੀ ਜੋ ਜੌਬਸ਼ ਮਿਲਣ ਗਈ ਤੇ ਊਥੇ ਜਾ ਕੇ ਤੁਸੀ ਕੋਈ ਵੀ ਜੌਬ ਸਲੈਕਟ ਕਰਨੀ ਹੈ ਤੇ

ਇਸ ਤੋ ਬਾਅਦ ਤੁਸੀ ਕੰਪਨੀ ਨੂੰ ਆਪਣਾ ਸੀ.ਵੀ ਏ ਮੇਲ ਕਰਨ ਤੇ ਜੇਕਰ ਤੁਸੀ ਕੰਪਨੀ ਦੇ ਲਈ ਠੀਕ ਹੋਵੇਗੇ ਤਾਂ ਤੁਹਾਡੀ ਇੰਟਰਵਿਊ ਐਮਪਲਯੋ ਤੇ ਲੈਣ ਜਾਂ ਤਹਾਨੂੰ ਫੋਨ ਕਾਲ ਕਰਨ ਗਏ ਤੇ ਇਸ ਤੋਂ ਬਾਅਦ ਕਨੈਡਾ ਦੀ ਉਹ ਕੰਪਨੀ ਸਰਕਾਰ ਤੋਂ Labour Market Impact Assessments (LMIAs) ਲੈਣ ਹੋਵੇਗਾ ਤਾਂ
ਇਸ ਦੇ ਲਈ ਕੰਪਨੀ ਨੂੰ ਕਨੈਡਾ ਦੀ ਸਰਕਾਰ ਨੂੰ ਇਹ ਲਿਖ ਕੇ ਦੇਣਾ ਹੋਵੇਗਾ ਕਿ ਮੈਨੂੰ ਇਸ ਕੰਮ ਲਾਏ ਇਥੇ ਚੰਗਾ ਐਮਪਲਯੋ ਨਹੀ ਮਿਲ ਰਿਹਾ ਹੈ ਤੇ ਏਹ੍ਹ ਐਮਪਲਯੋ ਮੇਰੀ ਕੰਪਨੀ ਲਈ ਠੀਕ ਹੈ ਤੇ ੳੁਹ ਕੰਪਨੀ ਤੁਹਾਡੇ ਲਈ ਅੋਫਰ ਲੈਟਰ ਦੇਵੇਗੀ ਤੇ ਐੱਸ ਤੋ ਬਾਅਦ ਤੁਸੀ ਵੀਜ਼ਾ ਅਪਲਾਈ ਕਰ ਸਕਦੇ ਹੋ…
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!