=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਲੱਗ ਗਈਆਂ ਮੌਜਾਂ ਏਅਰਟੈੱਲ ਵਾਲਿਆਂ ਨੂੰ, ਹੁਣੇ ਹੁਣੇ ਹੋਇਆ ਇਹ ਐਲਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਏਅਰਟੈੱਲ ਦੇ ਗਾਹਕਾਂ ਨੂੰ ਗੱਫੇ, ਇੰਝ ਲਓ 33ਜੀਬੀ ਫਰੀ ਡੇਟਾ
ਨਵੀਂ ਦਿੱਲੀ : ਟੈਲੀਕਾਮ ਮਾਰਕੀਟ ‘ਚ ਜੀਓ ਦੀ ਐਂਟਰੀ ਤੋਂ ਬਾਅਦ ਪਹਿਲੀ ਵਾਰ ਏਅਰਟੈੱਲ ਗਾਹਕਾਂ ਲਈ ਰਾਹਤ ਦੀ ਖ਼ਬਰ ਹੈ। ਏਅਰਟੈੱਲ ਦੀ ਆਮਦਨੀ ‘ਚ ਵਾਧਾ ਹੋਣ ਦੇ ਨਾਲ ਹੀ ਉਸ ਦੇ ਨੈੱਟਵਰਕ ‘ਤੇ ਹੁਣ ਤਕ ਸਭ ਤੋਂ ਜ਼ਿਆਦਾ ਡੇਟਾ ਖਪਤ ਹੋਇਆ ਹੈ।

ਏਅਰਟੈੱਲ ਡੇਟਾ ਇਸਤੇਮਾਲ ਹੋਣ ਦੇ ਮਾਮਲੇ ‘ਚ ਜੀਓ ਤੋਂ ਬਾਅਦ ਦੂਜੀ ਵੱਡੀ ਕੰਪਨੀ ਹੈ। ਜੀਓ ਤੋਂ ਅੱਗੇ ਵਧਣ ਲਈ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਵਾਧੂ ਡੇਟਾ ਦੇਣਾ ਸ਼ੁਰੂ ਕੀਤਾ ਹੈ। ਏਅਰਟੈੱਲ ਨੇ ਥੈਂਕਸ ਆਫ਼ਰ ਰਾਹੀਂ ਗਾਹਕਾਂ ਨੂੰ ਫਰੀ ‘ਚ 33 ਜੀਬੀ ਡੇਟਾ ਦੇਣ ਦਾ ਆਫ਼ਰ ਸ਼ੁਰੂ ਕੀਤਾ ਹੈ।

ਇਸ ਆਫਰ ਦਾ ਫਾਇਦਾ ਚੁੱਕਣ ਲਈ ਗਾਹਕਾਂ ਨੂੰ 399 ਰੁਪਏ ਦਾ ਰਿਚਾਰਜ ਪਲਾਨ ਲੈਣਾ ਪਵੇਗਾ। 399 ਰੁਪਏ ਦੇ ਪਲਾਨ ਦੀ ਵੈਲੇਡਿਟੀ 84 ਦਿਨਾਂ ਦੀ ਹੈ ਜਿਸ ‘ਚ ਹਰ ਦਿਨ 1 ਜੀਬੀ ਡੇਟ ਇਸਤੇਮਾਲ ਲਈ ਮਿਲਦਾ ਹੈ। ਆਫਰ ਲਈ ਗਾਹਕਾਂ ਨੂੰ ਆਪਣੇ ਫੋਨ ‘ਚ ਏਅਰਟੈੱਲ ਮਾਈ ਐਪ ਦਾ ਲੇਟੈਸਟ ਵਰਜ਼ਨ ਡਾਉਨਲੋਡ ਕਰਨਾ ਹੋਵੇਗਾ। ਇਸ ਨੂੰ ਓਪਨ ਕਰਨ ‘ਤੇ ਸਪੈਸ਼ਲ ਆਫਰ ਦਾ ਆਪਸ਼ਨ ਮਿਲੇਗਾ।

ਇਸ ਤੋਂ ਬਾਅਦ ਵਾਧੂ 33 ਜੀਬੀ ਡੇਟਾ ਯੂਜ਼ਰਸ ਦੇ ਅਕਾਉਂਟ ‘ਚ ਆ ਜਾਵੇਗਾ। ਜਦਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਕੰਪਨੀ ਇਸ ਤਰ੍ਹਾਂ ਦਾ ਡੇਟਾ ਆਫਰ ਦੇ ਰਹੀ ਹੈ।




error: Content is protected !!