ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ – ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਦੇ ਕਲਯੁਗੀ ਜਮਾਨੇ ਚ ਰਿਸ਼ਤੇ ਮਤਲਬ ਦੇ ਰਹਿ ਗਏ ਹਨ ਕਈ ਵਾਰੀ ਤਾ ਤੁਸੀਂ ਸੋਚ ਵੀ ਨਹੀ ਸਕਦੇ ਕੇ ਤੁਹਾਡਾ ਕੋਈ ਆਪਣਾ ਪਿਆਰਾ ਨਜਦੀਕੀ ਹੀ ਧੋਖਾ ਦੇ ਜਾਂਦਾ ਹੈ। ਇਹੋ ਜਿਹੀ ਖਬਰ ਦੇਖਣ ਨੂੰ ਮਿਲੀ ਹੈ ਜਿਸ ਤੋ ਸਾਨੂ ਸਿਖਿਆ ਲੈਣੀ ਚਾਹੀਦੀ ਹੈ ਕੇ ਆਪਣੇ ਜੀਵਨ ਸਾਥੀ ਤੇ ਭਰੋਸਾ ਜਰੂਰ ਰੱਖੋ ਪਰ ਸਾਵਧਾਨ ਵੀ ਰਹੋ ਕਿਓਂ ਕੇ ਤੁਸੀ ਸਚੇ ਹੋ ਸਕਦੇ ਹੱਨ
ਪਰ ਮੂਹਰਲਾ ਸਖਸ਼ ਸ਼ਾਇਦ ਤੁਹਾਨੂੰ ਕੀਤੇ ਧੋਖਾ ਹੀ ਨਾ ਦੇ ਰਿਹਾ ਹੋਵੇ ਸੋ ਇਸੇ ਲਈ ਕਦੇ ਵੀ ਕਿਸੇ ਤੇ ਏਨਾ ਜਾਕੀਨਂ ਨਾ ਕਰੋ ਕੇ ਤੁਹਾਡੇ ਲਈ ਕੋਈ ਮੁਸੀਬ ਹੀ ਬਣ ਜਾਵੇ ਬਾਕੀ ਪੂਰੀ ਖਬਰ ਤੁਸੀ ਵੀਡੀਓ ਚ ਦੇਖ ਸਕਦੇ ਹੋ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ
ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਚ 2 ਬੱਚਿਆਂ ਦੀ ਮਾਂ ਵਲੋਂ ਆਸ਼ਿਕ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪਤਨੀ ਅਤੇ ਉਸ ਦੇ ਆਸ਼ਿਕ ਵਿਰੁੱਧ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Home ਤਾਜਾ ਜਾਣਕਾਰੀ ਲੱਖ ਲਾਹਨਤ ਹੈ ਇਹੋ ਜਿਹੀ ਦੇ ਦੇਖੋ ਪਤੀ ਨੂੰ ਮਾਰਨ ਤੋਂ ਬਾਦ ਕੇ ਕਹਿ ਰਹੀ ਅਖੇ ਰਾਤ ਨੂੰ …. (Video)
ਤਾਜਾ ਜਾਣਕਾਰੀ