=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਲਵੋ ਜੀ ਖਲੀ ਨੇ ਕਰਤਾ ਨੀਟੂ ਸ਼ਟਰਾਂ ਵਾਲੇ ਬਾਰੇ ਵੱਡਾ ਐਲਾਨ ਕਹਿੰਦਾ ਹੁਣ ਤੋਂ ਨੀਟੂ ਨੂੰ ਮੈਂ…….

ਖਲੀ ਨੇ ਕਰਤਾ ਨੀਟੂ ਸ਼ਟਰਾਂ ਵਾਲੇ ਬਾਰੇ ਵੱਡਾ ਐਲਾਨ ……. ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਜਲੰਧਰ — ਲੋਕ ਸਭਾ ਚੋਣਾਂ ਤੋਂ ਬਾਅਦ ਸੁਰਖੀਆਂ ‘ਚ ਆਏ ਨੀਟੂ ਸ਼ਰਟਾਂਵਾਲਾ ਇਸ ਸਮੇਂ ਕਾਫੀ ਲੋਕ ਪ੍ਰਸਿੱਧ ਕਾਫੀ ਹੋ ਗਏ ਹਨ। ਨੀਟੂ ਨੇ ਲੋਕ ਸਭਾ ਚੋਣਾਂ ‘ਚ ਕੁੱਲ 856 ਵੋਟਾਂ ਲਈਆਂ ਹਨ ਪਰ ਆਪਣੇ ਇਲਾਕੇ ਦੇ 106 ਨੰਬਰ ਬੂਥ ‘ਚੋਂ ਸਿਰਫ 5 ਵੋਟਾਂ ਮਿਲਣ ‘ਤੇ ਉਹ ਕਾਫੀ ਪਰੇਸ਼ਾਨ ਹਨ। ਇਸੇ ਬੂਥ ‘ਤੇ ਉਨ੍ਹਾਂ ਦੇ ਪਰਿਵਾਰ ਦੇ 9 ਮੈਂਬਰਾਂ ਦੀਆਂ ਵੀ ਵੋਟਾਂ ਸਨ। ਨੀਟੂ ਇਸੇ ਗੱਲ ਨੂੰ ਲੈ ਕੇ ਅੜ੍ਹੇ ਹਨ ਕਿ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਪਾਈਆਂ ਪਰ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਗਲਤਫਹਿਮੀ ਹੋ ਗਈ ਹੈ। ਦਰਅਸਲ ਵੋਟਾਂ ਦੀ ਗਿਣਤੀ ਦੌਰਾਨ ਵੋਟਿੰਗ ਕੇਂਦਰ ਤੋਂ ਜਦੋਂ ਨੀਟੂ ਬਾਹਰ ਆਏ ਤਾਂ ਉਹ ਰੋ ਪਏ। ਉਨ੍ਹਾਂ ਕਿਹਾ ਕਿ ਮੁਹੱਲੇ ਵਾਲਿਆਂ ਨੇ ਕਸਮ ਖਾ ਕੇ ਵੋਟਾਂ ਪਾਉਣ ਦੀ ਗੱਲ ਕੀਤੀ ਸੀ ਪਰ 106 ਨੰਬਰ ਬੂਥ ‘ਚੋਂ ਸਿਰਫ 5 ਵੋਟਾਂ ਹੀ ਪਈਆਂ।
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਸੋਸ਼ਲ ਮੀਡੀਆ ‘ਤੇ ਉੱਡ ਰਹੇ ਮਜ਼ਾਕ ਨੂੰ ਲੈ ਕੇ ਨੀਟੂ ਨੇ ਕੀਤੀ ਲੋਕਾਂ ਨੂੰ ਅਪੀਲ
ਨੀਟੂ ਸ਼ਟਰਾਂ ਵਾਲੇ ਦਾ ਰੋਣ ਵਾਲਾ ਵੀਡੀਓ ਟਿਕ-ਟਾਕ, ਵਸਟਐਪ ਅਤੇ ਫੇਸਬੁੱਕ ਆਦਿ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਦੋਆਬਾ ਚੌਕ ਇਲਾਕੇ ਦਾ ਰਹਿਣ ਵਾਲੇ ਨੀਟੂ ਇਸ ਤੋਂ ਕਾਫੀ ਖੁਸ਼ ਹਨ। ਉਨ੍ਹਾਂ ਨੇ ਲੋਕਾਂ ਨੂੰ ਖੁਸ਼ ਰਹਿਣ ਦੀ ਅਪੀਲ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਖੁਸ਼ ਰਹਿਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਉੱਡ ਰਹੇ ਆਪਣੇ ਮਜ਼ਾਕ ਬਾਰੇ ਗੱਲਬਾਤ ਕਰਦੇ ਹੋਏ ਨੀਟੂ ਨੇ ਕਿਹਾ ਹੈ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਜ਼ਿਆਦਾ ਮਜ਼ਾਕ ਨਾ ਬਣਾਇਆ, ਆਖਿਰ ਉਹ ਵੀ ਇਕ ਇਨਸਾਨ ਹਨ ਅਤੇ ਮਜ਼ਾਕ ਨਾ ਬਣਾਇਆ ਜਾਵੇ। ਨੀਟੂ ਅਜੇ ਇਸੇ ਗੱਲ ‘ਤੇ ਕਾਇਮ ਹਨ ਕਿ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਵਾਲੇ 106 ਨੰਬਰ ਬੂਥ ਤੋਂ 5 ਵੋਟਾਂ ਮਿਲੀਆਂ ਅਤੇ ਜਦਕਿ ਉਨ੍ਹਾਂ ਨੂੰ ਜਿੱਤਣ ਦੀ ਉਮੀਦ ਸੀ ਕਿਉਂਕਿ ਲੋਕਾਂ ਨੇ ਬਹੁਤ ਭਰੋਸਾ ਦਿੱਤਾ ਸੀ।

ਉਥੇ ਹੀ ਨੀਟੂ ਸ਼ਟਰਾਂ ਵਾਲੇ ਦੇ ਵੱਡੇ ਭਰਾ ਨੇ ਕਿਹਾ ਕਿ ਪਰਿਵਾਰ ‘ਚ ਸਭ ਨੇ, ਜਿਨ੍ਹਾਂ ‘ਚ ਉਸ ਦੀ ਪਤਨੀ, ਮਾਂ ਅਤੇ ਨੀਟੂ ਦੀ ਪਤਨੀ ਅਤੇ ਭੈਣਾਂ ਸਮੇਤ ਭੈਣ ਦੇ ਬੱਚਿਆਂ ਦੀਆਂ ਵੋਟਾਂ ਸ਼ਾਮਲ ਹਨ, ਸਾਰਿਆਂ ਨੇ ਨੀਟੂ ਨੂੰ ਵੋਟਾਂ ਪਾਈਆਂ ਸਨ ਪਰ ਚੋਣ ਸਟਾਫ ਨੇ ਉਨ੍ਹਾਂ ਨੂੰ ਪ੍ਰੈਸ਼ਰ ‘ਚ ਲਿਆ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਗਲਤੀ ਲੱਗ ਗਈ ਕਿ ਉਸ ਮਸ਼ੀਨ ਤੋਂ ਉਨ੍ਹਾਂ ਨੂੰ 5 ਵੋਟਾਂ ਮਿਲੀਆਂ ਜਦਕਿ ਉਹ ਕਿਸੇ ਹੋਰ ਇਲਾਕੇ ਦੀਆਂ ਸਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਕਾਫੀ ਸੋਸ਼ਲ ਵਰਕਰ ਬਣ ਗਏ ਹਨ। ਉਨਾਂ ਕਿਹਾ ਕਿ ਘਰ ਵਾਲਿਆਂ ਨੇ ਨੀਟੂ ਨੂੰ ਰੋਕਿਆ ਸੀ ਪਰ ਉਹ ਚੋਣ ਲੜਨ ‘ਤੇ ਅੜੇ ਰਹੇ।

ਲਵੋ ਜੀ ਖਲੀ ਨੇ ਕਰਤਾ ਨੀਟੂ ਸ਼ਟਰਾਂ ਵਾਲੇ ਬਾਰੇ ਵੱਡਾ ਐਲਾਨ ਕਹਿੰਦਾ ਹੁਣ ਤੋਂ ਨੀਟੂ ਨੂੰ ਮੈਂ…….

ਨੀਟੂ ਦੇ ਗੁਆਂਢੀ ਰਹਿ ਚੁੱਕੇ ਸ਼ਖਸ ਦਾ ਕਹਿਣਾ ਸੀ ਕਿ ਨੀਟੂ ਬਹੁਤ ਹੀ ਨੇਕ ਦਿਲ ਹਨ ਅਤੇ ਸਾਰਿਆਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਦੀ ਵੋਟ ਕਿਸੇ ਹੋਰ ਥਾਂ ਸੀ ਅਤੇ ਸਾਰੇ ਪਰਿਵਾਰ ਨੇ ਨੀਟੂ ਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਕਿਹਾ ਕਿ ਸਾਨੂੰ ਬੜਾ ਮਾਣ ਹੈ ਕਿ ਨੀਟੂ ਨੇ ਇੰਨੀ ਵੱਡੀ ਚੋਣ ਲੜੀ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਦੀ ਚੋਣ ਲੜਨ ਦਾ ਕੰਮ ਬੜਾ ਔਖਾ ਹੁੰਦਾ ਹੈ, ਫਿਰ ਵੀ ਉਸ ਨੇ ਹੌਸਲਾ ਕਰਕੇ ਚੋਣਾਂ ਲੜੀਆਂ।




error: Content is protected !!