ਅੰਮ੍ਰਿਤਸਰ ਦੇ ਬਾਈਪਾਸ ਮਜੀਠਾ ਰੋਡ ਤੇ ਰਾਮ ਨਗਰ ਕਾਲੋਨੀ ਵਿੱਚ ਕੁਝ ਲੜਕਿਆਂ ਨੇ ਮਿਲ ਕੇ ਗੁਰਮੁਖ ਸਿੰਘ ਦੇ ਘਰ ਜਾ ਕੇ ਹੁੱਲ-ੜਬਾਜ਼ੀ ਕੀਤੀ। ਉਨ੍ਹਾਂ ਨੇ ਇੱਕ ਗੱਡੀ ਇੱਕ ਮੋਟਰਸਾਈਕਲ, ਦਰਵਾਜ਼ਾ ਅਤੇ ਘਰ ਦਾ ਕੁਝ ਹੋਰ ਸਾਮਾਨ ਤੋੜ ਦਿੱਤਾ। ਇਹ ਵਿਅਕਤੀ ਬਾਬਾ ਦੀਪ ਸਿੰਘ ਕਾਲੋਨੀ ਦੇ ਦੱਸੇ ਜਾ ਰਹੇ ਹਨ। ਉਨ੍ਹਾਂ ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ ਅਤੇ ਚਾਰ ਪੰਜ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਰਾਜ਼ੀ-ਨਾਮਾ ਹੋਇਆ ਹੈ। ਗੱਡੀ ਆਦਿ ਭੰਨਣ ਤੋਂ ਪਹਿਲਾਂ ਵੀ ਇਨ੍ਹਾਂ ਦੋਵੇਂ ਧਿਰਾਂ ਦੀ ਆਪਸ ਵਿੱਚ ਬੱਚਿਆਂ ਦੀ ਸਕੂਲ ਸਮੇਂ ਤਕ ਰਾਰ-ਬਾਜ਼ੀ ਹੋ ਗਈ ਸੀ। ਜਿਸ ਤੇ ਇੱਕ ਧਿਰ ਨੇ ਦੂਜੀ ਧਿਰ ਦੇ ਗੁਰਮੁਖ ਸਿੰਘ ਦੇ ਘਰ ਆ ਕੇ ਭੰ ਨਤੋ ੜ ਕਰ ਦਿੱਤੀ।
ਨਰਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਦੋ ਔਰਤਾਂ ਆਪਸ ਵਿੱਚ ਬੈਠੀਆਂ ਗੱਲਾਂ ਕਰ ਰਹੀਆਂ ਸਨ ਕਿ ਕੁਝ ਵਿਅਕਤੀਆਂ ਨੇ ਆ ਕੇ ਇੱਟਾਂ, ਵੱਟੇ ਅਤੇ ਬੋਤਲਾਂ ਚਲਾ ਦਿੱਤੀਆਂ। ਉਨ੍ਹਾਂ ਨੇ ਭੱਜ ਕੇ ਮਕਾਨ ਅੰਦਰ ਵੜ ਕੇ ਆਪਣੀ ਜਾਨ ਬਚਾਈ। ਦੋਸ਼ੀਆਂ ਨੇ ਪਹਿਲਾਂ ਵੀ ਉਸ ਦੇ ਦਿਓਰ ਦੇ ਸੱ-ਟਾਂ ਮਾਰੀਆਂ ਸਨ। ਇੱਕ ਔਰਤ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ ਉਹ ਇਸ ਥਾਂ ਤੇ ਬੈਠੀਆਂ ਗੱਲਾਂ ਕਰ ਰਹੀਆਂ ਸਨ ਕਿ ਕੁਝ ਵਿਅਕਤੀ ਕਿ ਰਪਾ-ਨਾਂ ਅਤੇ ਦਾਤਰ ਲੈ ਕੇ ਆ ਗਏ। ਉਨ੍ਹਾਂ ਨੇ ਗੱਡੀ ਦੀ ਭੰਨ-ਤੋੜ ਕੀਤੀ, ਇੱਟਾਂ, ਵੱਟੇ ਅਤੇ ਬੋਤਲਾਂ ਚਲਾਈਆਂ। ਇਸ ਨਾਲ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨਕ-ਸਾ ਨੀ ਗਈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਨ-ਕਸਾ ਨੀ ਗਈ ਗੱਡੀ ਦੇ ਪੈਸੇ ਜ਼ਰੂਰ ਮਿਲਣੇ ਚਾਹੀਦੇ ਹਨ। ਕਿਉਂਕਿ ਉਨ੍ਹਾਂ ਦਾ ਕੋਈ ਕਸੂ ਰ ਨਹੀਂ ਸੀ।
ਦੋ-ਸ਼ੀਆਂ ਨੇ ਵੈਸੇ ਹੀ ਉਨ੍ਹਾਂ ਦੀ ਗੱਡੀ ਭੰਨ ਦਿੱਤੀ ਹੈ। ਗੁਰਮੁਖ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਲੜਕੇ ਨਾਲ ਪਹਿਲਾਂ ਸਕੂਲ ਵਿੱਚ ਤ ਕਰਾ ਰ ਹੋਇਆ। ਫੇਰ ਦੋ ਘੰਟੇ ਬਾਅਦ ਉਹ ਵਿਅਕਤੀ ਉਨ੍ਹਾਂ ਦੇ ਘਰ ਆ ਗਏ। ਇਨ੍ਹਾਂ ਵਿੱਚ ਵਿਸ਼ਾਲ, ਲਾਰਾ ਅਤੇ ਪੰਦਰਾਂ ਵੀਹ ਹੋਰ ਵਿਅਕਤੀ ਸਨ। ਜੋ ਕਿ ਬਾਬਾ ਦੀਪ ਸਿੰਘ ਕਾਲੋਨੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਉਨ੍ਹਾਂ ਨੇ ਬੋਤਲਾਂ ਅਤੇ ਇੱਟਾਂ- ਵੱਟੇ ਚਲਾ ਕੇ ਗੱਡੀ, ਮੋਟਰਸਾਈਕਲ ਅਤੇ ਹੋਰ ਸਾਮਾਨ ਦੀ ਭੰਨ-ਤੋੜ ਕੀਤੀ ਹੈ। ਉਨ੍ਹਾਂ ਤੇ ਪਹਿਲਾਂ ਵੀ ਪਰਚੇ ਦਰਜ ਸਨ। ਜਿਸ ਦਾ ਕੁਝ ਮਹੀਨੇ ਪਹਿਲਾਂ ਹੀ ਰਾਜ਼ੀਨਾਮਾ ਹੋਇਆ ਹੈ। ਉਨ੍ਹਾਂ ਨੇ ਦੋ-ਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇ-ਨਸਾਫ ਦਿੱਤਾ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਰੌਲਾ ਸੁਣਦੇ ਹੀ ਜਾਨ ਬਚਾਕੇ ਅੰਦਰ ਭੱਜੀਆਂ ਔਰਤਾਂ, ਸ਼ਾਂਤੀ ਹੋਣ ਤੇ ਬਾਹਰ ਨਿਕਲਕੇ ਦੇਖਿਆ ਤਾਂ ਬੁਲਾਉਣੀ ਪਈ ਪੁਲਿਸ, ਦੇਖੋ ਵੀਡੀਓ
ਤਾਜਾ ਜਾਣਕਾਰੀ