=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਰਾਤ ਨੂੰ ਹਰਸਿਮਰਤ ਬਾਦਲ ਜਾ ਰਹੀ ਸੀ ਘਰੇ ਪਰ ਆ ਦੇਖੋ ਕੀ ਹੋ ਗਿਆ (Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਰਾਤ ਨੂੰ ਹਰਸਿਮਰਤ ਬਾਦਲ ਜਾ ਰਹੀ ਸੀ ਘਰੇ ਪਰ ਆ ਦੇਖੋ ਕੀ ਹੋ ਗਿਆ

ਦਰ ਅਸਲ ਜਦੋ ਬੀਬੀ ਬਾਦਲ ਆਪਣੀ ਘਰੇ ਵਾਪਸ ਜਾ ਰਹੇ ਸਨ ਤਾ ਅਚਾਨਕ ਓਹਨਾ ਦੇ ਕਾਫਲੇ ਦੀ ਸਾਹਮਣੇ ਇਕ ਅਕਸੀਡੈਂਟ ਹੋ ਗਿਆ ਅਤੇ ਬੀਬੀ ਜੀ ਨੇ ਆਪਣਾ ਕਾਫਲਾ ਰੋਕ ਕੇ ਓਹਨਾ ਦੀ ਸਾਰ ਲਈ ਅਤੇ ਉਹਨਾਂ ਦੇ ਮਲ੍ਹਮ ਪਟੀ ਕੀਤੀ ਅਤੇ ਫਿੱਰ ਆਪਣੇ ਦਿਓਰ ਮਨਪ੍ਰੀਤ ਬਾਦਲ ਨੂੰ ਵੀ ਗਲ੍ਹਾਂ ਸੁਣਾਈਆ ਦੇਖੋ ਵੀਡੀਓ
Harsimrat ਨੇ ਕਾਫਲਾ ਰੋਕ ਜ਼ਖਮੀਆਂ ਦੀ ਕੀਤੀ ਮਦਦ, ਦੇਖੋ ਵੀਡੀਓ

ਆਹ ਵੀ ਪੜੋ :-
ਚੰਡੀਗੜ੍ਹ: ਬਠਿੰਡਾ ਤੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਫਸਰਸ਼ਾਹੀ ਨੂੰ ਲਲਕਾਰ ਪਾਈ ਹੈ। ਮਾਨਸਾ ਵਿੱਚ ਧੰਨਵਾਦੀ ਦੌਰੇ ਦੌਰਾਨ ਸਰਦੂਲਗੜ੍ਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਹੁਣ ਤਕ ਲੋਕਾਂ ਬੀਬਾ ਜੀ ਨੂੰ ਦੇਖਿਆ ਸੀ, ਹੁਣ ਪਰਮਾਤਮਾ ਦੀ ਸਿਖਣੀ ਨੂੰ ਦੇਖਣਗੇ, ਗੁਰੂ ਦੀ ਧੀ ਨੂੰ ਦੇਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਝੂਠਾ ਪ੍ਰਚਾਰ ਕੀਤਾ ਗਿਆ ਤੇ ਗੁਰੂ ‘ਤੇ ਹਮਲੇ ਕਰਾਉਣ ਦਾ ਝੂਠਾ ਇਲਜ਼ਾਮ ਲਾਇਆ ਗਿਆ।

ਆਪਣੇ ਸੰਬੋਧਨ ਵਿੱਚ ਹਰਸਿਮਰਤ ਕੌਰ ਨੇ ਕੈਪਟਨ ਸਰਕਾਰ ਖ਼ਿਲਾਫ਼ ਤਿੱਖੇ ਵਾਰ ਕੀਤੇ। ਉਨ੍ਹਾਂ ਕੈਪਟਨ ਦੀ ਦੋਫਾੜ ਹੋਈ ਸਿਟ ‘ਤੇ ਹਮਲਾ ਕਰਦਿਆਂ SIT ਦੀ ਕਾਰਜਕਾਰਨੀ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ADGP ਪ੍ਰਬੋਧ ਕੁਮਾਰ ਨੇ ਚਲਾਨ ਦੀ ਜ਼ਿੰਮੇਵਾਰੀ ਨਹੀਂ ਲਈ। ਚਲਾਨ ਨੂੰ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਉਨ੍ਹਆਂ ਕੁੰਵਰ ਵਿਜੇ ਪ੍ਰਤਾਪ ‘ਤੇ ਮਨਮਾਨੀ ਕਰਨ ਦੇ ਵੀ ਇਲਜ਼ਾਮ ਲਾਏ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਦੀ ਬਣਾਈ ਹੋਈ ਐਸਆਈਟੀ ਦੇ ਅਫਸਰਾਂ ਨੇ ਹੀ ਕੁਵੰਰ ਵਿਜੇ ਦੇ ਖਿਲਾਫ ਲਿਖ ਕੇ ਭੇਜ ਦਿੱਤਾ ਕਿ ਐਸਆਈਟੀ ਸਿਆਸਤ ਤੋਂ ਪ੍ਰੇਰਿਤ ਹੈ। ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦੇ ਕਲੇਸ਼ ਬਾਰੇ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੇ ਕੈਪਟਨ ਆਪਸ ਵਿੱਚ ਹੀ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ। ਸਿੱਧੂ ਪਹਿਲਾਂ ਕਹਿੰਦੇ ਸੀ ਕਿ ਜੇ ਰਾਹੁਲ ਗਾਂਧੀ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣਗੇ ਪਰ ਹੁਣ ਸਿੱਧੂ ਮੂੰਹ ਨੂੰ ਤਾਲਾ ਲਾਈ ਬੈਠੇ ਹਨ।




error: Content is protected !!