ਖਾਣ-ਪਾਣ ਦੀ ਵਜਾ ਨਾਲ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ |ਅੱਜ-ਕੱਲ ਲੋਕ ਆਪਣੀ ਜਿੰਦਗੀ ਵਿਚ ਇੰਨੇਂbusy ਹੋ ਜਾਂਦੇ ਹਨ ਕਿ ਉਹ ਆਪਣੇ ਉੱਪਰ ਧਿਆਨ ਹੀ ਨਹੀਂ ਦਿੰਦੇ |Busy ਜਿੰਦਗੀ ਦੇ ਚਲਦੇ ਲੋਕ ਕਦੇ-ਕਦੇ ਡਾਕਟਰ ਦੇ ਕੋਲ ਵੀ ਨਹੀਂ ਜਾਂਦੇ ਅਤੇ ਘਰੇਲੂ ਨੁਸਖੇ ਅਪਣਾ ਲੈਂਦੇ ਹਨ |
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਆਯੁਰਵੈਦਿਕ ਵਸਤੂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ | ਇਹ ਇੱਕ ਅਜਿਹਾ ਉਪਾਅ ਹੈ ਜੋ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ |ਅਸੀਂ ਜਿਸ ਆਯੁਰਵੈਦਿਕ ਨੁਸਖੇ ਦੀ ਗੱਲ ਕਰ ਰਹੇ ਹਾਂ ਉਹ ਹੈ ਇੱਕ ਛੋਟੇ ਜਿਹੇ “ਲੌਂਗ” |ਵੈਸੇ ਲੌਂਗ ਨੂੰ ਖਾਣੇ ਨੂੰ ਸਵਾਦਿਸ਼ਟ ਬਣਾਉਣ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ |
ਤੁਹਾਨੂੰ ਦੱਸ ਦਈਏ ਕਿ ਲੌਂਗ ਵਿਚ ਖਾਣੇ ਨੂੰ ਸਵਾਦਿਸ਼ਟ ਬਣਾਉਣ ਦੇ ਨਾਲ ਬਹੁਤ ਸਾਰੇ ਹੋਰ ਵੀ ਫਾਇਦੇ ਹੁੰਦੇ ਹਨ |ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਲੌਂਗ ਕਿੰਨਾਂ ਫਾਇਦੇਮੰਦ ਹੋ ਸਕਦਾ ਹੈ |ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਲੌਂਗ ਨਾਲ ਤੁਸੀਂ ਕਿੰਨੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹੋ |ਲੌਂਗ ਖਾਣ ਨਾਲ ਬਹੁਤ ਅਦਭੁੱਤ ਫਾਇਦੇ ਹੁੰਦੇ ਹਨ |ਜੇਕਰ ਤੁਸੀਂ 7 ਦਿਨ ਲਗਾਤਾਰ 1 ਲੌਂਗ ਖਾਓ ਤਾਂ ਜੋ ਹੋਵੇਗਾ ਉਸਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ |
ਆਓ ਜਾਣਦੇ ਹਾਂ ਲੌਂਗ ਦੇ ਫਾਇਦਿਆਂ ਬਾਰੇ…………………………
1 – ਸਰਦੀਆਂ ਦੇ ਮੌਸਮ ਵਿਚ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ |ਇਸ ਲਈ ਲੌਂਗ ਮੂੰਹ ਵਿਚ ਰੱਖਣ ਨਾਲ ਖਾਂਸੀ ਦੀ ਸਮੱਸਿਆ ਠੀਕ ਹੁੰਦੀ ਹੈ |
2 – ਲੌਂਗ ਨੂੰ ਚੂਸਣ ਨਾਲ ਮੂੰਹ ਵਿਚੋਂ ਆ ਰਹੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ |
3 – ਜੇਕਰ ਤੁਹਾਡਾ ਨੱਕ ਬੰਦ ਹੈ ਤਾਂ ਇੱਕ ਕੱਪੜੇ ਵਿਚ ਲੌਂਗ ਦੇ ਤੇਲ ਦੀਆਂ ਬੂੰਦਾਂ ਪਾ ਕੇ ਉਸਨੂੰ ਸੁੰਘਣ ਨਾਲ ਜੁਕਾਮ ਠੀਕ ਹੋ ਜਾਵੇਗਾ |
4. ਐਸੀਡਿਟੀ ਦੇ ਲਈ ਵੀ ਫਾਇਦੇਮੰਦ ਹੈ ਲੌਂਗ ,100 ਗ੍ਰਾਮ ਪਾਣੀ ਵਿਚ ਲੌਂਗ ਦਾ ਪਾਊਡਰ ਮਿਲਾ ਕੇ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ |
5. ਲੌਂਗ ਦਾ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ |
6. ਲੌਂਗ ਦੇ ਤੇਲ ਨੂੰ ਹੱਥ ਦੀ ਤਲੀ ਉੱਪਰ ਪਾ ਕੇ ਖਾਣ ਨਾਲ ਹੈਜਾ ਜਿਹੀ ਖਤਰਨਾਕ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ |
7. ਜਦ ਕਿਸੇ ਦਾ ਜੀ ਮਚਲਾਉਂਦਾ ਹੈ ਤਾਂ ਉਸਨੂੰ ਪਾਣੀ ਵਿਚ ਲੌਂਗ ਦਾ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ |
8. ਅੱਖਾਂ ਦੀ ਬਿਮਾਰੀ ਦੇ ਲਈ ਵੀ ਫਾਇਦੇਮੰਦ ਹੈ ਲੌਂਗ ,ਜੇਕਰ ਕਿਸੇ ਨੂੰ ਰਤੌਧੀ ਰੋਗ ਹੈ ਤਾਂ ਬੱਕਰੀ ਦੇ ਦੁੱਧ ਵਿਚ ਲੌਂਗ ਮਿਲਾ ਕੇ ਅੱਖਾਂ ਦੇ ਨੀਚੇ ਲਗਾਓ |
9. ਲੌਂਗ ਅਤੇ ਚਿਰਾਯਤਾ ਦੋਨੋਂ ਬਰਾਬਰ ਮਾਤਰਾ ਵਿਚ ਪਾਣੀ ਦੇ ਨਾਲ ਮਿਲਾ ਕੇ ਪੀਣ ਨਾਲ ਬੁਖਾਰ ਠੀਕ ਹੁੰਦਾ ਹੈ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ