ਅੱਜ ਅਸੀਂ ਹਰ ਰੋਜ਼ ਦੀ ਜ਼ਿੰਦਗੀ ਨਾਲ ਜੁੜੀ ਇੱਕ ਗੱਲ ਕਰਨ ਜਾ ਰਹੇ ਹਾਂ ,ਜਿਸਨੂੰ ਸੋਚ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਇਹ ਰੋਜ਼ਾਨਾ ਹੁੰਦਾ ਹੈ ਕਦੇ ਸਾਡੇ ਨਾਲ ਅਤੇ ਕਦੇ ਤੁਹਾਡੇ ਨਾਲ ਜੀ ਹਾਂ ਅਕਸਰ ਅਸੀਂ ਦੇਖਦੇ ਹਾਂ ਕਿ ਜਦ ਸਵੇਰੇ ਸੌ ਕੇ ਉੱਠਦੇ ਹਾਂ ਤਾ ਤੁਹਾਡੇ ਸਿਰਹਾਣੇ ਦੇ ਕੋਲ ਹਲਕਾ ਗਿਲਾ ਲੱਗਦਾ ਹੈ ਕਦੇ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਉਹ ਗਿੱਲਾਪਨ ਹੈ ਕੀ। ਕੋਈ ਗੱਲ ਨਹੀਂ ਜੀ ਅੱਜ ਅਸੀਂ ਦੱਸਣ ਜਾ ਰਹੇ ਹਾਂ ਇਹ ਗਿੱਲਾਪਨ ਸਾਡੀ ਲਾਰ ਹੈ ਲਾਰ ਸਾਡੀਆਂ ਗ੍ਰੰਥੀਆਂ ਵਿੱਚ ਬਣਦੀ ਹੈ ਅਤੇ ਇਸਦਾ ਬਣਨਾ ਬਹੁਤ ਹੀ ਜ਼ਰੂਰੀ ਵੀ ਹੈ
ਕਿਉਂਕਿ ਜੇਕਰ ਤੁਹਾਡੇ ਮੂੰਹ ਵਿੱਚ ਲਾਰ ਨਹੀਂ ਬਣੇਗੀ ਤਾ ਤੁਹਾਨੂੰ ਖਾਣੇ ਦਾ ਸਵਾਦ ਵੀ ਨਹੀਂ ਆ ਸਕਦਾ ਨਾਲ ਹੀ ਮੂੰਹ ਦੀ ਲਾਰ ਕਦੇ ਘੁਲਣਸ਼ੀਲ ਪਦਾਰਥ ਨਹੀਂ ਹੈ ਜੋ ਘੁਲ ਵੀ ਨਹੀਂ ਸਕਦੀ ਇਸ ਲਈ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਲਾਰ ਬਣਨਾ ਤਾ ਮੂੰਹ ਦੇ ਲਈ ਬਹੁਤ ਹੀ ਜ਼ਰੂਰੀ ਹੈ। ਪਾਚਣ ਪ੍ਰਣਾਲੀ ਨੂੰ ਠੀਕ ਕਰਨ ਵਿੱਚ ਸਹਾਇਕ ਆਯੁਰਵੈਦ ਵਿੱਚ ਮੂੰਹ ਦੀ ਲਾਰ ਗ੍ਰੰਥੀਆਂ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਇਹ ਲਾਰ ਗ੍ਰੰਥੀਆਂ ਨਹੀਂ ਬਣਨਗੀਆਂ ਤਾ ਤੁਹਾਨੂੰ ਮੂੰਹ ਵਿਚ ਕਿਸੇ ਵੀ ਚੀਜ਼ ਦਾ ਸਵਾਦ ਨਹੀਂ ਆਵੇਗਾ। ਤੁਹਾਨੂੰ ਦੱਸ ਦੇ ਕਿ ਪਾਚਨ ,,,,,, ਪ੍ਰਣਾਲੀ ਦੇ ਲਈ ਮੂੰਹ ਵਿੱਚ ਲਾਰ ਬਣਨਾ ਬਹੁਤ ਹੀ ਜ਼ਰੂਰੀ ਹੈ।
ਸਵੇਰੇ ਉੱਠਦੇ ਹੀ ਪੀਓ ਪਾਣੀ :- ਜਦੋ ਸਵੇਰੇ ਤੁਹਾਡੀ ਅੱਖ ਖੁਲਦੀ ਹੈ ਤਾ ਸਭ ਤੋਂ ਪਹਿਲਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਪੇਟ ਰਾਤ ਦੇ ਖਾਦੇ ਹੋਏ ਭੋਜਨ ਨੂੰ ਸਾਰੇ ਕਿਤੋਂ ਸਾਫ ਕਰ ਦੇਵਗਾ ਜਾ ਸਾਰੇ ਪਾਸੇ ਤੋਂ ਖੁਰਚ ਕੇ ਵਾਪਸ ਗ੍ਰੰਥੀਆਂ ਵਿਚ ਦੇ ਦੇਵੇਗਾ ਜਿਸ ਨਾਲ ਬੁਰੀਆਂ ਅਤੇ ਚੰਗੀਆਂ ਚੀਜ਼ਾਂ ਸਰੀਰ ਵਿੱਚ ਅਲੱਗ ਅਲੱਗ ਹੋ ਜਾਂਦੀਆਂ ਹਨ।
ਕਿਉਂ ਬਣਦੀ ਹੈ ਲਾਰ :- ਅਸਲ ਵਿੱਚ ਰਾਤ ਨੂੰ ਜਦੋ ਅਸੀਂ ਸੌਂਦੇ ਹਾਂ ਤਾ ਸਾਨੂੰ ਹੋਸ਼ ਨਹੀਂ ਰਹਿੰਦਾ ਅਜੇਹੀ ਹਾਲਤ ਵਿੱਚ ਜਦ ਕੋਈ ਜਾਗਦਾ ਹੈ ਤਾ ਉਹ ਦਿਨ ਭਰ ਆਪਣੀ ਲਾਰ ਅੰਦਰ ਨਿਗਲਦਾ ਰਹਿੰਦਾ ਹੈ ਪਰ ਰਾਤ ਨੂੰ ਸੌਂਦੇ ਸਮੇ ਲਾਰ ਦੇ ਬਾਰੇ ਵਿਚ ਕੁਝ ਪਤਾ ਨਹੀਂ ਲੱਗਦਾ ਕੁਝ ਲੋਕਾਂ ਦੇ ਮੂੰਹ ਵਿੱਚ ਲਾਰ ਗ੍ਰੰਥੀਆਂ ਜ਼ਿਆਦਾ ਬਣਦੀਆਂ ਹਨ ਅਤੇ ਕਿਸੇ ਦੇ ਘੱਟ ਜਦ ਅਸੀਂ ਸੌਂਦੇ ਹਾਂ ਤਾ ਇਹ ਇੱਕ ਜਗਾ ਇਕੱਠਾ ਹੋਣ ਲੱਗਦੀਆਂ ਹੈ। ਇਸ ਵਜਾ ਨਾਲ ਰਾਤ ਨੂੰ ਅਕਸਰ ਤੁਹਾਡੇ ਮੂੰਹ ਵਿੱਚੋ ਇਹ ਲਾਰ ਨਿਕਲਦੀ ਹੈ ਅਤੇ ਸਵੇਰੇ ਗਿੱਲਾਪਨ ਲੱਗਦਾ ਹੈ।
ਬੁਰੇ ਸੁਪਨੇ ਦੇਖਣਾ :- ਜਦ ਕਦੇ ਵੀ ਅਸੀਂ ਰਾਤ ਨੂੰ ਬੁਰੇ ਸੁਪਨੇ ਦੇਖਦੇ ਹਾਂ ਤਾ ਵੀ ਇਹ ਸਮੱਸਿਆ ਹੋ ਸਕਦੀ ਹੈ। ਜਦੋ ਸੁਪਨੇ ਬੁਰੇ ਅਤੇ ਡਰਾਵਣੇ ਹੁੰਦੇ ਹਨ ਤਾ ਉਸ ਵੇਲੇ ਤੁਸੀਂ ਹੋਸ਼ ਵਿਚ ਨਹੀਂ ਹੁੰਦੇ ਅਤੇ ਪ੍ਰਤੀਕਿਰਿਆ ਨਹੀਂ ਕਰ ਸਕਦੇ ਉਸ ਵੇਲੇ ਵੀ ਤੁਹਾਡੇ ਮੂੰਹ ਵਿਚ ਲਾਰ ਜ਼ਿਆਦਾ ਮਾਤਰਾ ਵਿਚ ਬਣਦੀ ਹੈ ਜੋ ਕਿ ਰਾਤ ਨੂੰ ਹੀ ਮੂੰਹ ਵਿੱਚੋ ਨਿਕਲ ਜਾਂਦੀ ਹੈ। ਬੇਹਾ ਭੋਜਨ ਕਰਨਾ :- ਜੇਕਰ ਤੁਸੀਂ ਚਹੁੰਦੇ ਹੋ ਕਿ ਲਾਰ ਜ਼ਿਆਦਾ ਮਾਤਰਾ ਵਿੱਚ ਨਾ ਬਣੇ ਤਾ ਇਸਦੇ ਲਈ ਰਾਤ ਨੂੰ ਬਚਿਆ ਹੋਇਆ ਬੇਹਾ ਭੋਜਨ ਖਾਣਾ ਛੱਡ ਦਿਓ ਕਿਉਂਕਿ ਉਦੋਂ ਹੀ ਮੂੰਹ ਵਿਚ ਲਾਰ ਬਣਨੀ ਬੰਦ ਹੋ ਸਕਦੀ ਹੈ ਨਾਲ ਹੀ ਤੁਸੀਂ ਬੈਗਣ ਦੀ ਸ਼ਬਜੀ ਖਾਣਾ ਵੀ ਛੱਡ ਦਿਓ। ਔਲੇ ਦੇ ਪਾਊਡਰ ਦਾ ਇਸਤੇਮਾਲ ਕਰਨਾ :- ਲਾਰ ਤੋਂ ਬਚਣ ਲਈ ਔਲੇ ਦਾ ਪਾਊਡਰ ਖਰੀਦ ਲਵੋ ਅਤੇ ਪਾਣੀ ਵਿੱਚ ਮਿਲਾ ਕੇ ਲਵੋ ਜਿਸ ਨਾਲ ਤੁਹਾਨੂੰ ਕਾਫੀ ਆਸਾਨੀ ਹੋਵੇਗੀ ਔਲਾ ਜ਼ਿਆਦਾ ਮਾਤਰਾ ਵਿਚ ਲਾਰ ਬਣਨ ਤੋਂ ਰੋਕਦਾ ਹੈ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਘਰੇਲੂ ਨੁਸ਼ਖੇ