ਜੇਕਰ ਤੁਸੀਂ ਆਪਣੇ ਵੱਧਦੇ ਵਜਨ ਜਾ ਮੋਟਾਪੇ ਤੋਂ ਪਰੇਸ਼ਾਨ ਹੋ ਜਾ ਫ਼ਿਰ ਜੋੜਾ ਦੇ ਦਰਦ ਨੇ ਬੇਹਾਲ ਕਰ ਰੱਖਿਆ ਹੈ ਤਾ ਜ਼ਰਾ ਧਿਆਨ ਦੇਵੋ ਇਸਦਾ ਕਾਰਨ ਤੁਹਾਡਾ ਏ ਸੀ ਤਾ ਨਹੀਂ ਜੀ ਹਾਂ ਰੋਜ਼ਾਨਾ 8 ਤੋਂ 9 ਘੰਟੇ ਏਅਰ ਕੰਡੀਸ਼ਨਰ ਦੀ ਅਰਟੀਫ਼ੀਸ਼ੀਲ਼ ਹਵਾ ਵਿਚ ਵਕ਼ਤ ਗੁਜਾਰਨ ਵਾਲੇ ਲੋਕਾਂ ਵਿੱਚ ਸਿਹਤ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾ ਦੇਖੀਆਂ ਜਾਂਦੀਆਂ ਹਨ ਆਓ ਜਾਣਦੇ ਹਾਂ ਆਖਿਰ ਕਿਹੜੀਆਂ ਹਨ ਉਹ ਮੁਸ਼ਕਿਲਾਂ ਜੋ ਜ਼ਿਆਦਾ ਦੇਰ ਏ ਸੀ ਵਿਚ ਵਕਤ ਗੁਜਾਰਨ ਨਾਲ ਹੁੰਦੀਆਂ ਹਨ।
ਮੋਟਾਪਾ :- ਜੇਕਰ ਤੁਸੀਂ ਏਅਰ ਕੰਡੀਸ਼ਨਰ ਵਿੱਚ ਜ਼ਿਆਦਾ ਦੇਰ ਵਕ਼ਤ ਬਿਤਾਉਂਦੇ ਹੋ ਤਾ ਮੋਟਾਪਾ ਵੱਧਦਾ ਹੈ ਅਸਲ ਵਿਚ ਠੰਡੀ ਜਗਾ ਤੇ ਸਾਡੇ ਸਰੀਰ ਦੀ ਊਰਜਾ ਖਰਚ ਨਹੀਂ ਹੁੰਦੀ ਹੈ ਜਿਸ ਨਾਲ ਸਰੀਰ ਦੀ ਚਰਬੀ ਵਧਦੀ ਹੈ।
ਏ ਸੀ ਕਮਰੇ ਦਾ ਤਾਪਮਾਨ ਘੱਟ ਕਰ ਦਿੰਦਾ ਹੈ ਅਜਿਹੇ ਵਿਚ ਵਿਅਕਤੀ ਦੇ ਸਰੀਰ ਨੂੰ ਆਪਣਾ ਤਾਪਮਾਨ ਬਣਾਈ ਰੱਖਣ ਦੇ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸਦੇ ਕਾਰਨ ਨਾਲ ਵਿਅਕਤੀ ਨੂੰ ਜਲਦੀ ਥਕਾਨ ਮਹਿਸੂਸ ਹੁੰਦੀ ਹੈ ਸਿਰਦਰਦ :- ਘੰਟਿਆਂ ਬੱਧੀ ਏ ਸੀ ਵਿਚ ਬੈਠੇ ਰਹਿਣ ਦੇ ਕਾਰਨ ਵਿਅਕਤੀ ਦੇ ਸਰੀਰ ਵਿਚ ਬਲੱਡ ਸਰਕੂਲੇਸ਼ਨ ਗੜਬੜ ਹੋ ਜਾਂਦਾ ਹੈ ਜਿਸਦੇ ਕਾਰਨ ਨਾਲ ਉਸਨੂੰ ਆਪਣੇ ਮਸਲ ਵਿਚ ਖਿੱਚ ਮਹਿਸੂਸ ਹੋਣ ਲੱਗਦੀ ਹੈ ਅਤੇ ਉਸਨੂੰ ਸਿਰਦਰਦ ਦੀ ਸਮੱਸਿਆ ਹੋਣ ਲੱਗਦੀ ਹੈ।
ਦਿਮਾਗ ਤੇ ਬੁਰਾ ਅਸਰ :-ਏ ਸੀ ਦੀ ਠੰਡੀ ਹਵਾ ਵਿਚ ਜਿਆਦਾ ਦੇਰ ਬੈਠਣ ਨਾਲ ਦਿਮਾਗ ਦੇ ਸੈੱਲ ਸੁਗੜਣ ਲੱਗਦੇ ਹਨ ਜਿਸਦਾ ਅਸਰ ਸਿੱਧਾ ਦਿਮਾਗ ਤੇ ਹੁੰਦਾ ਹੈ ਇਸਦੇ ਕਾਰਨ ਦਿਮਾਗ ਦੀ ਮਾਨਸਿਕ ਸ਼ਕਤੀ ਅਤੇ ਕਿਰਿਆਸ਼ੀਲਤਾ ਪ੍ਰਭਾਵਿਤ ਹੁੰਦੀ ਹੈ ਅਤੇ ਵਿਅਕਤੀ ਨੂੰ ਚੱਕਰ ਆਉਣ ਲੱਗਦੇ ਹਨ। ਸਾਈਂਨਸ :- ਤਾਪਮਾਨ ਵਿਚ ਅਚਾਨਕ ਪਰਿਵਰਤਨ ਹੋਣ ਦੇ ਕਾਰਨ ਸਾਹ ਸਬੰਧੀ ਕਈ ਰੋਗਾਂ ਦੇ ਲੱਛਣ ਦਿਸ ਸਕਦੇ ਹਨ ਏ ਸੀ ਵਿਚ ਲਗਾਤਾਰ ਬੈਠੇ ਰਹਿਣ ਦੇ ਕਾਰਨ ਨਾਲ ਵਿਅਕਤੀ ਦੇ ਮਕੂਕਸ ਗਲੈਂਡ ਹਾਰਡ ਹੋ ਜਾਂਦੇ ਹਨ ਸੋਧ ਕਰਤਾਵਾਂ ਦੀ ਮੰਨੀਏ ਤਾ ਜੋ ਲੋਕ ਰੋਜ਼ਾਨਾ 4 ਘੰਟੇ ਤੋਂ ਵੱਧ ਸਮੇ ਦੇ ਲਈ ਏ ਸੀ ਵਿਚ ਬੈਠੇ ਰਹਿੰਦੇ ਹਨ ਉਹਨਾਂ ਨੂੰ ਸਾਈਨਸ ਦਾ ਖਤਰਾ ਬਣਿਆ ਰਹਿੰਦਾ ਹੈ।
ਐਲਰਜੀ :- ਜੇਕਰ ਏ ਸੀ ਦਾ ਫਿਲਟਰ ਲੰਬਾ ਸਮਾਂ ਤੱਕ ਸਾਫ ਨਾ ਕੀਤਾ ਜਾਵੇ ਤਾ ਉਸ ਵਿੱਚੋ ਨਿਕਲਣ ਵਾਲੀ ਹਵਾ ਵਿੱਚ ਧੂੜ ਅਤੇ ਬੈਕਟੀਰੀਆ ਦੇ ਕਣ ਮੌਜੂਦ ਰਹਿਣ ਲੱਗਦੇ ਹਨ ਜੋ ਸਰਦੀ ਜ਼ੁਕਾਮ ਅਤੇ ਐਲਰਜੀ ਦਾ ਕਾਰਨ ਬਣਦੇ ਹਨ। ਡ੍ਰਾਈ ਸ੍ਕਿਨ :- ਏ ਸੀ ਵਿਚ ਜ਼ਿਆਦਾ ਦੇਰ ਬੈਠਣ ਦੇ ਕਾਰਨ ਚਮੜੀ ਦੀ ਕੁਦਰਤੀ ਨਮੀ ਘੱਟ ਹੋਣ ਲੱਗਦੀ ਹੈ ਜਿਸਦੇ ਕਾਰਨ ਨਾਲ ਵਿਅਕਤੀ ਦੀ ਚਮੜੀ ਵਿੱਚ ਰੁੱਖਾਪਣ ਅਤੇ ਖਾਰਸ਼ ਹੋਣ ਲੱਗਦੀ ਹੈ।
ਜੋੜਾ ਵਿੱਚ ਦਰਦ :- ਏ ਸੀ ਦੀ ਠੰਡੀ ਹਵਾ ਦਾ ਸਭ ਤੋਂ ਜਿਆਦਾ ਬੁਰਾ ਅਸਰ ਜੋੜਾ ਤੇ ਹੁੰਦਾ ਹੈ ਇਸ ਹਵਾ ਦੇ ਕਾਰਨ ਗਰਦਨ ਹੱਥ ਗੋਡਿਆਂ ਵਿਚ ਦਰਦ ਰੇ ਆਕੜ ਮਹਿਸੂਸ ਹੋ ਸਕਦੀ ਹੈ ਜੋ ਭਵਿੱਖ ਵਿਚ ਗਠੀਆ ਦਾ ਰੂਪ ਵੀ ਲੈ ਸਕਦੀ ਹੈ। ਅੱਖਾਂ ਵਿੱਚ ਜਲਣ :- ਏ ਸੀ ਦੀ ਹਵਾ ਵਿਚ ਜਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਵਿਅਕਤੀ ਦੀਆ ਅੱਖਾਂ ਵਿਚ ਖੁਸ਼ਕੀ ,ਖਾਰਸ਼,ਪਾਣੀ ਆਉਣਾ ਅਤੇ ਚੋਬ ਪੈਣੀ ਹੋਣ ਲਗਦੀ ਹੈ।
ਵਾਇਰਲ