ਦੁਨੀਆ ਦੇ ਟਾਪ ਦੇ ਪੰਜਾਬੀ ਕਲਾਕਾਰਾਂ ਚ ਗਿਣੇ ਜਾਂਦੇ ਬੱਬੂ ਮਾਨ ਨੇ ਗੀਤਾਂ ਅਤੇ ਧਰਮ ਬਾਰੇ ਗਲਬਾਤ ਕਰਦੇ ਹੋਏ ਕਿਹਾ ਕਿ ਗੀਤ ਸਿਰਫ ਮਨੋਰੰਜਨ ਦਾ ਸਾਧਨ ਨੇ ਤੇ ਧਰਮ ਜੀਵਨ ਜਾਂਚ ਸਿਖਾਉਂਦਾ ਪਰ ਗੀਤਾਂ ਨੂੰ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਓਹਨਾ ਅੱਗੇ ਕਿਹਾ ਕਿ ਮਈ ਕਈ ਵਾਰ ਜਦ
ਗੁਰੂ ਘਰ ਜਾਨਾ ਤਾਂ ਆਪਣੇ ਆਪ ਨੂੰ ਗੁਰੂ ਅੱਗੇ ਮੱਥਾ ਟੇਕਣ ਜੋਗ ਵੀ ਨਹੀਂ ਸਮਝਦਾ ਮੈ ਪਾਪੀ ਮਨਦਾ ਆਪਣੇ ਆਪ ਨੂੰ ਸੋ ਧਰਮ ਅਲਗ ਚੀਜ ਹੈ ਗੀਤ ਅਲੱਗ ਨੇ ਇਹਨਾਂ ਨੂੰ ਇੱਕ ਨਿਗਾ ਨਾਲ ਨਾ ਦੇਖੋ। ਇਸ ਦਾ ਸਬੰਧ ਜੋ ਪਿਛਲੇ ਦਿਨੀ ਮੁੱਖ ਮੰਤਰੀ ਨਾਮ ਦੇ ਮੁੰਡੇ ਦੇ ਪਿੰਡ ਦੀ ਪੰਚਾਇਤ ਨੇ ਕਕਾਰ ਲਹਾ ਲਏ ਨੇ ਉਸ ਨਾਲ ਜੋੜਿਆ ਜਾ ਰਿਹਾ ਜਾ ਸਕਦਾ ਹੈ ਕਿਉਂਕਿ ਉਸ ਜਵਾਕ ਨੇ ਹਸਾਉਣ ਲਈ ਸੋਸ਼ਲ ਮੀਡੀਆ ਉਪਰ ਆਪਣੇ ਵੀਡੀਓ ਪਾਏ ਸਨ ਜੋ ਲੋਕਾਂ ਚ ਖੂਬ ਮਕਬੂਲ ਹੋ ਗਏ ਸਨ ਤੇ ਉਸਦੀ
ਪ੍ਰਸਿੱਧੀ ਦਾ ਫਾਇਦਾ ਚੁੱਕਣ ਲਈ ਇਕ ਗਾਇਕ ਨੇ ਉਸਨੂੰ ਆਪਣੇ ਗਾਣੇ ਚ ਲਿਆ ਤੇ ਉਸਦੀ ਅਵਾਜ ਦਾ ਇਸਤੇਮਾਲ ਕੀਤਾ ਇਹ ਗਾਣਾ ਯੂ ਟਿਉਬ ਤੇ ਟਰੇਂਡਿੰਗ ਚ ਰਿਹਾ ਇਸ ਗਾਣੇ ਚ ਜੋ ਗਾਲ ਕੱਢੀ ਗਈ ਉਸਦਾ ਹਵਾਲਾ ਦਿੰਦੇ ਹੋਏ ਪਿੰਡ ਵਾਲਿਆਂ ਨੇ ਉਸ ਜਵਾਕ ਦੇ ਕਕਾਰ ਲਹਾ
ਲਏ ਤੇ ਉਸਤੋਂ ਮਾਫੀ ਮੰਗਵਾ ਲਈ ਜਿਸਦਾ ਸੋਸ਼ਲ ਮੀਡੀਆ ਉਪਰ ਭਾਰੀ ਵਿਰੋਧ ਹੋਇਆ ਤੇ ਪਿੰਡ ਵਾਸੀਆਂ ਵੱਲੋਂ ਬਾਅਦ ਵਿਚ ਗਲਤੀ ਵੀ ਮੰਨ ਲਈ ਗਈ ਪਰ ਇਸ ਨਾਲ ਉਸ
ਪਿੰਡ ਦੀ ਮਿੱਟੀ ਪਲੀਤ ਹੋ ਗਈ ਕਿਉਂਕਿ ਗਾਲ੍ਹਾਂ ਦੁਨੀਆਂ ਚ ਹਰ ਕੋਈ ਕੱਢ ਦਾ ਤੇ ਇਸ ਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਮਾੜਾ ਹੈ।
ਵਾਇਰਲ