=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮੁੰਡੇ ਵਾਲਿਆਂ ਵਲੋਂ ਮੰਗਣੀ ਤੋੜਨ ਤੋਂ ਨਰਾਜ ਹੋਣ ਤੇ ਕੁੜੀ ਦੇ ਪਿਤਾ ਦਾ ਨੱਕ ਵੱਢਿਆ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਬਹੁਤ ਸਾਰੇ ਰਿਸ਼ਤੇ ਅਜਿਹੇ ਵੀ ਸਾਹਮਣੇ ਆਏ ਹਨ ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣਦੇ ਹਨ। ਜਿੱਥੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਰਿਸ਼ਤਾ ਹੋਣ ਤੋਂ ਬਾਅਦ ਰਿਸ਼ਤੇਦਾਰੀ ਨੂੰ ਹੋਰ ਗੂੜ੍ਹੀ ਕਰਨ ਵਾਸਤੇ ਆਪਣੇ ਹੋਰ ਬੱਚਿਆਂ ਦਾ ਰਿਸ਼ਤਾ ਵੀ ਕਰ ਦਿੱਤਾ ਜਾਂਦਾ ਹੈ ਉਥੇ ਹੀ ਅਜਿਹੇ ਰਿਸ਼ਤੇ ਟੁੱਟਣ ਤੇ ਕਈ ਪਰਿਵਾਰਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਜਾਂਦੇ ਹਨ। ਹੁਣ ਮੁੰਡੇ ਵਾਲਿਆਂ ਵਲੋਂ ਮੰਗਣੀ ਤੋੜਨ ਤੋਂ ਨਰਾਜ ਹੋਣ ਤੇ ਕੁੜੀ ਦੇ ਪਿਤਾ ਦਾ ਨੱਕ ਵੱਢਿਆ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ।

ਜਿੱਥੇ ਬਾੜਮੇਰ ਸ਼ਿਵ ਥਾਣਾ ਖੇਤਰ ਵਿਚ ਝਾਪਲੀ ਪਿੰਡ ਵਿਚ ਵਾਪਰੀ ਇਕ ਘਟਨਾ ਦੌਰਾਨ ਦੋ ਪਰਿਵਾਰਾਂ ਦੀ ਤਕਰਾਰ ਕਰਕੇ ਮੰਗਣੀ ਟੁੱਟ ਜਾਣ ਕਾਰਨ ਕੁੜੀ ਦੇ ਪਿਉ ਦਾ ਨੱਕ ਲੜਕੇ ਪਰਿਵਾਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਕੱਟ ਦਿੱਤਾ ਗਿਆ ਹੈ। ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਜਿੱਥੇ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਹਨਾਂ ਦੇ ਪਰਿਵਾਰਦੀ ਪਹਿਲਾਂ ਹੀ ਇਕ ਲੜਕੀ ਦਾ ਵਿਆਹ ਦੋਸ਼ੀਆਂ ਦੇ ਪਰਿਵਾਰ ਵਿੱਚ ਕੀਤਾ ਗਿਆ ਸੀ ਜਿਥੇ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਕਮਲ ਸਿੰਘ ਭਾਟੀ ਵੱਲੋਂ ਆਪਣੀ ਭਤੀਜੀ ਦੀ ਮੌਤ ਹੋ ਜਾਣ ਤੇ ਆਪਣੀ ਧੀ ਦਾ ਰਿਸ਼ਤਾ ਵੀ ਉਸ ਘਰ ਵਿੱਚੋਂ ਤੋੜ ਦਿੱਤਾ ਗਿਆ ਜਿਸ ਦੀ ਮੰਗਣੀ ਹੋਈ ਸੀ। ਇਸ ਗੱਲ ਨੂੰ ਲੈ ਕੇ ਗੁੱਸੇ ਵਿਚ ਆਏ ਲੜਕੇ ਪਰਿਵਾਰ ਵੱਲੋਂ ਇਸ ਸਾਰੀ ਘਟਨਾ ਨੂੰਅੰਜਾਮ ਦੇ ਦਿੱਤਾ ਗਿਆ ਹੈ।

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਿੱਥੇ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਲੜਕਾ ਪਰਿਵਾਰ ਇਸ ਰਿਸ਼ਤੇ ਦੇ ਟੁੱਟਣ ਦੇ ਕਾਰਨ ਗੁੱਸੇ ਵਿੱਚ ਸੀ ਅਤੇ ਜਿੱਥੇ 10 ਤੋਂ 15 ਵਿਅਕਤੀ ਗੱਡੀਆਂ ਵਿੱਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਆਏ ਤੇ ਹਮਲਾ ਕਰ ਦਿੱਤਾ ਗਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।




error: Content is protected !!