ਆਈ ਤਾਜਾ ਵੱਡੀ ਖਬਰ
ਕਰੋਨਾ ਕਾਲ ਦੇ ਦੌਰਾਨ ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ। ਬਹੁਤ ਸਾਰੀਆਂ ਸੰਸਥਾਵਾਂ ਜਿੱਥੇ ਆਪਣੇ ਅਜਿਹੇ ਸ਼ਲਾਘਾਯੋਗ ਕਦਮ ਤੇ ਚੱਲਦਿਆਂ ਹੋਇਆਂ ਚਰਚਾ ਵਿੱਚ ਆਈਆਂ ਦੇ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਸੰਸਥਾਵਾਂ ਦੁਆਰਾ ਕੀਤੇ ਗਏ ਕੰਮਾਂ ਦੀ ਤਰੀਫ ਵੀ ਕੀਤੀ ਗਈ। ਪਰ ਕੁਝ ਅਜਿਹੀਆਂ ਸੰਸਥਾਵਾਂ ਵੀ ਹਨ ਜੋ ਵੱਖ ਵੱਖ ਘਟਨਾਵਾਂ ਦੇ ਚਲਦਿਆਂ ਹੋਇਆਂ ਵਿਵਾਦਾਂ ਵਿਚ ਫਸ ਜਾਂਦੀਆਂ ਹਨ। ਅਜਿਹੀਆਂ ਸੰਸਥਾਵਾਂ ਦੇ ਮੁਖੀ ਵੀ ਵੱਖ ਵੱਖ ਵਿਵਾਦਾਂ ਵਿਚ ਫਸ ਜਾਂਦੇ ਹਨ ਜਿਸ ਕਾਰਨ ਉਹ ਚਰਚਾ ਆ ਜਾਂਦੇ ਹਨ ਅਤੇ ਕਈ ਸੰਸਥਾਵਾਂ ਦੇ ਮੁਖੀਆਂ ਨੂੰ ਵੱਖ ਵੱਖ ਮਾਮਲਿਆਂ ਦੇ ਚੱਲਦਿਆਂ ਹੋਇਆਂ ਜੇਲ੍ਹਾਂ ਵਿੱਚ ਬੰਦ ਵੀ ਕੀਤਾ ਗਿਆ ਹੈ।
ਜਿਨ੍ਹਾਂ ਦੀ ਜ਼ਿੰਦਗੀ ਨੂੰ ਲੈ ਕੇ ਕਈ ਤਰਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਮੁੜ ਪੈਰੋਲ ਤੇ ਬਾਹਰ ਆਏ ਰਾਮ ਰਹੀਮ ਨੇ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਕਿ ਡੇਰੇ ਦੇ ਬਾਹਰ ਧਰਨੇ ਵਿੱਚ 5 ਪਿੰਡ ਜੁੱਟ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜਿਥੇ ਇਸ ਸਮੇਂ ਵੱਖ ਦੋਸ਼ਾਂ ਦੇ ਤਹਿਤ ਕਈ ਮਾਮਲਿਆਂ ਦੀ ਸਜ਼ਾ ਕੱਟਦੇ ਹੋਏ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹਨ। ਪਹਿਲਾਂ ਵੀ ਉਨ੍ਹਾਂ ਨੂੰ ਪੈਰੋਲ ਤੇ ਛੱਡਿਆ ਗਿਆ ਸੀ।
ਇਕ ਵਾਰ ਫਿਰ ਤੋਂ ਹੁਣ ਉਹਨਾਂ ਦੇ ਪੈਰੋਲ ਤੇ ਬਾਹਰ ਆਉਣ ਦੀ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਜਿੱਥੇ ਡੇਰਾ ਸੱਚਾ ਸੌਦਾ ਇਕ ਵਾਰ ਫਿਰ ਤੋਂ ਮੁਸ਼ਕਲਾਂ ਵਿਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਉਥੇ ਹੀ ਡੇਰੇ ਦਾ ਪਿੰਡ ਸ਼ਾਹ ਸਤਨਾਮਪੁਰਾ ਹੈਂ ਜਿਸ ਦੇ ਆਲੇ ਦੁਆਲੇ ਦੇ ਵੀ 5 ਪਿੰਡਾਂ ਵੱਲੋਂ ਰਲ ਕੇ ਹੁਣ ਇਸ ਡੇਰੇ ਦੇ ਖਿਲਾਫ ਧਰਨਾ ਲਗਾਇਆ ਜਾ ਰਿਹਾ ਹੈ।
ਲੋਕਾਂ ਦਾ ਦੋਸ਼ ਹੈ ਕਿ ਇਸ ਡੇਰੇ ਵੱਲੋਂ ਲੋਕਾਂ ਦੀਆਂ ਜਮੀਨਾਂ ਦੇ ਉਪਰ ਕਬਜ਼ਾ ਕਰਕੇ ਉਹਨਾਂ ਨੂੰ ਡੇਰੇ ਵਿੱਚ ਸ਼ਾਮਲ ਕੀਤਾ ਗਿਆ ਹੈ। ਹੋਰ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਹ ਡੇਰਾ ਜਿਥੇ ਪਿੰਡ ਸ਼ਾਹ ਸਤਨਾਮਪੂਰਾ ਵਿੱਚ ਮੌਜੂਦ ਹੈ । ਉੱਥੇ ਹੀ ਇਸ ਪਿੰਡ ਦੀ ਜ਼ਮੀਨ ਦੀ ਵਰਤੋਂ ਹੀ ਡੇਰੇ ਵਿੱਚ ਮਿਲਾਉਣ ਵਾਸਤੇ ਕੀਤੀ ਜਾਵੇ।
Home ਤਾਜਾ ਜਾਣਕਾਰੀ ਮੁੜ ਪੈਰੋਲ ਤੇ ਬਾਹਰ ਆ ਰਹੇ ਰਾਮ ਰਹੀਮ ਲਈ ਆਈ ਵੱਡੀ ਮਾੜੀ ਖਬਰ, ਡੇਰੇ ਦੇ ਬਾਹਰ ਧਰਨੇ ਲਈ ਜੁੱਟੇ 5 ਪਿੰਡ
ਤਾਜਾ ਜਾਣਕਾਰੀ