ਆਈ ਤਾਜਾ ਵੱਡੀ ਖਬਰ

ਆਏ ਦਿਨ ਪੰਜਾਬ ਵਿਚ ਵੱਧ ਰਹੇ ਸੜਕੀ ਹਾਦਸੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ | ਹੁਣ ਇਸ ਸਮੇ ਦੀ ਇਕ ਹੋਰ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਵੱਡਾ ਹਾਦਸਾ ਹੋ ਗਿਆ ਹੈ | ਹਾਦਸਾ ਵਾਪਰਨ ਤੋਂ ਬਾਅਦ ਰਾਹਗੀਰ ਘਬਰਾ ਗਏ ਸਨ ਅਤੇ ਉਨ੍ਹਾਂ ਦੇ ਵਲੋਂ ਛੇਤੀ ਹੀ ਜਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ | ਸਾਰੀ ਘਟਨਾ ਪੱਟੀ ਦੇ ਠੱਕਰ ਪੁਰਾ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨੇੜੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋ ਗਈ

ਹੈ ਅਤੇ ਕਾਰ ’ਚ ਸਵਾਰ ਚਾਰ ਲੋਕ ਗੰ-ਭੀ-ਰ ਰੂਪ ’ਚ ਜ਼ਖ਼ਮੀ ਹੋ ਗਏ ਹਨ | ਲੋਕਾਂ ਵਲੋਂ ਉਨ੍ਹਾਂ ਸਾਰੀਆਂ ਨੂੰ ਛੇਤੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹਨ | ਫਿਲਹਾਲ ਜ਼ਖ਼ਮੀਆਂ ਦਾ ਇਲਾਜ ਚਲ ਰਿਹਾ ਹੈ | ਕਾਰ ਡਿਵਾਈਡਰ ਨਾਲ ਟਕਰਾਈ ਜਿਸ ਤੋਂ ਬਾਅਦ ਇਸ ਭਿਆਨਕ ਹਾਦਸੇ ਨੇ ਜਨਮ ਲਿਆ ਹੈ | ਪੰਜਾਬ ਦੀਆਂ ਸੜਕਾਂ ਉੱਤੇ ਰੋਜ ਵਾਪਰਦੇ ਅਜਿਹੇ ਹਾਦਸੇ ਮੰ-ਦ-ਭਾ-ਗੇ ਹੁੰਦੇ ਹਨ | ਅਜਿਹੀਆਂ ਘਟਨਾਵਾਂ ਵਾਪਰਨ

ਨਾਲ ਕਈ ਸਵਾਲ ਵੀ ਖੜੇ ਹੋਣੇ ਲਾਜ਼ਮੀ ਬਣ ਜਾਂਦੇ ਹਨ | ਜਿਕਰ ਯੋਗ ਹੈ ਕਿ ਪੱਟੀ ਹਸਪਤਾਲ ਦੇ ਡਾਕਟਰਾਂ ਵੱਲੋਂ ਜਖਮੀਆਂ ਦਾ ਇਲਾਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਜੋ ਜ਼ਿਆਦਾ ਹਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਰਿਹਾ ਹੈ। ਸਾਰੀ ਘਟਨਾ ਸੁੱਕਰ ਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਘਟਨਾ ਸਥਾਨ ’ਤੇ ਜਿਹੜਾ ਵਿਅਕਤੀ ਜ਼ਖ਼ਮੀਆਂ ਨੂੰ ਹਸਪਤਾਲ ਇਲਾਜ ਲਈ ਲੈ ਕੇ ਆਇਆ ਸੀ ਉਸ ਵਿਅਕਤੀ ਦਾ ਮੌਕੇ ਤੋਂ ਮੋਟਰ ਸਾਈਕਲ ਵੀ ਚੋਰੀ ਹੋ ਗਿਆ ਜਿਸ ਤੋਂ ਬਾਅਦ ਹਰ ਇਕ ਨੂੰ

ਕਾਫੀ ਹੈਰਾਨਗੀ ਹੋਈ | ਜਿਸ ਨੇ ਭਲਾਈ ਕੀਤੀ ਉਸਦਾ ਹੀ ਕਿਸੇ ਨੇ ਨੁ-ਕ-ਸਾ-ਨ ਕਰ ਦਿੱਤਾ | ਜਾਣਕਾਰੀ ਦਿੰਦੇ ਹੋਏ ਜ਼ਖ਼ਮੀਆਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਘਰਿਆਲਾ ਵਿਖੇ ਜਾ ਰਹੇ ਸਨ, ਜਦੋਂ ਅਚਾਨਕ ਉਹ ਪੱਟੀ ਦੇ ਪਿੰਡ ਠੱਕਰ ਪੁਰ ਕੋਲ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਸੜਕ ’ਤੇ ਲੱਗੇ ਡਿਵਾਈਡਰ ਨਾਲ ਟਕਰਾ ਗਈ ਜਿਸ ਦੌਰਾਨ ਇਹ ਸਾਰੀ ਘਟਨਾ ਵਾਪਰ ਗਈ |


ਤਾਜਾ ਜਾਣਕਾਰੀ
ਮਾੜੀ ਖਬਰ : ਪੰਜਾਬ ‘ਚ ਹੁਣੇ ਹੁਣੇ ਰਾਤ ਦੇ ਹਨੇਰੇ ਚ ਇਥੇ ਹੋਇਆ ਭਿਆਨਕ ਹਾਦਸਾ
ByadminMarch 26, 2021Comments Off on ਮਾੜੀ ਖਬਰ : ਪੰਜਾਬ ‘ਚ ਹੁਣੇ ਹੁਣੇ ਰਾਤ ਦੇ ਹਨੇਰੇ ਚ ਇਥੇ ਹੋਇਆ ਭਿਆਨਕ ਹਾਦਸਾ
Previous Postਪੰਜਾਬ ਸਕੂਲਾਂ ਦੇ ਵਿਦਿਆਰਥੀਆਂ ਲਈ ਹੁਣ ਹੋਇਆ ਇਹ ਐਲਾਨ , ਬੱਚਿਆਂ ਚ ਖੁਸ਼ੀ ਦੀ ਲਹਿਰ
Next Postਰਾਮ ਰਹੀਮ ਨੂੰ ਜੇਲ ਭੇਜਣ ਵਾਲੇ ਜੱਜ ਜਗਦੀਪ ਸਿੰਘ ਬਾਰੇ ਆਈ ਇਹ ਵੱਡੀ ਖਬਰ