BREAKING NEWS
Search

ਮਾਪਿਆਂ ਲਈ ਜਰੂਰੀ ਪੋਸਟ “ਪੋਸਟ ਪੜ੍ਹਕੇ ਅੱਖਾਂ ਚ ਅੰਥਰੂ ਆ ਜਾਣੇ ” ਰੱਬਾ ਆਹ ਕੀ ਕਹਿਰ ਕਮਾਇਆ ਹੈ “

ਦੋਸਤੋ ਕੱਲ੍ਹ ਰੱਬ ਦਾ ਕਹਿਰ ਹੋੲਿਅਾ । ਅਾ ਬੱਚੀ ਅਨੁਰੀਤ ਸਾਡੇ ਜਗਰਾੳੁਂ ਨਜਦੀਕ ਪਿੰਡ ਕਾੳੁਕੇਂ ਕਲਾਂ ਪੱਤੀ ਬਾਦਲ ਦੀ ਵਸਨੀਕ ਜਿਹਦੀ ਅਚਾਨਕ ਮੌਤ ਹੋ ਗੲੀ । ੲਿਹ ਬੱਚੀ ਅਾਪਣੇ ਡੈਡੀ ਨਾਲ ਖੇਤ ਗੲੀ ਤੇ ਖੇਲ ( ਅੌਲੂ ) ਚ ਡਿੱਗਣ ਕਰਕੇ ੲਿਸ ਦੀ ਮੌਤ ਹੋ ਗੲੀ । ੲਿਹ ਪੋਸਟ ਪਾੳੁਣ ਲੱਗਿਅਾ ਮੇਰੀਅਾਂ ਅੱਖਾਂ ਚ ਹੰਝੂ ਹਨ ਤੇ ਮੈਂ ਦਿਲੋਂ ਦੁਖੀ ਹਾਂ । ਦੋਸਤੋ ਅਾਪਣੇ ਨਿੱਕੇ ਬੱਚਿਅਾਂ ਨੂੰ ੲਿੱਕਲੇ ਨਾ ਛੱਡਿਅਾ ਕਰੋ । ਰੱਬ ੲਿਸ ਬੱਚੀ ਨੂੰ ਚਰਨਾਂ ਚ ਜਗਾ ਦੇਵੇ ।

ਬੱਚਿਆਂ ਨੂੰ ਇਕੱਲੇ ਨਾ ਰਹਿਣ ਦਿਉ ਬਹੁਤ ਦੁੱਖੀ ਕਰਨ ਵਾਲੀ ਗੱਲ,, ਨੰਨੀ ਪਰੀ ਨੂੰ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਿਆ। ਪਰਿਵਾਰ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਬਹੁਤ ਹੀ ਮਾੜਾ ਹੋਇਆ ਪਰਮਾਤਮਾ ਦੇ ਰੰਗਾਂ ਨੂੰ ਓਹੀ ਜਾਣਦਾ ਹੈ ਬੱਚੀ ਖੇਤ ਗੲੀ ਸੀ ਆਪਣੇ ਡੈਡੀ ਨਾਲ ਉਹ ਬੱਸ ਬੱਚੀ ਨੂੰ ਮੰਜੇ ਤੇ ਬਿਠਾ ਕੇ ਗਿਆ ਕੋਲ਼ ਖਾਣ ਲਈ ਪਕੋੜੀਆਂ ਰੱਖ ਕੇ ਗਿਆ ਤੇ ਕੋਲ਼ ਪੀਣ ਲਈ ਪਾਣੀ ਤੇ ਉਹ ਆਪ ਪੱਠਿਆਂ ਵਿੱਚੋਂ ਡੰਗਰ ਕੱਢਣ ਚਲਾ ਗਿਆ ਤੇ ਇਸ ਬੱਚੀ ਦਾ ਕਿਤੇ ਪਾਣੀ ਡੁੱਲ ਗਿਆ ਬੱਚੀ ਖੇਤ ਵਾਲੀ ਡਿਗੀ ਵਿਚੋਂ

ਪਾਣੀ ਲੈਣ ਚੱਲੀ ਗਈ ਤੇ ਪਾਣੀ ਵਿਚ ਡਿਗ ਗੲੀ ਜਦੋਂ ਤੱਕ ਇਸ ਦਾ ਪਿਤਾ ਕੋਲ਼ ਆਇਆਂ ਉਦੋਂ ਤੱਕ ਉਸ ਦੀ ਜਾਨ ਚਲੀ ਗਈ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀ ਗਰਮੀਆਂ ਦੇ ਸ਼ੁਰੂ ਚ ਇੱਕ ਰੌਂਗਟੇ ਖੜੇ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ ਸਾਵਧਾਨ ਦੋਸਤੋ ਸ਼ੇਅਰ ਕਰੋ ਤਾਂ ਜੋ ਬੱਚਿਆਂ ਦਾ ਖਿਆਲ ਰੱਖਿਆ ਜਾਵੇ “ਪਿਛਲੇ ਸਾਲ ਵੀ ਪਿੰਡ ਸੁਰ ਸਿੰਘ ਚ ਦੂਜੀ ਤੀਜੀ ਘਟਨਾ ਵਾਪਰੀ ਸੀ ਕਿ ਬੱਚਾ ਸੁੱਤਾ ਸੁੱਤਾ ਮੰਜੇ ਤੋਂ ਡਿੱਗ ਕਿ ਕੂਲਰ ਨਾਲ ਲੱਗ ਕਿ ਕਰੰਟ ਲੱਗਣ ਕਾਰਨ ਮੌਤ ਹੋ ਗੲੀ ..

ਸੋ ਬੇਨਤੀ ਹੈ ਭਾੲੀ ਧਿਅਾਨ ਰੱਖਿਆ ਜਾਵੇ ਪਰ ਪਹਿਲੀ ਗੱਲ ਕਿ ਬੱਚਿਅਾਂ ਨੂੰ ਜਿਆਦਾ ਪਾਸੇ ਕਰਕੇ ਲੰਮੇ ਨਾਂ ਪਾੲਿਅਾ ਜਾਵੇ ਤਾਂ ਬੇਹਤਰ ਹੋਵੇਗਾਦੂਜਾ ਲੋਹੇ ਵਾਲੇ ਕੂਲਰਾਂ ‘ਚ” ਬਿਜਲੀ ਜਰੂਰ ਅਾੳੁਦੀਂ ਹੈ ਤੇ ਕੋਸ਼ਿਸ਼ ਕੀਤੀ ਜਾਵੇ ਪਲਾਸਟਿਕ ਦੇ ਕੂਲਰ ਵਰਤੇ ਜਾਣ ਤੇ ਬੱਚਿਆਂ ਨੂੰ ਬਚਾਇਆ ਜਾਵੇ । ਬੇਨਤੀ ਮੇਰੇ ਵੱਲੋਂ ਜੀ ਕੋਸ਼ਿਸ਼ ਕਰੋ ਕਿ ਸੁਰੱਖਿਆ ਯਕੀਨੀ ਬਣਾਈ ਜਾਵੇ।

ਬੱਚਿਆਂ ਨੂੰ ਕੱਲੇ ਨਾ ਛੱਡਿਅਾ ਜਾਵੇ ਕਈ ਬੱਚੇ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਵਿਸ਼ੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਪਰਿਵਾਰ ਦੇ ਇੱਕ ਮੈਂਬਰ ਆਪਣੀ ਪੱਕੀ ਜਿੰਮੇਵਾਰੀ ਸਮਝ ਕੇ ਬੱਚਿਆਂ ਦਾ ਖਿਆਲ ਰੱਖੇ। ਵੀਰੋਂ ਬਾਅਦ ਚ ਪਛਤਾਵਾ ਹੀ ਪੱਲੇ ਪੈਦਾ ਹੈ। ਕੰਮ ਕਾਰ ਹੁੰਦੇ ਰਹਿੰਦੇ ਨੇ ਪਰ ਬੱਚੇ ਨਹੀਂ ਲੱਭਣੇ ਸੋ ਖਿਆਲ ਰੱਖਿਆ ਕਰੋ ਜਾਨ ਦੇ ਟੁਕੜਿਆਂ ਦਾ “ਵਾਹਿਗੁਰੂ ਰੱਖਾ



error: Content is protected !!