ਆਈ ਤਾਜਾ ਵੱਡੀ ਖਬਰ
ਮਾਪਿਆ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਬਹੁਤ ਸਾਰੀਆਂ ਕੁਰਬਾਨੀਆਂ ਦੇ ਦਿੱਤੀਆਂ ਜਾਂਦੀਆਂ ਹਨ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਾਸਤੇ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਜਮਾਪੁੰਜੀ ਨੂੰ ਵੀ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਮਾਪੇ ਬੱਚਿਆਂ ਦੀ ਹਰ ਇੱਕ ਜ਼ਰੂਰਤ ਨੂੰ ਪੂਰੇ ਕਰਨ ਵਾਸਤੇ ਆਪਣੇ ਸੁਪਨਿਆਂ ਦੀ ਕੁਰਬਾਨੀ ਵੀ ਦੇ ਦਿਤੀ ਜਾਂਦੀ ਹੈ। ਉਥੇ ਹੀ ਉਹ ਬਜ਼ੁਰਗ ਮਾਪਿਆਂ ਦੀ ਸਾਂਭ ਸੰਭਾਲ ਦੀ ਗੱਲ ਸੁਣ ਕੇ ਬਹੁਤ ਸਾਰੇ ਅਜਿਹੇ ਕਲਯੁੱਗੀ ਬੱਚੇ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਆਪਣੇ ਮਾਪਿਆਂ ਨੂੰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਦੇ ਚਲਦਿਆਂ ਹੋਇਆ ਮਾਪਿਆਂ ਵੱਲੋਂ ਅਜਿਹੇ ਕਦਮ ਚੁੱਕੇ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਕ ਔਰਤ ਵੱਲੋਂ 1 ਕਰੋੜ ਦੀ ਜਾਇਦਾਦ ਮੰਦਰ ਨੂੰ ਦਾਨ ਕਰ ਦਿੱਤੀ ਗਈ ਹੈ ਅਤੇ ਕਿਹਾ ਹੈ ਕਿ ਟਰੱਸਟ ਵੱਲੋਂ ਉਸ ਦਾ ਸੰਸਕਾਰ ਕੀਤਾ ਜਾਵੇਗਾ ਕੇ ਪੁਤਰ ਵੱਲੋਂ ਨਹੀਂ। ਹੁਣ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਐਮ ਪੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮਹਿਲਾ ਟੀਚਰ ਵੱਲੋਂ ਭਗਵਾਨ ਪ੍ਰਤੀ ਆਪਣੀ ਆਸਥਾ ਨੂੰ ਦਰਸਾਉਦੇ ਹੋਏ ਹਨੁਮਾਨ ਮੰਦਰ ਦੇ ਨਾਂ ਤੇ ਆਪਣੀ ਇੱਕ ਕਰੋੜ ਦੀ ਜਾਇਦਾਦ ਦਾਨ ਕਰ ਦਿੱਤੀ ਗਈ ਹੈ ਅਤੇ ਇਹ ਸਾਰਾ ਪੈਸਾ ਟਰੱਸਟ ਨੂੰ ਦਾਨ ਕੀਤਾ ਗਿਆ ਹੈ।
ਜਿੱਥੇ ਇਸ ਮਹਿਲਾ ਵੱਲੋਂ ਆਪਣੇ ਦੋ ਪੁੱਤਰਾਂ ਦੇ ਨਾਮ ਤੇ ਆਪਣੀ ਜ਼ਮੀਨ ਜਾਇਦਾਦ ਦੀ ਵਸੀਅਤ ਕੀਤੀ ਗਈ ਉਥੇ ਹੀ ਆਪਣੇ ਹਿੱਸੇ ਦੀ ਬਚੀ ਹੋਈ ਜਾਇਦਾਦ ਦੀ ਵਸੀਅਤ ਹਨੂਮਾਨ ਮੰਦਰ ਟਰੱਸਟ ਦੇ ਨਾਮ ਤੇ ਕਰ ਦਿੱਤੀ ਗਈ ਹੈ ਜਿਸ ਵਿੱਚ ਉਸ ਵੱਲੋਂ ਬੀਮਾ ਪਾਲਸੀਆਂ ਵੀ ਸ਼ਾਮਲ ਹੈ ਜੋ ਕਿ ਇੱਕ ਕਰੋੜ ਦੀ ਵਸੀਅਤ ਹੈ।
ਉਥੇ ਹੀ ਇਸ ਔਰਤ ਵੱਲੋਂ ਜਿੱਥੇ ਇਸ ਮੰਦਰ ਦੇ ਵਿੱਚ ਅਥਾਹ ਸ਼ਰਧਾ ਹੈ। ਇਸ ਮਹਿਲਾ ਟੀਚਰ ਵੱਲੋਂ ਆਖਿਆ ਗਿਆ ਹੈ ਕਿ ਉਸ ਦੀ ਮੌਤ ਹੋ ਜਾਣ ਤੇ ਉਸਦਾ ਅੰਤਿਮ ਸੰਸਕਾਰ ਵੀ ਉਸਦੇ ਪੁੱਤਰਾਂ ਦੇ ਹੱਥੋਂ ਨਾ ਕਰਵਾਇਆ ਜਾਵੇ,ਸਗੋਂ ਹਨੁਮਾਨ ਮੰਦਰ ਟਰੱਸਟ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇ।
Home ਤਾਜਾ ਜਾਣਕਾਰੀ ਮਹਿਲਾ ਨੇ ਮੰਦਿਰ ਨੂੰ ਕੀਤੀ 1 ਕਰੋੜ ਦੀ ਜਾਇਦਾਦ ਦਾਨ ! ਕਿਹਾ ਪੁੱਤ ਨਾ ਕਰੇ ਸੰਸਕਾਰ ਟਰੱਸਟ ਵਲੋਂ ਹੀ ਕੀਤਾ ਜਾਵੇ
ਤਾਜਾ ਜਾਣਕਾਰੀ