=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਬੋਲੀਵੁਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਮਾਂ ਲਈ ਆਈ ਇਹ ਵੱਡੀ ਮਾੜੀ ਖਬਰ , ਸੁਣ ਸਭ ਹੋਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਵੱਲੋਂ ਆਪਣੀ ਆਪਣੀ ਅਦਾਕਾਰੀ ਦੇ ਜ਼ਰੀਏ ਲੋਕਾ ਦੇ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ । ਫਿਲਮ ਜਗਤ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਵੱਖੋ ਵੱਖਰੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ ਜਾਂਦਾ ਹੈ । ਇਨ੍ਹਾਂ ਦਿਲ ਜਿੱਤਣ ਵਾਲੇ ਲੋਕਾਂ ਦੇ ਵਿੱਚੋਂ ਸ਼ਿਲਪਾ ਸ਼ੈਟੀ ਵੀ ਇੱਕ ਹੈ । ਸ਼ਿਲਪਾ ਸ਼ੈਟੀ ਦੇ ਅੰਦਾਜ਼ ਨੂੰ ਲੋਕ ਅੱਜ ਵੀ ਖੂਬ ਪਸੰਦ ਕਰਦੇ ਹਨ । ਸਮੇਂ ਸਮੇਂ ਤੇ ਸ਼ਿਲਪਾ ਸ਼ੈਟੀ ਵੀ ਅਲੱਗ ਅਲੱਗ ਅੰਦਾਜ਼ ਨਾਲ ਆਪਣੀ ਫੈਨਸ ਦਾ ਮਨੋਰੰਜਨ ਕਰਦੀ ਰਹਿੰਦੀ ਹੈ ਇਸ ਦੇ ਚਲਦੇ ਹੁਣ ਸ਼ਿਲਪਾ ਸ਼ੈਟੀ ਦੇ ਪਰਿਵਾਰ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਜੋ ਵੀ ਸੁਣ ਰਿਹਾ ਹੈ ਉਹ ਹੈਰਾਨ ਹੀ ਹੋ ਰਿਹਾ ਹੈ ।

ਦਰਅਸਲ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਮਾਂ ਦੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ । ਇਹ ਮਾਮਲਾ ਵੀਹ ਲੱਖ ਰੁਪਏ ਦੇ ਲੋਨ ਦਾ ਹੈ , ਜਿਸ ਦੀ ਅਦਾਇਗੀ ਸ਼ਿਲਪਾ ਸ਼ੈਟੀ ਦੀ ਮਾਂ ਦੇ ਵੱਲੋਂ ਅਜੇ ਤਕ ਨਹੀਂ ਕੀਤੀ ਗਈ । ਜਿਸ ਦੇ ਚੱਲਦੇ ਹੁਣ ਕੋਰਟ ਦੇ ਵੱਲੋਂ ਸ਼ਿਲਪਾ ਸ਼ੈਟੀ ਦੀ ਮਾਂ ਅਤੇ ਭੈਣ ਖ਼ਿਲਾਫ਼ ਸੰਮਨ ਜਾਰੀ ਕਰ ਦਿੱਤੇ ਗਏ ਹਨ ।

ਧੋਖਾਧੜੀ ਦੇ ਮਾਮਲੇ ਵਿੱਚ ਇਹ ਮਾਮਲਾ ਇਕ ਕਾਰੋਬਾਰੀ ਦੇ ਵੱਲੋਂ ਦਰਜ ਕਰਵਾਇਆ ਗਿਆ ਹੈ ਅਤੇ ਕਰਜ਼ੇ ਦੀ ਅਦਾਇਗੀ ਨਾ ਦੇਣ ਦੇ ਚੱਲਦੇ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਫਰਮ ਵਿਚ ਸੁਰਿੰਦਰ ਸ਼ੈੱਟੀ ਅਤੇ ਉਸ ਦੀ ਪਤਨੀ ਸੁਨੰਦਾ ਸ਼ੈੱਟੀ ਹਿੱਸੇਦਾਰ ਹਨ।

ਜੱਜ ਨੇ ਕਿਹਾ ਕਿ ਅਜਿਹਾ ਕੋਈ ਦਸਤਾਵੇਜ਼ ਨਹੀਂ ਦਿੱਤਾ ਗਿਆ ਜਿਸ ਤੋਂ ਪਤਾ ਚੱਲ ਸਕੇ ਕਿ ਸ਼ਮਿਤਾ ਸ਼ੈੱਟੀ ਅਤੇ ਸ਼ਿਲਪਾ ਸ਼ੈੱਟੀ ਵੀ ਇਸ ਕੰਪਨੀ ਵਿਚ ਸ਼ਾਮਲ ਹਨ। ਸੁਰਿੰਦਰ ਸ਼ੈੱਟੀ ਨੇ ਇਹ ਪੈਸੇ ਉਸ ਤੋਂ 2015 ‘ਚ ਲਏ ਸਨ ਅਤੇ ਉਨ੍ਹਾਂ ਨੇ ਜਨਵਰੀ 2017 ‘ਚ ਵਾਪਸ ਆਉਣਾ ਸੀ ਪਰ ਉਸ ਨੇ ਕਦੇ ਵੀ ਇਸ ਨੂੰ ਵਾਪਸ ਨਹੀਂ ਕੀਤਾ। ਜਿਸ ਦੇ ਚੱਲਦੇ ਸ਼ਿਲਪਾ ਸ਼ੈਟੀ ਦੀ ਮਾਂ ਅਤੇ ਭੈਣ ਖ਼ਿਲਾਫ਼ ਅਦਾਲਤ ਨੇ ਵਾਰੰਟ ਜਾਰੀ ਕਰ ਦਿੱਤੇ ਹਨ, ਧੋਖਾਧੜੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ।




error: Content is protected !!