ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਕਾਰਨ ਦੇਸ਼ ਦੇ ਵਿੱਚੋਂ ਲਗਾਤਾਰ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੇ ਗਈਆਂ ਹਨ। ਦਰਅਸਲ ਕਰੋਨਾ ਦਾ ਪ੍ਰਭਾਵ ਪੂਰੇ ਵਿਸ਼ਵ ਵਿਚ ਫੈਲਿਆ ਹੋਇਆ ਹੈ। ਇਸੇ ਤਰ੍ਹਾਂ ਕਰੋਨਾ ਦੇ ਕਾਰਨ ਪਿਛਲੇ ਇਕ ਸਾਲ ਤੋਂ ਬਾਲੀਵੁੱਡ ਨੂੰ ਬਹੁਤ ਘਾਟਾ ਪਿਆ ਹੈ। ਕਿਉਂਕਿ ਪਿਛਲੇ ਇਕ ਸਾਲ ਤੋਂ ਉਨ੍ਹਾਂ ਦੇ ਕਾਰਨ ਬਹੁਤ ਵੱਡੇ ਸਿਤਾਰੇ ਅਤੇ ਪ੍ਰਸਿੱਧ ਅਦਾਕਾਰ ਇਸ ਬਿਮਾਰੀ ਕਾਰਨ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ। ਇਸੇ ਸਬੰਧ ਵਿਚ ਹੁਣ

ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਕਾਰਨ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ।ਦਰਅਸਲ ਇਹ ਖਬਰ ਪੰਜਾਬ ਦੀ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ ਰੁਪਿੰਦਰ ਹਾਂਡਾ ਨਾਲ ਜੁੜੀ ਹੋਈ ਹੈ। ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦੁਨੀਆਂ ਨਾਲ ਸਾਂਝੀ ਕੀਤੀ ਹੈ। ਦਰਅਸਲ ਰੁਪਿੰਦਰ ਹਾਂਡਾ ਆਪਣੇ ਇੰਸਟਾਗ੍ਰਾਮ ਉਤੇ ਇਕ ਸਟੋਰੀ ਸਾਂਝੀ ਕਰਦੇ ਹਨ ਅਤੇ ਉਸ ਰਾਹੀਂ ਦੱਸਦੇ ਹਨ ਕਿ ਕਰੋਨਾ ਬਿਮਾਰੀ ਦੇ ਕਾਰਨ ਉਨ੍ਹਾਂ ਨੇ ਅੰਕਲ ਦੀ ਦੋ ਦਿਨ ਪਹਿਲਾਂ ਉਨ੍ਹਾਂ

ਨੂੰ ਛੱਡ ਕੇ ਸਦਾ ਲਈ ਚਲੇ ਗਏ ਹਨ। ਉਹ ਧੂਰੀ ਵਿੱਚ ਲਿਖਦੇ ਹਨ ਕਿ ਦੋ ਦਿਨ ਪਹਿਲਾਂ ਮੈਂ ਆਪਣੇ ਅੰਕਲ ਜੀ ਨੂੰ ਕਰੋਨਾ ਕਰਕੇ ਗੁਆ ਦਿੱਤਾ ਹੈ। ਇਸ ਤੋਂ ਅੱਗੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇਸ ਬੀਮਾਰੀ ਨੂੰ ਹਲਕੇ ਵਿੱਚ ਨਾ ਲਓ। ਉਹ ਕਹਿੰਦੇ ਹਨ ਕਿ ਪਿਛਲੇ ਸਾਲ ਅਸੀਂ ਮੰਨਦੇ ਸੀ ਕਿ ਕੰਮ ਗੋਲ-ਮੋਲ ਸੀ ਪਰ ਇਸ ਵਾਰ ਕਰੋ ਨਾ ਸਮਾਂ ਨਹੀਂ ਦੇ ਰਿਹਾ ਸਮਝਣ ਦਾ। ਜਿਸ ਦੇ ਚਲਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਸਾਰੇ ਗਾਈਡਲਾਈਨਜ਼ ਦਾ ਪਾਲਣ ਕਰੋ।

ਇਸ ਤੋਂ ਬਾਅਦ ਉਹ ਕਿਸਾਨੀ ਅੰਦੋਲਨ ਸਬੰਧੀ ਵੀ ਲਿਖਦੇ ਹਨ ਕਿ ਅਸੀਂ ਕਿਸਾਨੀ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ। ਇਸ ਲਈ ਜੋ ਘਰ ਬੈਠੇ ਹਨ ਉਹ ਧਰਨੇ ਸਬੰਧੀ ਪੋਸਟਾਂ ਜਰੂਰ ਸਾਂਝੀਆਂ ਕਰਦੇ ਰਹਿਣ। ਇਸ ਜਾਣਕਾਰੀ ਨੂੰ ਸਾਂਝੀ ਕਰਨ ਤੋਂ ਬਾਅਦ ਰੁਪਿੰਦਰ ਹਾਂਡਾ ਲਿਖਦੇ ਹਨ ਕਿ ਹੁਣ ਉਹ ਕੁਝ ਦਿਨਾਂ ਆਪਣੀ ਸੋਸ਼ਲ ਮੀਡੀਆ ਅਕਾਊਂਟਸ ਦੀ ਵਰਤੋਂ ਨਹੀਂ ਕਰਨਗੇ। ਕਿਉਂਕਿ ਉਹ ਇਸ ਔਖੇ ਸਮੇਂ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਚਾਹੁੰਦੇ ਹਨ। ਉਹ ਆਪਣੇ ਚਾਹੁਣ ਵਾਲਿਆਂ ਤੋਂ ਉਮੀਦ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਜ਼ਰੂਰ ਸਮਝਣਗੇ।


ਤਾਜਾ ਜਾਣਕਾਰੀ
ਮਸ਼ਹੂਰ ਪੰਜਾਬੀ ਗਾਈਕਾ ਰੁਪਿੰਦਰ ਹਾਂਡਾ ਲਈ ਆਈ ਮਾੜੀ ਖਬਰ, ਛਾਇਆ ਸੋਗ – ਤਾਜਾ ਵੱਡੀ ਖਬਰ
ByadminMay 3, 2021Comments Off on ਮਸ਼ਹੂਰ ਪੰਜਾਬੀ ਗਾਈਕਾ ਰੁਪਿੰਦਰ ਹਾਂਡਾ ਲਈ ਆਈ ਮਾੜੀ ਖਬਰ, ਛਾਇਆ ਸੋਗ – ਤਾਜਾ ਵੱਡੀ ਖਬਰ
Previous Postਅੰਤਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਆਈ ਇਹ ਵੱਡੀ ਮਾੜੀ ਖਬਰ – ਹੋਇਆ ਇਹ ਐਲਾਨ
Next Postਕਨੇਡਾ ਚ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਕੰਮ ਕਰਦਿਆਂ ਮੌਤ , ਛਾਇਆ ਸੋਗ
