=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਪੰਜਾਬੀ ਗਾਇਕਾ ਨੇਹਾ ਕੱਕੜ ਨੇ ਗਰੀਬ ਬੱਚਿਆਂ ਨੂੰ ਵੰਡੇ 500 – 500 ਦੇ ਨੋਟ – ਫਿਰ ਵਾਪਰਿਆ ਅਜਿਹਾ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਫ਼ਿਲਮੀ ਸਿਤਾਰਿਆਂ, ਅਦਾਕਾਰਾਂ , ਗੀਤਕਾਰਾਂ ਤੇ ਸੰਗੀਤਕਾਰਾਂ ਨੇ ਆਪਣੇ ਟੈਲੇਂਟ ਦੇ ਜ਼ਰੀਏ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਜਿਨ੍ਹਾਂ ਵਿਚੋਂ ਇਕ ਨਾਮ ਹੈ ਨੇਹਾ ਕੱਕੜ । ਨੇਹਾ ਕੱਕੜ ਇਥੇ ਆਪਣੇ ਖੂਬਸੂਰਤ ਅਵਾਜ਼ ਦੇ ਕਾਰਨ ਕਾਫ਼ੀ ਚਰਚਾ ਵਿੱਚ ਰਹਿੰਦੀ ਹੈ । ਉੱਥੇ ਹੀ ਰੋਹਨ ਪ੍ਰੀਤ ਨਾਲ ਹੋਏ ਉਨ੍ਹਾਂ ਦੇ ਵਿਆਹ ਤੋਂ ਬਾਅਦ ਰੋਹਨ ਪ੍ਰੀਤ ਨਾਲ ਉਨ੍ਹਾਂ ਦੀਆਂ ਰੋਮਾਂਟਿਕ ਰੋਮਾਂਟਿਕ ਤਸਵੀਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ , ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਹੈ । ਸਭ ਦੇ ਦਿਲਾਂ ਤੇ ਰਾਜ ਕਰਨ ਵਾਲੀ ਸੈਲਫੀ ਕੁਈਨ ਦੀ ਦਰਿਆਦਿਲੀ ਕਿਸੇ ਤੋਂ ਲੁਕੀ ਨਹੀਂ ਹੈ । ਅਕਸਰ ਹੀ ਸੈਲਫੀ ਕੁਈਨ ਲੋਕਾਂ ਦੇ ਦੁੱਖ ਦਰਦ ਨੂੰ ਸੁਣ ਕੇ ਜਾਂ ਦੇਖ ਕੇ ਭਾਵੁਕ ਹੁੰਦੀ ਹੋਈ ਨਜ਼ਰ ਆਉਂਦੀ ਹੈ ਤੇ ਉਹ ਉਨ੍ਹਾਂ ਦੀ ਮਦਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੀ ।

ਪਰ ਇਸ ਵਾਰ ਨੇਹਾ ਕੱਕੜ ਦੀ ਇਕ ਵੀਡੀਓ ਅਜਿਹੀ ਵਾਇਰਲ ਹੋ ਰਹੀ ਹੈ , ਜਿੱਥੇ ਉਹ ਕੁਝ ਬੱਚਿਆ ਨੂੰ ਪੈਸੇ ਵੰਡਦੀ ਹੋਈ ਨਜ਼ਰ ਆ ਰਹੀ ਹੈ । ਇੰਨਾ ਹੀ ਨਹੀਂ ਸਗੋਂ ਉਹ ਪ੍ਰੇਸ਼ਾਨ ਅਤੇ ਰੋਂਦੀ ਹੋਈ ਵੀਡੀਓ ਵਿਚ ਸਾਫ ਦਿਖਾਈ ਦੇ ਰਹੀ ਹੈ । ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਕਾਫੀ ਟ੍ਰੋਲ ਵੀ ਕਰ ਰਹੇ ਹਨ। ਦਰਅਸਲ ਨੇਹਾ ਕੱਕੜ ਦੀ ਇਹ ਵੀਡੀਓ ਇਕ ਰੈਸਟੋਰੈਂਟ ਦੀ ਹੈ , ਇਸ ਚ ਨੇਹਾ ਕੱਕੜ ਆਪਣੀ ਕਾਰ ਵਿਚ ਬੈਠੀ ਹੋਈ ਨਜ਼ਰ ਆਉਂਦੀ ਹੈ ਤੇ ਕੁਝ ਬੱਚੇ ਨੇਹਾ ਕੱਕੜ ਦੀ ਕਾਰ ਨੂੰ ਵੇਖ ਕੇ ਉਸ ਨੂੰ ਘੇਰ ਲੈਂਦੇ ਹਨ ।

ਰੌਲਾ ਪਾਉਂਦੇ ਹੋਏ ਨਜ਼ਰ ਆਉਂਦੇ ਹਨ । ਜਦੋਂ ਹੀ ਨੇਹਾ ਕੱਕੜ ਉਨ੍ਹਾਂ ਬੱਚਿਆਂ ਨੂੰ ਵੇਖਦੀ ਹੈ ਤਾਂ ਉਹ ਬੱਚਿਆਂ ਨੂੰ 500 ਨੋਟ ਵੰਡਣੇ ਸ਼ੁਰੂ ਕਰ ਦਿੰਦੀ ਹੈ । ਜਦੋਂ ਰੈਸਟੋਰੈਂਟ ਦਾ ਗਾਰਡ ਉੱਥੇ ਆ ਜਾਂਦਾ ਹੈ ਤਾਂ, ਬੱਚਿਆਂ ਨੂੰ ਹਟਾੳੁਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਵੇਂ ਹੀ ਗਾਰਡ ਨੇ ਬੱਚਿਆਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ , ਸਾਰੇ ਬੱਚੇ ਇਕੱਠੇ ਹੋ ਕੇ ਉੱਚੀ ਉੱਚੀ ਰੌਲਾ ਪਾਉਂਦੇ ਹੋਏ ਨਜ਼ਰ ਆਉਂਦੇ ਹਨ।

ਬੱਚਿਆਂ ਨੂੰ ਇਸ ਤਰ੍ਹਾਂ ਚੀਕਦਾ ਵੇਖ ਕੇ ਨੇਹਾ ਕੱਕਰ ਘਬਰਾ ਜਾਂਦੀ ਹੈ।ਤੇ ਉਹ ਆਪਣਾ ਮੂੰਹ ਲੁਕੋ ਕੇ ਰੋਣ ਲੱਗ ਪੈਂਦੀ ਹੈ। ਇਸ ਪੂਰੀ ਵੀਡੀਓ ਚ ਨੇਹਾ ਕਾਫੀ ਈਮੋਸ਼ਨਲ ਤੇ ਨਰਵਸ ਨਜ਼ਰ ਆ ਰਹੀ ਹੈ ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਇਸ ਤੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ।




error: Content is protected !!