=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਦੇ ਬਾਰੇ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਦੇ ਬਾਰੇ ਵਿਚ ਆ ਰਹੀ ਹੀ ਜਿਹੜੇ ਕੇ ਕਸੂਤੇ ਘਿਰ ਗਏ ਹਨ ਅਦਾਲਤ ਨੇ ਯੁਵਰਾਜ ਸਿੰਘ ਦੇ ਬਾਰੇ ਵਿਚ ਇਕ ਹੁਕਮ ਸੁਣਾਇਆ ਹੈ ਜਿਸ ਨਾਲ ਯੌਵਰਾਜ ਸਿੰਘ ਦੇ ਪ੍ਰਸੰਸਕਾਂ ਦੇ ਚਿਹਰੇ ਮੁਰਝਾ ਗਏ ਹਨ।

ਹਰਿਆਣਾ ਵਿਚ ਹਿਸਾਰ ਦੀ ਇਕ ਅਦਾਲਤ ਨੇ ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਦਲਿਤ ਫਾਈਚਾਰੇ ਲਈ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿਚ ਪੁਲਸ ਤੋਂ ਸਟੇਟਸ ਦੀ ਰਿਪੋਰਟ ਮੰਗੀ ਹੈ। ਅਨੁਸੂਚਿਤ ਜਾਤੀ ਤੇ ਜਨਜਾਤੀ ਅੱ ਤਿ ਆ ਚਾ ਰ ਐਕਟ ਦੇ ਤਹਿਤ ਸਥਾਪਤ ਵਿਸ਼ੇਸ਼ ਅਦਾਲਤ ਦੇ ਜੱਜ ਬੀ. ਪੀ. ਸਿਰੋਹੀ ਨੇ ਸ਼ਿਕਾਇਤਕਰਤਾ ਤੇ ਐਡਵੋਕੇਟ ਰਜਤ ਕਲਸਨ ਦੀ ਅਪੀਲ ‘ਤੇ ਅੱਜ ਹਾਂਸੀ ਦੇ ਪੁਲਸ ਅਧਿਕਾਰੀ ਨੂੰ ਨੋਟਿਸ ਜਾਰੀ ਕਰ 2 ਜੂਨ ਦੀ ਸ਼ਿ ਕਾ ਇ ਤ ‘ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ।

ਦਰਅਸਲ, ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ‘ਤੇ ਕ੍ਰਿਕਟਰ ਰੋਹਿਤ ਸ਼ਰਮਾ ਨਾਲ ਗੱਲਬਾਤ ਦੌਰਾਨ ਦਲਿਤਾਂ ਦੇ ਬਾਰੇ ਵਿਚ ਇਕ ਇ ਤ ਰਾ ਜ਼ ਯੋ ਗ ਟਿੱਪਣੀ ਕੀਤੀ ਸੀ। ਇਸ ਬਾਰੇ ਵਿਚ ਹਾਂਸੀ ਪੁਲਸ ਅਧਿਕਾਰੀ ਨੂੰ 2 ਜੂਨ ਨੂੰ ਇਕ ਸ਼ਿਕਾਇਦ ਦਰਜ ਕਰਾਈ ਗਈ ਸੀ, ਜਿਸ ‘ਤੇ ਪੁਲਸ ਨੇ ਅਜੇ ਤਕ ਕੋਈ ਐੱਫ. ਆਈ. ਆਰ. ਦਰਜ ਨਹੀੰ ਕੀਤੀ ਹੈ।

ਕਲਸਨ ਨੇ ਆਪਣੀ ਅਪੀਲ ਵਿਚ ਕਿਹਾ ਹੈ ਕਿ ਹਾਲ ਹੀ ‘ਚ SC-ST ਐਕਟ ਵਿਚ ਕੀਤੇ ਗਏ ਸੰਸ਼ੋਧਨ ਅਤੇ ਸੁਪਰੀਮ ਕੋਰਟ ਦੇ ਸੰਸ਼ੋਧਨ ‘ਤੇ ਦਿੱਤੇ ਗਏ ਫੈਸਲੇ ਮੁਤਾਬਕ ਅਨੁਸੂਚਿਤ ਜਾਤੀ ਅੱਤਿਆਚਾਰ ਨਾਲ ਸਬੰਧਤ ਕਿਸੇ ਵੀ ਸ਼ਿ ਕਾ ਇ ਤ ‘ਤੇ ਪੁਲਸ ਨੂੰ ਜਾਂਚ ਕਰਨ ਤੋਂ ਪਹਿਲਾਂ ਮੁੱਕਦਮਾ ਦਰਜ ਕਰਨਾ ਹੋਵੇਗਾ। ਹਾਂਸੀ ਪੁਲਸ ਨੇ SC-ST ਐਕਟ ਦੀ ਧਾਰਾ 18ਏ ਤੇ ਰੂਲ 5 ਦੀ ਉਲੰਘਣਾ ਕੀਤੀ ਹੈ ਅਤੇ ਬਿਨਾ ਐੱਫ. ਆਈ. ਆਰ. ਦਰਜ ਕੀਤੇ ਦਰਖਾਸਤ ‘ਤੇ ਜਾਂਚ ਸ਼ੁਰੂ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਯੁਵਰਾਜ ਇਸ ਮਾਮਲੇ ਵਿਚ ਮੁਆਫੀ ਮੰਗ ਚੁੱਕੇ ਹਨ। ਯੁਵਰਾਜ ਨੇ ਇਸ ਮਹੀਨੇ 5 ਜੂਨ ਨੂੰ ਟਵਿੱਟਰ ‘ਤੇ ਬਿਆਨ ਜਾਰੀ ਕਰ ਕਿਹਾ ਸੀ ਕਿ ਜੇਕਰ ਮੈਂ ਜਾਣੇ-ਅਣਜਾਣੇ ਵਿਚ ਕਿਸੇ ਦੀਆਂ ਭਾਵਨਾਵਾਂ ਨੂੰ ਠੇ ਸ ਪਹੁੰਚਾਈ ਹੈ ਤਾਂ ਮੈਂ ਇਸ ਦੇ ਲਈ ਮੁਆਫੀ ਮੰਗਦਾ ਹਾਂ।

ਮੈਂ ਭਾਰਤ ਅਤੇ ਭਾਰਤੀਆਂ ਨਾਲ ਬਹੁਤ ਪਿਆਰ ਕਰਦਾ ਹਾਂ। ਮੈਂ ਇਸ ਗੱਲ ਨੂੰ ਸਾਫ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਅਸਮਾਨਤਾ ਵਿਚ ਭਰੋਸਾ ਨਹੀਂ ਕਰਦਾ, ਚਾਹੇ ਉਹ ਰੰ ਗ ਭੇ ਦ ਹੋਵੇ ਜਾਂ ਲਿੰ ਗ ਭੇ ਦ। ਮੈਂ ਹਮੇਸ਼ਾ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿਚ ਬਿਤਾਉਣਾ ਚਾਹੁੰਦਾ ਹਾਂ।




error: Content is protected !!