ਆਈ ਤਾਜ਼ਾ ਵੱਡੀ ਖਬਰ

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਇਸ ਕਰੋਨਾ ਦੇ ਕਾਰਨ ਠੱਪ ਹੋ ਚੁੱਕੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਕਈ ਵਾਰ ਧੋਖਾਧੜੀ ਦੇ ਮਾਮਲੇ ਵਿੱਚ ਸ਼ਿਕਾਰ ਹੋਣ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰਨਾ ਪੈ ਜਾਂਦਾ ਹੈ। ਜਿੱਥੇ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਕਈ ਵੱਡੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਅਤੇ ਸਰਕਾਰ ਤੋਂ ਧੋਖਾਧੜੀ ਨਾਲ ਪੈਸਾ ਹੜੱਪਾ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਅਜਿਹੇ ਲੋਕਾਂ ਵੱਲੋਂ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਜਿਨ੍ਹਾਂ ਉੱਪਰ ਪੁਲਸ ਅਤੇ ਕਾਨੂੰਨ ਵੱਲੋਂ ਸ਼ਿਕੰਜਾ ਕੱਸਿਆ ਜਾਂਦਾ ਹੈ।

ਜਿਸ ਸਦਕਾ ਬਾਕੀ ਲੋਕਾਂ ਨੂੰ ਵੀ ਅਪਰਾਧ ਕਰਨ ਤੋਂ ਰੋਕਿਆ ਜਾ ਸਕੇ। ਹੁਣ ਮਸ਼ਹੂਰ ਕਾਰੋਬਾਰੀ ਵੀਜੇ ਮਾਲੀਆ ਲਈ ਇੰਗਲੈਂਡ ਤੋਂ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਭਾਰਤ ਤੋਂ ਜਿੱਥੇ ਇਕ ਵੱਡਾ ਘਪਲਾ ਕਰਕੇ ਅਤੇ ਯੂ ਬੀ ਐਸ ਬੈਂਕ ਦਾ ਪੈਸਾ ਹੜੱਪ ਕੇ ਕਾਰੋਬਾਰੀ ਵੀਜੇ ਮਾਲੀਆ ਭਾਰਤ ਤੋਂ ਭੱਜ ਗਏ ਸਨ। ਜੋ ਇਸ ਸਮੇਂ ਇੰਗਲੈਂਡ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਉੱਥੇ ਹੀ ਹੁਣ ਉਹਨਾਂ ਨੂੰ ਲੰਡਨ ਦੀ ਅਦਾਲਤ ਵੱਲੋਂ ਇਕ ਵੱਡਾ ਝਟਕਾ ਦਿੱਤਾ ਗਿਆ ਹੈ।

ਇਸ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਦੇ ਉਪਰ ਜਿਥੇ ਯੂ ਬੀ ਐਸ ਬੈਂਕ ਵੱਲੋਂ ਕੇਸ ਕੀਤਾ ਗਿਆ ਸੀ। ਉਹ ਕੇਸ ਹੁਣ ਬੈਂਕ ਨੇ ਜਿੱਤ ਲਿਆ ਹੈ। ਇਸ ਲਈ ਹੁਣ ਅਦਾਲਤ ਵੱਲੋਂ ਵਿਜੇ ਮਾਲਿਆ ਦਾ ਬੰਗਲਾ ਕੇਸ ਜਿੱਤਣ ਤੇ ਬੈਂਕ ਨੂੰ ਸੌਂਪਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਇਸ ਬੰਗਲੇ ਵਿਚ ਜਿਥੇ ਮਾਲੀਆ ਦੀ ਮਾਂ ਅਤੇ ਪੁਤਰ ਵੀ ਉਨ੍ਹਾਂ ਦੇ ਨਾਲ ਰਹਿ ਰਹੇ ਸਨ ਉਨ੍ਹਾਂ ਸਭ ਨੂੰ ਹੁਣ ਇਹ ਬੰਗਲਾ ਖਾਲੀ ਕਰਨਾ ਹੋਵੇਗਾ। ਅਗਰ ਉਹ ਬੰਗਲਾ ਖਾਲੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜ਼ਬਰਦਸਤੀ ਘਰ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਵਿਜੇ ਮਾਲਿਆ ਦਾ ਆਲੀਸ਼ਾਨ ਬੰਗਲਾ ਹੁਣ ਬੈਂਕ ਦੇ ਹਵਾਲੇ ਅਦਾਲਤ ਵੱਲੋਂ ਕਰ ਦਿੱਤਾ ਗਿਆ ਹੈ। ਜਿੱਥੇ ਬੈਂਕ ਇਸ ਨੂੰ ਹੁਣ ਵੇਚ ਸਕਦੀ ਹੈ। ਵਿਜੇ ਮਾਲਿਆ ਨੇ 204 ਮਿਲੀਅਨ ਪੌਂਡ ਦਾ ਕਰਜ਼ਾ ਸਵਿਸ ਬੈਂਕ ਨੂੰ ਵਾਪਸ ਕਰਨਾ ਹੈ।

Home ਤਾਜਾ ਜਾਣਕਾਰੀ ਮਸ਼ਹੂਰ ਕਾਰੋਬਾਰੀ ਵਿਜੇ ਮਾਲਯਾ ਲਈ ਇੰਗਲੈਂਡ ਚ ਆਈ ਵੱਡੀ ਮਾੜੀ ਖਬਰ – ਅਦਾਲਤ ਨੇ ਸੁਣਾਇਆ ਇਹ ਫੈਸਲਾ

ਤਾਜਾ ਜਾਣਕਾਰੀ
ਮਸ਼ਹੂਰ ਕਾਰੋਬਾਰੀ ਵਿਜੇ ਮਾਲਯਾ ਲਈ ਇੰਗਲੈਂਡ ਚ ਆਈ ਵੱਡੀ ਮਾੜੀ ਖਬਰ – ਅਦਾਲਤ ਨੇ ਸੁਣਾਇਆ ਇਹ ਫੈਸਲਾ
ByadminJanuary 20, 2022Comments Off on ਮਸ਼ਹੂਰ ਕਾਰੋਬਾਰੀ ਵਿਜੇ ਮਾਲਯਾ ਲਈ ਇੰਗਲੈਂਡ ਚ ਆਈ ਵੱਡੀ ਮਾੜੀ ਖਬਰ – ਅਦਾਲਤ ਨੇ ਸੁਣਾਇਆ ਇਹ ਫੈਸਲਾ
Previous Postਆਸਟ੍ਰੇਲੀਆ ਦਾ ਵੀਜਾ ਲੈਣ ਵਾਲੇ ਇਹਨਾਂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ – PM ਸਕੋਟ ਮੌਰੀਸਨ ਨੇ ਕਰਤਾ ਇਹ ਐਲਾਨ
Next Postਅੰਮ੍ਰਿਤਸਰ ਏਅਰਪੋਰਟ ਤੇ ਚੋਰੀ ਚੋਰੀ ਮੁੰਡਾ ਕੰਧ ਟੱਪ ਕੇ ਜਹਾਜ ਚ ਬੈਠਣ ਹੀ ਲਗਾ ਸੀ ਪਰ ਏਦਾਂ ਆ ਗਿਆ ਕਾਬੂ