=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਬਾਰੇ ਆਈ ਵੱਡੀ ਖੁਸ਼ਖਬਰੀ , ਮਿਲ ਰਹੀਆਂ ਵਧਾਈਆਂ

ਆਈ ਤਾਜਾ ਵੱਡੀ ਖਬਰ 

ਜਿੱਥੇ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ l ਲੋਕ ਇਸ ਖੁਸ਼ੀ ਨੂੰ ਆਪੋ ਆਪਣੇ ਢੰਗ ਨਾਲ ਮਨਾਉਂਦੇ ਪਏ ਹਨ l ਇਸੇ ਵਿਚਾਲੇ ਹੁਣ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ, ਕਿ ਅਮਿਤਾਭ ਬੱਚਨ ਨੇ ਅਯੋਧਿਆ ਵਿੱਚ ਰਾਮ ਮੰਦਿਰ ਨੇੜੇ ਕਰੋੜਾਂ ਰੁਪਿਆਂ ਦਾ ਪਲਾਟ ਖਰੀਦਿਆ ਹੈ l ਜਿਸ ਕਾਰਨ ਉਹਨਾਂ ਦੇ ਫੈਨ ਉਹਨਾਂ ਨੂੰ ਵਧਾਈਆਂ ਦਿੰਦੇ ਪਏ ਹਨ l ਦੱਸਦਿਆ ਕਿ ਅਯੁੱਧਿਆ ‘ਚ ਮਸ਼ਹੂਰ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਘਰ ਬਣਾਉਣ ਲਈ 14.5 ਕਰੋੜ ਰੁਪਏ ਦਾ ਪਲਾਟ ਖਰੀਦਿਆ ਤੇ ਇਹ ਪਲਾਟ 7 ਸਟਾਰ ਇਨਕਲੇਵ ਦਿ ਸਰਯੂ ‘ਚ ਮੁੰਬਈ ਸਥਿਤ ਡਿਵੈਲਪਰ ਦਿ ਹਾਊਸ ਆਫ ਅਭਿਨੰਦਨ ਲੋਢਾ ਤੋਂ ਖਰੀਦਿਆ ।

ਦੱਸਿਆ ਜਾ ਰਿਹਾ ਹੈ ਕਿ ਅਮਿਤਾਬ ਬੱਚਨ 10,000 ਵਰਗ ਫੁੱਟ ਦਾ ਘਰ ਬਣਾਏਗਾ। ਉੱਥੇ ਹੀ ਖਬਰਾਂ ਮੁਤਾਬਕ ‘ਦਿ ਸਰਯੂ’ ਵੀ 22 ਜਨਵਰੀ ਨੂੰ ਲਾਂਚ ਹੋਣ ਜਾ ਰਹੀ । ਜਿਸ ਦਿਨ ਅਯੁੱਧਿਆ ਵਿੱਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਹੋਣ ਜਾ ਰਿਹਾ ਹੈ, ਜਿਸ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਵੇਖਣ ਨੂੰ ਮਿਲਦਾ ਪਿਆ ਹੈ l ਲੋਕ ਇਸ ਦਿਨ ਨੂੰ ਇਤਿਹਾਸਿਕ ਦਿਨ ਦੱਸਦੇ ਪਏ ਹਨ l ਉੱਥੇ ਹੀ ਪੀਐਮ ਮੋਦੀ ਇਸ ਮੰਦਰ ਦਾ ਉਦਘਾਟਨ ਕਰਨ ਜਾ ਰਹੇ ਹਨ।

ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ l ਦੂਜੇ ਪਾਸੇ ਅਮਿਤਾਭ ਬੱਚਨ ਨੇ ਅਯੋਧਿਆ ਨੇੜੇ ਕਰੋੜਾਂ ਰੁਪਿਆ ਦਾ ਪਲੋਟ ਖਰੀਦ ਲਿਆ ਹੈ ਤੇ ਅਮਿਤਾਭ ਬੱਚਨ ਨੇ ਕਿਹਾ- ਮੈਂ ਅਯੁੱਧਿਆ ‘ਚ ‘ਦਿ ਸਰਯੂ’ ਲਈ ‘ਦ ਹਾਊਸ ਆਫ ਅਭਿਨੰਦਨ ਲੋਢਾ’ ਨਾਲ ਇਸ ਯਾਤਰਾ ਦੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਹਾਂ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਅਯੁੱਧਿਆ ਦੀ ਸਦੀਵੀ ਅਧਿਆਤਮਿਕਤਾ ਅਤੇ ਸੱਭਿਆਚਾਰਕ ਅਮੀਰੀ ਨੇ ਭੂਗੋਲਿਕ ਸੀਮਾਵਾਂ ਤੋਂ ਪਰੇ ਇੱਕ ਭਾਵਨਾਤਮਕ ਸਬੰਧ ਬਣਾਇਆ ਹੈ।

ਇਹ ਅਯੁੱਧਿਆ ਦੀ ਆਤਮਾ ਦੀ ਯਾਤਰਾ ਦੀ ਸ਼ੁਰੂਆਤ ਹੈ। ਮੈਂ ਵਿਸ਼ਵ ਅਧਿਆਤਮਿਕ ਰਾਜਧਾਨੀ ਵਿੱਚ ਆਪਣਾ ਘਰ ਬਣਾਉਣ ਦੀ ਉਮੀਦ ਕਰ ਰਿਹਾ ਹਾਂ। ਜਿਸ ਤੋਂ ਬਾਅਦ ਹੁਣ ਲੋਕ ਉਹਨਾਂ ਨੂੰ ਤੇ ਉਨਾਂ ਦੇ ਪਰਿਵਾਰ ਨੂੰ ਮੁਬਾਰਕਾਂ ਦਿੰਦੇ ਪਏ ਹਨ।




error: Content is protected !!