=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਅਦਾਕਾਰਾ ਨੇ ਜਹਾਜ ਚ ਸਫ਼ਰ ਕਰਦੇ ਹੋਏ ਏਅਰਲਾਈਨਜ਼ ਦੇ ਸਟਾਫ ਤੇ ਲਾਏ ਇਹ ਗੰਭੀਰ ਦੋਸ਼, ਟਵੀਟ ਕਰ ਦਿਤੀ ਜਾਣਕਾਰੀ

ਆਈ ਤਾਜ਼ਾ ਵੱਡੀ ਖਬਰ 

ਕਿਸਾਨੀ ਸੰਘਰਸ਼ ਦੇ ਦੌਰਾਨ ਜਿੱਥੇ ਬਹੁਤ ਸਾਰੇ ਗਾਇਕਾ ਅਤੇ ਫਿਲਮੀ ਹਸਤੀਆਂ ਵੱਲੋਂ ਅੱਗੇ ਆ ਕੇ ਕਿਸਾਨਾਂ ਦਾ ਸਾਥ ਦਿੱਤਾ ਗਿਆ ਸੀ। ਉਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਬਹੁਤ ਸਾਰੇ ਕਰੋਨਾ ਤੋਂ ਪੀੜਤ ਹੋਣ ਵਾਲੇ ਲੋਕਾਂ ਦਾ ਸਾਥ ਫਿਲਮੀ ਅਦਾਕਾਰਾ ਵੱਲੋਂ ਦਿੱਤਾ ਜਾਂਦਾ ਰਿਹਾ। ਅਜਿਹੀਆਂ ਹਸਤੀਆਂ ਜਿੱਥੇ ਲੋਕ ਭਲਾਈ ਦੇ ਕੰਮਾਂ ਨੂੰ ਲੈ ਕੇ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ ਉੱਥੇ ਹੀ ਕਈ ਵਾਰ ਆਪਣੀਆਂ ਫਿਲਮਾਂ ਨੂੰ ਲੈ ਕੇ ਵੀ ਚਰਚਾ ਵਿੱਚ ਬਣ ਜਾਂਦੀਆਂ ਹਨ। ਪਰ ਕਦੀ-ਕਦੀ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕੁਝ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਸ ਨਾਲ ਲੋਕਾਂ ਦੇ ਵਿਚ ਉਹ ਫਿਰ ਤੋਂ ਚਰਚਾ ਵਿੱਚ ਬਣ ਜਾਂਦੇ ਹਨ।

ਹੁਣ ਮਸ਼ਹੂਰ ਅਦਾਕਾਰਾ ਨੇ ਜਹਾਜ ਵਿੱਚ ਸਫਰ ਕਰਦੇ ਹੋਏ ਇੰਡੀਗੋ ਏਅਰਲਾਈਨ ਦੇ ਸਟਾਫ਼ ਤੇ ਗੰਭੀਰ ਦੋਸ਼ ਲਾਏ ਹਨ ਜਿਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮੀ ਅਦਾਕਾਰਾ ਪੂਜਾ ਹੇਗੜੇ ਵੱਲੋਂ ਟਵੀਟ ਕਰਕੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਸ ਵੱਲੋਂ ਇੰਡੀਗੋ ਏਅਰਲਾਈਨ ਸਟਾਫ ਮੈਂਬਰ ਦੇ ਖਿਲਾਫ਼ ਆਪਣੀ ਪ੍ਰਤੀਕ੍ਰਿਆ ਅਤੇ ਗੁੱਸਾ ਜਾਹਿਰ ਕੀਤਾ ਗਿਆ ਹੈ। ਜਿਸ ਨੇ ਦੱਸਿਆ ਕਿ ਜਦੋਂ ਇੰਡੀਗੋ ਏਅਰਲਾਈਨ ਵਿਚ ਉਡਾਣ ਭਰਦੇ ਸਮੇਂ ਉਸ ਨਾਲ ਏਅਰਲਾਈਨ ਦੇ ਸਟਾਫ ਮੈਂਬਰ ਵਿਪੁਲ ਨਕਾਸ਼ੇ ਵੱਲੋਂ ਬਦਸਲੂਕੀ ਕੀਤੀ ਗਈ ਸੀ।

ਉੱਥੇ ਹੀ ਉਸ ਵੱਲੋਂ ਏਅਰਲਾਈਨ ਖ਼ਿਲਾਫ਼ ਮਾੜੇ ਵਤੀਰੇ ਲਈ ਸ਼ਿਕਾਇਤ ਵੀ ਕੀਤੀ ਗਈ ਹੈ ਅਤੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਗਿਆ ਹੈ। ਜਿੱਥੇ ਉਸ ਵੱਲੋਂ ਟਵੀਟ ਉਪਰ ਆਪਣੀ ਨਾਲ ਹੱਡਬੀਤੀ ਨੂੰ ਜ਼ਾਹਿਰ ਕੀਤਾ ਗਿਆ ਹੈ। ਉਥੇ ਹੀ ਲੋਕਾਂ ਵੱਲੋਂ ਪੂਜਾ ਹੇਗੜੇ ਵੱਲੋਂ ਟਵੀਟਰ ਉਪਰ ਕੀਤੇ ਗਏ ਇਸ ਟਵੀਟ ਨੂੰ ਲੈ ਕੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਜਿੱਥੇ ਕੁਝ ਯੂਜ਼ਰਸ ਵੱਲੋਂ ਇਸ ਪੋਸਟ ਉੱਪਰ ਲਾਈਕਸ ਦਿੱਤੇ ਜਾ ਰਹੇ ਹਨ, ਉਥੇ ਹੀ ਕੁਝ ਲੋਕਾਂ ਵੱਲੋਂ ਏਅਰਲਾਈਨਸ ਦੇ ਖਿਲਾਫ ਗੁੱਸਾ ਵੀ ਕੱਢਿਆ ਗਿਆ ਹੈ।

ਅਤੇ ਕੁਝ ਵੱਲੋਂ ਪੂਜਾ ਹੇਗੜੇ ਨੂੰ ਸਲਾਹ ਵੀ ਦਿੱਤੀ ਗਈ ਹੈ ਪਰ ਪੂਜਾ ਹੇਗੜੇ ਵੱਲੋਂ ਕੋਈ ਜਵਾਬ ਹੀ ਨਹੀਂ ਦਿੱਤਾ ਜਾ ਰਿਹਾ। ਉਥੇ ਹੀ ਇੰਡੀਗੋ ਏਅਰਲਾਈਨ ਵੱਲੋਂ ਵੀ ਰਿਪਲਾਈ ਦੇ ਤੌਰ ਤੇ ਆਪਣਾ ਜਵਾਬ ਦਿੱਤਾ ਗਿਆ ਹੈ।




error: Content is protected !!