ਆਈ ਤਾਜਾ ਵੱਡੀ ਖਬਰ 

ਮਸ਼ਹੂਰ ਪੰਜਾਬੀ ਅਦਾਕਾਰਾ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਅਹਿਮ ਅਤੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ | ਨੀਰੂ ਬਾਜਵਾ ਜਿਸਨੇ ਆਪਣੇ ਕੰਮ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਕਈ ਫ਼ਿਲਮਾਂ ਦਿਤੀਆਂ ਹਨ, ਉਹ ਹੁਣ ਇਕ ਅਜਿਹਾ ਕੰਮ ਕਰਨ ਜਾ ਰਹੀ ਹੈ ਜਿਸਦੀ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਬਾਰੇ ਇਹ ਜੋ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਦੇ ਆਉਣ ਨਾਲ ਉਨ੍ਹਾਂ ਦੇ ਫੈਨਸ ਹੁਣ ਚਰਚਾ ਕਰਨੀ ਸ਼ੁਰੂ ਕਰ ਚੁੱਕੇ ਹਨ | ਹਰ ਪਾਸੇ ਉਨ੍ਹਾਂ ਦੇ

ਵਲੋਂ ਆਏ ਇਸ ਕੰਮ ਨੂੰ ਲੈਕੇ ਵਿਚਾਰ ਵਟਾਂਦਰੇ ਕਰਨੇ ਸ਼ੁਰੂ ਕਰ ਦਿਤੇ ਹਨ | ਜਿਕਰਯੋਗ ਹੈ ਕਿ ਨੀਰੂ ਬਾਜਵਾ ਦੇ ਫੈਨਸ ਲਈ ਇਹ ਬੇਹੱਦ ਹੀ ਚੰਗੀ ਖਬਰ ਹੈ , ਕਿਓਂਕਿ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਇਕ ਵਾਰ ਫਿਰ ਇਕ ਵੱਖਰੇ ਅੰਦਾਜ ‘ਚ ਸਕਰੀਨ ‘ਤੇ ਵੇਖਣਗੇ | ਦੱਸ ਦੇਈਏ ਖ਼ਬਰਾਂ ਦੇ ਮੁਤਾਬਿਕ ਨੀਰੂ ਬਾਜਵਾ ਪੰਜਾਬੀ ਦੇ ਆਉਣ ਵਾਲੇ ਸ਼ੋਅ ‘ਜਜ਼ਬਾ’ ਨੂੰ ਹੋਸਟ ਕਰਨ ਜਾ ਰਹੀ ਹੈ | ਇਸਦੇ ਲਈ ਉਹ ਬਿਲਕੁਲ ਤਿਆਰ ਵੀ ਹੈ। ਇਥੇ ਤੁਹਾਨੂੰ ਹੁਣ ਇਹ ਦਸ ਦਿੰਦੇ ਹਾਂ ਕਿ  ‘ਜਜ਼ਬਾ’ ਨੀਰੂ ਬਾਜਵਾ ਦਾ

ਇਕ ਚੈਟ ਸ਼ੋਅ ਹੋਵੇਗਾ, ਜਿਸ ਦੇ ਰਾਹੀਂ ਨੀਰੂ ਆਪਣੇ ਇਸ ਸ਼ੋ ਦੇ ਜਰੀਏ ਉਨ੍ਹਾਂ ਲੋਕਾਂ ਨੂੰ ਸਾਹਮਣੇ ਲੈਕੇ ਆਵੇਗੀ ਜੋ ਆਪਣੇ ਕੰਮ ਚ ਬਿਲਕੁਲ ਵੀ ਸਵਾਰਥ ਦਾ ਸਹਾਰਾ ਨਹੀਂ ਸੀ ਲੈਂਦੇ, ਜਿਨ੍ਹਾਂ ਨੇ ਆਪਣਾ ਕੰਮ ਬਿਨਾ ਕਿਸੇ ਲਾਲਚ ਤੋਂ ਕੀਤਾ ਹੈ | ਉਨ੍ਹਾਂ ਅਨਸੰਗ ਨਾਇਕਾਂ ਨੂੰ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ | ਨੀਰੂ ਦੇ ਇਸ ਸ਼ੋਅ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਹੋਰ ਵਧਾਵਾ ਦੇਣਾ ਹੈ ਜੋ ਆਪਣੇ ਕੰਮ ਨੂੰ ਪੂਰੀ ਲੱਗਣ , ਹਿੰਮਤ ਅਤੇ ਸਾਹਸ ਨਾਲ ਕਰਦੇ ਹਨ | ਉਨ੍ਹਾਂ ਲੋਕਾਂ ਦੀਆਂ ਮਹਾਨ ਪ੍ਰਾਪਤੀਆਂ ਨੂੰ

ਦੁਨੀਆ ਦੇ ਸਾਹਮਣੇ ਲਿਆਉਣਾ ਇਸ ਸ਼ੋ ਦਾ ਮੁਖ ਮਕਸਦ ਹੈ ਅਤੇ ਨੀਰੂ ਇਸਨੂੰ ਪੂਰਾ ਕਰਨ ਲਾਇ ਪੂਰੀ ਤਰਾਂ ਨਾਲ ਤਿਆਰ ਵੀ ਹੈ | ਅਕਸਰ ਕੁਝ ਲੋਕ ਕੁਝ ਕਰਨਾ ਕਰਕੇ ਦੁਨੀਆਂ ਦੇ ਸਾਹਮਣੇ ਨਹੀਂ ਆ ਪਾਉਂਦੇ, ਪਰ ਨੀਰ ਦਾ ਇਹ ਸ਼ੋ ਇਸ ਨੂੰ ਪੂਰਾ ਕਰੇਗਾ |  ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿਣ ਵਾਲੇ ਲੋਕਾਂ ਲਈ ਹੀ ਇਹ ਸ਼ੋ ਹੋਵੇਗਾ ਅਤੇ ਇਨਾਂ ਲੋਕਾਂ ਨੂੰ ਦੁਨੀਆਂ ਦੇ ਸਾਹਮਣੇ ਨੀਰੂ ਬਾਜਵਾ ਲੈਕੇ ਆਵੇਗੀ |  ਸ਼ੋਅ ਦਾ ਉਦੇਸ਼ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਤੇ ਜਾਗਰੂਕ ਕਰਨਾ ਵੀ ਹੈ | ਇਸਦੇ ਨਾਲ ਹੀ   ਉਨ੍ਹਾਂ ਨੂੰ ਲੋੜ ਪੈਣ ’ਤੇ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਇਸ ਸ਼ੋ ਦਾ ਮੁੱਖ ਮਕਸਦ ਹੈ |


  ਤਾਜਾ ਜਾਣਕਾਰੀ
                               
                               
                               
                                
                                                                    

