=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਅਦਾਕਾਰਾ ਦੀਆਂ ਵਧੀਆਂ ਮੁਸ਼ਕਲਾਂ, ਲੱਗੇ ਚੋਰੀ ਦੇ ਇਲਜ਼ਾਮ

ਆਈ ਤਾਜਾ ਵੱਡੀ ਖਬਰ 

ਅਦਾਕਾਰੀ ਦੇ ਖੇਤਰ ‘ਚ ਕਈ ਕਲਾਕਾਰਾਂ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ , ਹੁਣ ਤੱਕ ਕਈ ਕਲਾਂਕਾਰਾਂ ਨੇ ਆਪਣੀ ਅਦਾਕਾਰੀ ਨਾਲ ਦੁਨੀਆ ਭਰ ਵਿੱਚ ਇੱਕ ਵੱਖਰੀ ਛਾਪ ਛੱਡੀ ਹੋਈ ਹੈ , ਵੱਖ ਵੱਖ ਕਲਾਂਕਾਰਾਂ ਨਾਲ ਵਾਪਰੀਆਂ ਘਟਨਾਂਵਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ , ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿਥੇ ਮਸ਼ਹੂਰ ਅਦਾਕਾਰਾ ਦੀਆਂ ਮੁਸ਼ਕਿਲਾਂ ਵੱਧ ਚੁਕੀਆਂ ਹਨ ਕਿਉਕਿ ਉਸ ਉਸਤੇ ਚੋਰੀ ਦੇ ਇਲਜ਼ਾਮ ਵੱਡੇ ਦੋਸ਼ ਲਗੇ ਹਨ l ਦੱਸਦਿਆਂ ‘ਬਿੱਗ ਬੌਸ 16’ ਤੋਂ ਲਾਈਮ ਲਾਈਟ ‘ਚ ਆਈ ਪ੍ਰਿਅੰਕਾ ਚੌਧਰੀ ਮੁਸੀਬਤ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ ।

ਪ੍ਰਿਅੰਕਾ ‘ਤੇ ਹੁਣ ਕੱਪੜੇ ਚੋਰੀ ਕਰਨ ਦੇ ਨਾਲ ਨਾਲ ਸਟਾਈਲ ਚੋਰੀ ਦੀ ਨਕਲ ਕਰਨ ਦਾ ਵੱਡਾ ਦੋਸ਼ ਲੱਗ ਚੁੱਕਾ ਹੈ। ਇੱਥੋਂ ਤੱਕ ਕਿ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾ ਚੁੱਕਾ ਹੈ । ਮਸ਼ਹੂਰ ਡਿਜ਼ਾਈਨਰ ਇਸ਼ਿਤਾ ਨੇ ਦਾਅਵਾ ਕੀਤਾ ਹੈ ਕਿ ਪ੍ਰਿਯੰਕਾ ਨੇ ਉਸ ਦੇ ਬ੍ਰਾਂਡੇਡ ਕੱਪੜੇ ਚੋਰੀ ਕੀਤੇ ਤੇ ਉਸ ਦੇ ਸਟਾਈਲ ਦੀ ਨਕਲ ਵੀ ਕੀਤੀ।ਨਾਲ ਹੀ ਦੱਸਦਿਆਂ ਕਿ ਪ੍ਰਿਅੰਕਾ ਚਾਹਰ ਚੌਧਰੀ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾ ਹੈਂਡਲ ‘ਤੇ ਬੇਜ ਰੰਗ ਦਾ ਰਫਲ ਲਹਿੰਗਾ ਪਾ ਕੇ ਆਪਣੇ ਸੋਸ਼ਲ ਮੀਡਿਆ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਇਸ਼ਿਤਾ ਨੇ ਦਾਅਵਾ ਕੀਤਾ ਸੀ ਕਿ ਇਹ ਉਸ ਦੇ ਬ੍ਰਾਂਡ ਦੇ ਕੱਪੜੇ ਹਨ, ਜਿਨ੍ਹਾਂ ਨੂੰ ਉਸ ਨੇ ਖਾਸ ਤੌਰ ‘ਤੇ ਡਿਜ਼ਾਈਨ ਕੀਤਾ ਸੀ।

ਇਸ ਤੋਂ ਬਾਅਦ ਇਸ਼ਿਤਾ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਪ੍ਰਿਅੰਕਾ ਚਾਹਰ ‘ਤੇ ਦੋਸ਼ ਲਾਏ। ਜਿਸ ਕਾਰਨ ਹੁਣ ਉਹ ਵਿਵਾਦਾਂ ਚ ਘਿਰਦੇ ਦੇਖਿਆ ਜਾ ਸਕਦਾ ਹੈ , ਵਿਦੇਸ਼ੀ ਰਹਿਣ ਵਾਲੀ ਫੈਸ਼ਨ ਸਟਾਈਲਿਸਟ ਅਤੇ ਡਿਜ਼ਾਈਨਰ ਇਸ਼ਿਤਾ ਨੇ ਇੱਕ ਟਵੀਟ ਵਿੱਚ ਪ੍ਰਿਯੰਕਾ ‘ਤੇ ਵੱਡੇ ਦੋਸ਼ ਲਗਾਇਆ, ਕਿਹਾ, “ਮਨੋਵਿਗਿਆਨਕ PR ਟੀਮ ਦੇ ਨਾਲ ਜਨੂੰਨ ਵਾਲੀ ਔਰਤ ਜੋ ਦੂਜਿਆਂ ਨੂੰ ਪਰੇਸ਼ਾਨ ਕਰਨਾ ਬੰਦ ਨਹੀਂ ਕਰ ਸਕਦੀ। ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਨਕਲੀ ਸ਼ਖਸੀਅਤ ਬਣਾਈ।

ਮੇਰੇ ਵਰਗਾ ਦਿਖਣ ਦੀ ਕੋਸ਼ਿਸ਼ ਕਰਕੇ ਜਾਂ ਮੇਰੇ ਕਲੋਨ ਵਰਗਾ ਪਹਿਰਾਵਾ ਪਾ ਕੇ, ਉਹ ਮੇਰੇ ਵਰਗੀ ਬਣ ਸਕਦੀ ਹੈ। ਹਾਂ ਸ਼ਾਇਦ ਇੱਕ ਅਰਬ ਪੁਨਰ ਜਨਮ ਤੋਂ ਬਾਅਦ। ਮੇਰੇ 30 ਹਜ਼ਾਰ ਪੌਂਡ ਦੇ ਕੱਪੜੇ ਚੋਰੀ ਕਰ ਲਏ। ਮੈਂ ਕੁਝ ਨਹੀਂ ਕਿਹਾ।”ਇਸ਼ਿਤਾ ਨੇ ਇੱਕ ਹੋਰ ਟਵੀਟ ‘ਚ ਲਿਖਿਆ, ”ਅਤੇ ਕੱਪੜੇ ਚੋਰੀ ਹੋ ਗਏ ਹਨ। ਮੈਂ ਇਸਨੂੰ ਧੂੜ ਚਟਾ ਦਿੱਤਾ, ਪਰ ਪਤਾ ਨਹੀਂ ਇਸਦਾ ਦੁਸ਼ਮਣ ਕੌਣ ਹੈ। ਮੈਂ ਹੁਣ ਇਸ ‘ਤੇ ਕੋਈ ਟਿੱਪਣੀ ਨਹੀਂ ਕਰਾਂਗੀ।ਉਹਨਾਂ ਦੇ ਇਸ ਟਵੀਟ ਨੇ ਹੁਣ ਨਵਾਂ ਬਵਾਲ ਖੜਾ ਕਰ ਦਿੱਤਾ ਹੈ l




error: Content is protected !!