ਆਈ ਤਾਜਾ ਵੱਡੀ ਖਬਰ

ਫਿਲਮੀ ਹਸਤੀਆ ਨੇ ਵੱਖ-ਵੱਖ ਫਿਲਮਾਂ ਦੇ ਵਿੱਚ ਆਪਣੀ ਅਜਿਹੀ ਦਮਦਾਰ ਅਦਾਕਾਰੀ ਦਿਖਾਈ ਹੈ ਜਿਸ ਕਾਰਨ ਉਹ ਦਰਸ਼ਕਾਂ ਦੇ ਦਿਲਾਂ ਉੱਪਰ ਇਕ ਅਮਿੱਟ ਛਾਪ ਛੱਡ ਜਾਂਦੀਆਂ ਹਨ। ਉਥੇ ਹੀ ਬਹੁਤ ਸਾਰੀਆਂ ਹਸਤੀਆਂ ਵੱਲੋਂ ਜਿਥੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਵੱਖ-ਵੱਖ ਫਿਲਮਾਂ ਦੇ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਨਿਭਾਏ ਗਏ ਉਨ੍ਹਾਂ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਹਨ ਜਿਨ੍ਹਾਂ ਨੇ ਹੋਰ ਖੇਤਰਾਂ ਚ ਵੀ ਮੱਲਾਂ ਮਾਰ ਕੇ ਫ਼ਿਲਮ ਨਗਰੀ ਵਿੱਚ ਆਪਣੇ ਫ਼ਿਲਮੀ ਪਾਰੀ ਦੀ ਸ਼ੁਰੂਆਤ ਕੀਤੀ।

ਅਜਿਹੇ ਖੂਬਸੂਰਤ ਅਭਿਨੇਤਰੀ ਨੇ ਜਿਥੇ ਆਪਣੀ ਸੁੰਦਰਤਾ ਦੇ ਜ਼ਰੀਏ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਹੁਣ ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਵੱਲੋਂ ਇਹ ਮੁਕਾਮ ਹਾਸਲ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੈਲੀਵਿਜ਼ਨ ਅਤੇ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹਾਸਲ ਕਰਨ ਵਾਲੀ ਅਦਾਕਾਰਾ ਸਤਿੰਦਰ ਸੱਤੀ ਜਿੱਥੇ ਆਪਣੀ ਦਮਦਾਰ ਆਵਾਜ਼ ਅਤੇ ਸ਼ਾਇਰੀ ਲਈ ਹਮੇਸ਼ਾ ਸਭ ਪਾਸੇ ਜਾਣੀ ਜਾਂਦੀ ਹੈ।

ਉਥੇ ਹੀ ਉਸ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਕੁਝ ਪ੍ਰੇਰਣਾਦਾਇਕ ਪੋਸਟਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਜਿਸ ਕਾਰਨ ਉਹ ਚਰਚਾ ਵਿਚ ਹੈ। ਦੱਸ ਦਈਏ ਕਿ ਹੁਣ ਸਤਿੰਦਰ ਸੱਤੀ ਵੱਲੋਂ ਕੈਨੇਡਾ ਦੇ ਵਿਚ ਵਕੀਲ ਦੀ ਡਿਗਰੀ ਹਾਸਲ ਕੀਤੀ ਗਈ ਹੈ। ਜਿੱਥੇ ਪਹਿਲਾਂ ਹੀ ਉਨ੍ਹਾਂ ਵੱਲੋਂ ਵਕਾਲਤ ਕੀਤੀ ਗਈ ਸੀ। ਕਰੋਨਾ ਦੇ ਦੌਰ ਵਿੱਚ ਜਿੱਥੇ ਉਹ ਕੈਨੇਡਾ ਵਿੱਚ ਫਸ ਗਏ ਸਨ ਉਥੇ ਹੀ ਉਨ੍ਹਾਂ ਵੱਲੋ ਕੈਨੇਡਾ ਦੇ ਵਿੱਚ ਆਪਣੀ ਲਾਅ ਦੀ ਡਿਗਰੀ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਸਹੀ ਸਮੇਂ ਦੀ ਸਹੀ ਵਰਤੋਂ ਕੀਤੀ ਗਈ।

ਜਿਥੇ ਉਨ੍ਹਾਂ ਵੱਲੋਂ ਹੁਣ ਆਪਣੀ ਪੜ੍ਹਾਈ ਪੂਰੀ ਕਰ ਲਈ ਗਈ ਹੈ ਅਤੇ ਬਹੁਤ ਸਾਰੀਆਂ ਕੁੜੀਆਂ ਲਈ ਇਕ ਮਿਸਾਲ ਬਣ ਗਏ ਹਨ। ਉਥੇ ਹੀ ਦੱਸ ਦੇਈਏ ਕਿ ਜਿੱਥੇ ਅੱਜ ਕੱਲ ਉਨ੍ਹਾਂ ਵੱਲੋਂ ਆਪਣਾ ਮਾਈ ਐਫ ਐਮ ਨਵਾਂ ਸ਼ੋਅ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਪੰਜਾਬੀ ਇੰਡਸਟਰੀ ਲਈ ਵੀ ਇਕ ਵੱਡੀ ਮਾਣ ਵਾਲੀ ਗੱਲ ਹੈ ਜਿਥੇ ਉਹ ਸਾਰਿਆਂ ਲਈ ਪ੍ਰੇਰਣਾਦਾਇਕ ਬਣੇ ਹਨ ਅਤੇ ਬਹੁਤ ਸਾਰੀਆਂ ਲੜਕੀਆਂ ਲਈ ਮਿਸਾਲ ਬਣੇ ਹਨ।

Home ਤਾਜਾ ਜਾਣਕਾਰੀ ਮਸ਼ਹੂਰ ਅਦਾਕਰਾ ਸਤਿੰਦਰ ਸੱਤੀ ਨੇ ਹਾਸਿਲ ਕੀਤਾ ਇਹ ਮੁਕਾਮ, ਪੰਜਾਬੀ ਇੰਡਸਟਰੀ ਚ ਕੀਤੀ ਵੱਖਰੀ ਮਿਸਾਲ ਪੇਸ਼

ਤਾਜਾ ਜਾਣਕਾਰੀ
ਮਸ਼ਹੂਰ ਅਦਾਕਰਾ ਸਤਿੰਦਰ ਸੱਤੀ ਨੇ ਹਾਸਿਲ ਕੀਤਾ ਇਹ ਮੁਕਾਮ, ਪੰਜਾਬੀ ਇੰਡਸਟਰੀ ਚ ਕੀਤੀ ਵੱਖਰੀ ਮਿਸਾਲ ਪੇਸ਼
ByadminMarch 3, 2023Comments Off on ਮਸ਼ਹੂਰ ਅਦਾਕਰਾ ਸਤਿੰਦਰ ਸੱਤੀ ਨੇ ਹਾਸਿਲ ਕੀਤਾ ਇਹ ਮੁਕਾਮ, ਪੰਜਾਬੀ ਇੰਡਸਟਰੀ ਚ ਕੀਤੀ ਵੱਖਰੀ ਮਿਸਾਲ ਪੇਸ਼
Previous Postਕੈਨੇਡਾ ਚ ਪੰਜਾਬੀ ਜੋੜੇ ਦੀ ਲੱਗੀ 500,000 ਡਾਲਰ ਦੀ ਲਾਟਰੀ ਚਮਕੀ ਕਿਸਮਤ
Next Postਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਕਰਾਇਆ ਹਸਪਤਾਲ ਦਾਖਿਲ