ਆਈ ਤਾਜਾ ਵੱਡੀ ਖਬਰ

ਚਮਤਕਾਰ ਨਾਲ ਜੁੜੀਆਂ ਹਰ ਰੋਜ਼ ਖਬਰਾਂ ਅਖਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਹੁੰਦੀਆਂ ਹਨ , ਜਿਹਨਾਂ ਨੂੰ ਵੇਖ ਕੇ ਹੈਰਾਨੀ ਵੀ ਹੁੰਦੀ ਹੈ , ਇਸੇ ਵਿਚਾਲੇ ਹੁਣ ਇੱਕ ਹੋਰ ਅਜਿਹੀ ਹੀ ਖ਼ਬਰ ਸਾਂਝੀ ਕਰਾਂਗੇ ਜਿੱਥੇ ਮਰਨ ਤੋਂ 2 ਘੰਟੇ ਬਾਅਦ ਹੀ ਨੌਜਵਾਨ ਜਿੰਦਾ ਹੋ ਗਿਆ, ਜਿਸ ਚਮਤਕਾਰ ਨੂੰ ਦੇਖ ਕੇ ਹੁਣ ਡਾਕਟਰ ਵੀ ਹੱਕੇ ਬੱਕੇ ਰਹਿ ਗਏ l ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ 16 ਸਾਲਾ ਨੌਜਵਾਨ ਨੂੰ ਡਾਕਟਰਾਂ ਨੇ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਸੀ, ਪਰ ਮ੍ਰਿਤਕ ਐਲਾਨੇ ਜਾਣ ਦੇ ਲਗਭਗ ਕਰੀਬ 2 ਘੰਟੇ ਬਾਅਦ ਹੀ ਨੌਜਵਾਨ ਜ਼ਿੰਦਾ ਹੋ ਗਿਆ। ਜਿਸਨੇ ਇਸ ਨੌਜਵਾਨ ਦੇ ਪਰਿਵਾਰ ਸਮੇਤ ਡਾਕਟਰ ਵੀ ਬਹੁਤ ਹੈਰਾਨ ਹੋਏ ਤੇ ਉਨ੍ਹਾਂ ਨੇ ਇਸ ਨੂੰ ਚਮਤਕਾਰ ਦਾ ਨਾਮ ਦਿੱਤਾ ।

ਇੱਕ ਅਖਬਾਰ ਚ ਛਪੀ ਰਿਪੋਰਟ ਮੁਤਾਬਕ ਸੈਮੀ ਬੇਰਕੋ ਨਾਂ ਦੇ ਨੌਜਵਾਨ ਨੂੰ 7 ਜਨਵਰੀ ਨੂੰ ਜਿਮ ‘ਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਰ ਦੋ ਘੰਟੇ ਬਾਅਦ ਹਸਪਤਾਲ ਦੇ ਸਟਾਫ਼ ਨੇ ਉਸ ਦੀ ਮੌਤ ਦੀ ਦੁਖਦ ਖ਼ਬਰ ਉਸ ਦੇ ਪਰਿਵਾਰ ਨੂੰ ਦਿੱਤੀ। ਇਸ ਮਗਰੋਂ ਪਰਿਵਾਰਕ ਮੇਬਰਾ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ, ਪਰ ਕੁਝ ਘੰਟਿਆਂ ਬਾਅਦ ਹੀ ਉਸ ਦੇ ਜ਼ਿੰਦਾ ਹੋਣ ਦਾ ਅਹਿਸਾਸ ਸਕ੍ਰੀਨ ‘ਤੇ ਦੇਖਣ ਨੂੰ ਮਿਲਿਆ।

ਜਿਸ ਨੂੰ ਲੈ ਕੇ ਸੈਮੀ ਦੀ ਮਾਂ ਨੇ ਕਿਹਾ ਕਿ “ਉਸ ਦੇ ਦਿਲ ਦੀ ਧੜਕਣ ਦੇਖਣ ਦੇ ਅਹਿਸਾਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਡਾਕਟਰਾਂ ਦੇ ਐਲਾਨ ਤੋਂ ਬਾਅਦ, ਉਹ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਹਿੰਮਤ ਜੁਟਾ ਰਹੀ ਸੀ।

ਜਿਸ ਤੋਂ ਬਾਅਦ ਡਾਕਟਰ ਵੀ ਸੈਮੀ ਨੂੰ ਜ਼ਿੰਦਾ ਦੇਖ ਕੇ ਕਾਫੀ ਹੈਰਾਨ ਹੋ ਗਏ । ਬੇਰਕੋ ਨੇ ਕਿਹਾ ਕਿ ਉਨ੍ਹਾਂ ‘ਚੋਂ ਹਰ ਇੱਕ ਸਾਡੇ ਕੋਲ ਆਇਆ ਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ ਸੀ। ਪਰ ਇਸ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ , ਪਰ ਇਸ ਤੋਂ ਬਾਅਦ ਹੁਣ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ਹੈ l


ਤਾਜਾ ਜਾਣਕਾਰੀ
ਮਰਨ ਤੋਂ 2 ਘੰਟੇ ਬਾਅਦ ਹੀ ਨੌਜਵਾਨ ਹੋਇਆ ਜਿੰਦਾ, ਚਮਤਕਾਰ ਦੇਖ ਡਾਕਟਰ ਵੀ ਰਹੇ ਗਏ ਹੱਕੇ ਬੱਕੇ
ByadminApril 23, 2023Comments Off on ਮਰਨ ਤੋਂ 2 ਘੰਟੇ ਬਾਅਦ ਹੀ ਨੌਜਵਾਨ ਹੋਇਆ ਜਿੰਦਾ, ਚਮਤਕਾਰ ਦੇਖ ਡਾਕਟਰ ਵੀ ਰਹੇ ਗਏ ਹੱਕੇ ਬੱਕੇ
Previous Postਹਸਪਤਾਲ ਚ ਦਾਖਿਲ ਸਾਬਕਾ CM ਪ੍ਰਕਾਸ਼ ਬਾਦਲ ਦੀ ਸਿਹਤ ਬਾਰੇ ਆਈ ਹੁਣ ਇਹ ਅਪਡੇਟ
Next Postਪੰਜਾਬ ਦੀ ਧੀ ਨੇ ਕੈਨੇਡਾ ਚ ਵਧਾਇਆ ਮਾਣ, ਹਾਸਲ ਕੀਤਾ ਇਹ ਮੁਕਾਮ