ਫੋਨ ਸੁਣਦੇ ਹੀ ਪੈਰਾਂ ਹੇਠੋਂ ਨਿਕਲੀ ਜਮੀਨ
ਅਜਨਾਲਾ ਥਾਣੇ ਦੇ ਪਿੰਡ ਧਾਰੀਵਾਲ ਕਲੇਰ ਵਿੱਚ ਗੁਰਲੀਨ ਕੌਰ ਨਾਮ ਦੀ ਵਿਆਹੁਤਾ ਨੂੰ ਉਸ ਦੇ ਪਤੀ ਜਸਕਰਨ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਕੋਈ ਜਾ-ਨ-ਲੇ-ਵਾ ਦ-ਵਾ-ਈ ਖੁਆ ਕੇ ਉਸ ਦੀ ਜਾਨ ਲੈ ਲਈ। ਉਸ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ। ਮ੍ਰਤਕਾ ਦੇ ਪਿਤਾ ਬਲਵੰਤ ਸਿੰਘ ਪੁੱਤਰ ਦਲੀਪ ਸਿੰਘ ਨੇ ਇ-ਨ-ਸਾ-ਫ਼ ਦੀ ਮੰਗ ਕੀਤੀ ਹੈ। ਪੁਲਿਸ ਨੇ ਬਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਲੀਨ ਕੌਰ ਦੇ ਪਿਤਾ ਬਲਵੰਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ 2 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਜਸਕਰਨ ਸਿੰਘ ਨਾਲ ਕੀਤਾ ਸੀ।
ਜਸਕਰਨ ਸਿੰਘ ਅਕਸਰ ਹੀ ਗੁਰਲੀਨ ਕੌਰ ਦੀ ਖਿੱ-ਚ ਧੂ-ਹ ਕਰਦਾ ਰਹਿੰਦਾ ਸੀ ਅਤੇ ਘਰ ਵਿੱਚ ਤ-ਕ-ਰਾ-ਰ ਰੱਖਦਾ ਸੀ। ਉਹ ਉਸ ਨੂੰ ਆਪਣੇ ਪੇਕਿਆਂ ਤੋਂ ਪੈਸੇ ਲਿਆਉਣ ਲਈ ਕਹਿੰਦਾ ਰਹਿੰਦਾ ਸੀ। ਬਲਵੰਤ ਸਿੰਘ ਦੇ ਦੱਸਣ ਅਨੁਸਾਰ ਉਹ ਤਿੰਨ ਵਾਰ ਪੈਸੇ ਦੇ ਚੁੱਕੇ ਹਨ। ਹੁਣ ਫੇਰ ਜਿਸ ਕਾਰਨ ਪੈਸੇ ਮੰਗ ਰਿਹਾ ਸੀ। ਜਦੋਂ ਗੁਰਲੀਨ ਨੇ ਆਪਣੇ ਪੇਕਿਆਂ ਤੋਂ ਪੈਸੇ ਲਿਆਉਣ ਤੋਂ ਨਾਂਹ ਕਰ ਦਿੱਤੀ ਤਾਂ ਜਸਕਰਨ ਨੇ ਉਸ ਨੂੰ ਜਾ-ਨ-ਲੇ-ਵਾ ਕੋਈ ਦ-ਵਾ-ਈ ਖੁਆ ਦਿੱਤੀ। ਬਲਵੰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਤੁਰੰਤ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਅਤੇ ਕਿਹਾ ਉਸ ਦੀ ਜਾਨ ਬ-ਚਾ-ਈ ਜਾਵੇ।
ਉਨ੍ਹਾਂ ਨੇ ਤੁਰੰਤ ਆ ਕੇ ਉਸ ਨੂੰ ਅਜਨਾਲੇ ਦੇ ਗੁਲਾਟੀ ਹਸਪਤਾਲ ਵਿੱਚ ਪਹੁੰਚਾਇਆ। ਪਰ ਉਨ੍ਹਾਂ ਨੇ ਜਵਾਬ ਦੇ ਦਿੱਤਾ। ਫਿਰ ਉਹ ਉਸ ਨੂੰ ਅੰਮ੍ਰਿਤਸਰ ਲੈ ਗਏ। ਉੱਥੇ ਗੁਰਲੀਨ ਨੇ ਦਮ ਤੋ-ੜ ਦਿੱਤਾ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਇੱਕ ਹੋਰ ਨੌਜਵਾਨ ਨੇ ਵੀ ਜਸਕਰਨ ਤੇ ਪੈਸੇ ਮੰਗਣ ਦੇ ਦੋ-ਸ਼ ਲਗਾਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਬਲਵੰਤ ਸਿੰਘ ਨੇ ਦਰਖਾਸਤ ਦਿੱਤੀ ਹੈ। ਜਿਸ ਵਿੱਚ ਉਸ ਨੇ ਆਪਣੇ ਜੁਆਈ ਜਸਕਰਨ ਸਿੰਘ ਤੇ ਆਪਣੀ ਧੀ ਨੂੰ ਜਾ-ਨ-ਲੇ-ਵਾ ਦ-ਵਾ-ਈ ਦੇ ਕੇ ਉਸ ਦੀ ਜਾਨ ਲੈਣ ਦੇ ਦੋ-ਸ਼ ਲਗਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਸਕਰਨ ਸਿੰਘ ਘਰ ਤੋਂ ਫ-ਰਾ-ਰ ਹੈ। ਪੁਲਿਸ ਭਾਲ ਕਰ ਰਹੀ ਹੈ।
ਤਾਜਾ ਜਾਣਕਾਰੀ