BREAKING NEWS
Search

ਮਨੁੱਖ ਦੀ ਉਮਰ ਹੋਵੇਗੀ ਹੁਣ ਹਜਾਰਾਂ ਸਾਲ – ਆਉਣ ਵਾਲੇ 2 ਸਾਲਾਂ ਚ ਆ ਰਿਹਾ ਅਜਿਹਾ ਟੀਕਾ : ਵਿਗਿਆਨੀ ਦਾ ਦਾਅਵਾ

ਆਈ ਤਾਜਾ ਵੱਡੀ ਖਬਰ

ਸਾਲ 2019 ਦੇ ਅਖ਼ੀਰ ਵਿਚ ਚੀਨ ਤੋਂ ਸ਼ੁਰੂ ਹੋਣ ਵਾਲੀ ਇਸ ਕਰੋਨਾ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਇਸ ਕਰੋਨਾ ਕਾਰਨ ਖਤਮ ਹੋ ਗਈ ਹੈ। ਇਸ ਦੁਨੀਆਂ ਤੋਂ ਜਾਣ ਵਾਲੇ ਉਨ੍ਹਾਂ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈ। ਬਹੁਤ ਸਾਰੇ ਘਰਾਂ ਵਿੱਚ ਕਮਾਈ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ ਨਾਲ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਸ ਲਈ ਉਨ੍ਹਾਂ ਪਰਿਵਾਰਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਜਿੱਥੇ ਇਸ ਬੀ-ਮਾ-ਰੀ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਵੈਕਸੀਨ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਸ ਸਦਕਾ ਇਸ ਕਰੋਨਾ ਤੋਂ ਨਿਜਾਤ ਪਾਈ ਜਾ ਸਕੇ।

ਹੁਣ ਮਨੁੱਖ ਦੀ ਉਮਰ ਹਜ਼ਾਰਾ ਸਾਲ ਕਰਨ ਵਾਸਤੇ ਆਉਣ ਵਾਲੇ ਦੋ ਸਾਲਾਂ ਦੌਰਾਨ ਅਜਿਹਾ ਟੀਕਾ ਤਿਆਰ ਕੀਤੇ ਜਾਣ ਦਾ ਵਿਗਿਆਨੀਆਂ ਵੱਲੋਂ ਦਾਅਵਾ ਕੀਤਾ ਗਿਆ ਹੈ। ਦੁਨੀਆਂ ਵੱਲੋਂ ਇਸ ਗੱਲ ਲਈ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਉਮਰ ਹੋਰ ਵਧੇ। ਹਰ ਇਨਸਾਨ ਹਜ਼ਾਰਾਂ ਸਾਲ ਤਕ ਜੀਣਾ ਚਾਹੁੰਦਾ ਹੈ ਤਾਂ ਜੋ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੇਖ ਸਕੇ। ਪਰ ਹੁਣ ਅਜਿਹਾ ਦੋ ਸਾਲਾਂ ਦੌਰਾਨ ਵਿਗਿਆਨੀਆਂ ਵੱਲੋਂ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹਾ ਟੀਕਾ ਤਿਆਰ ਕੀਤੇ ਜਾਣ ਲਈ ਵਿਗਿਆਨੀਆਂ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਇਸ ਦਵਾਈ ਦੇ ਸਦਕਾ ਅਮਰ ਬਣ ਜਾਣ।

ਵਿਗਿਆਨੀਆਂ ਵੱਲੋਂ ਕਿਹਾ ਗਿਆ ਹੈ ਕਿ ਅਜੇ ਜਾਨਵਰਾਂ ਉੱਪਰ ਇਸ ਦੀ ਰਿਸਰਚ ਕੀਤੀ ਜਾ ਰਹੀ ਹੈ ਉਥੇ ਹੀ ਦੋ ਸਾਲਾਂ ਤੋਂ ਘੱਟ ਸਮੇਂ ਵਿੱਚ ਮਨੁੱਖ ਦਾ ਅਧਿਐਨ ਵੀ ਕੀਤਾ ਜਾਵੇਗਾ। ਇਨਸਾਨ ਨੂੰ ਆਪਣੀ ਜਿੰਦਗੀ ਵੱਧ ਜਿਉਣ ਲਈ 100 ਸਾਲ ਦਾ ਟੀਚਾ ਰੱਖਣਾ ਚਾਹੀਦਾ ਹੈ। ਹਾਰਵਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਡੇਵਿਡ ਸਿੰਕਲੇਅਰ ਨੇ ਆਖਿਆ ਹੈ ਕਿ ਪਿਛਲੇ ਸਾਲ ਦਿਸੰਬਰ ਵਿਚ ਪ੍ਰਕਾਸ਼ਿਤ ਉਸ ਦੀ ਖੋਜ ਵਿਚ ਇਹ ਸਾਬਤ ਹੋਇਆ ਹੈ। ਓਹੀ ਦਾਅਵਾ ਕੀਤਾ ਸੀ ਕਿ ਮਨੁੱਖੀ ਸੈੱਲ ਜਵਾਨੀ ਵੱਲ ਲਿਆਏ ਜਾ ਸਕਦੇ ਹਨ।

ਜਿਸ ਨਾਲ ਇਨਸਾਨ ਆਪਣੀ ਸਮਰੱਥਾ ਦੁਬਾਰਾ ਹਾਸਲ ਕਰ ਸਕਣਗੇ। ਅਜੇ ਇਸ ਦਾ ਪ੍ਰਯੋਗ ਚੂਹਿਆਂ ਦੇ ਨਿਊਰੋਨ ਦੀ ਮੁਰੰਮਤ ਉਪਰ ਕੀਤਾ ਜਾ ਰਿਹਾ ਹੈ। ਜਿਸ ਨਾਲ ਉਹ ਦੁਬਾਰਾ ਤੋਂ ਜਵਾਨ ਹੋ ਜਾਣਗੇ ਅਤੇ ਇਸ ਦਾ ਅਸਰ ਦੇਖਿਆ ਜਾਵੇਗਾ। ਇਸ ਰਾਹੀਂ ਗਿਆਨੀਆਂ ਦਾ ਦਾਅਵਾ ਹੈ ਕਿ ਦੋ ਸਾਲਾਂ ਦੌਰਾਨ ਬੁਢਾਪੇ ਨੂੰ ਉਲਟਾਉਣ ਲਈ ਵਿਕਸਤ ਕੀਤਾ ਜਾਵੇਗਾ। ਇਸ ਦੀ ਖੋਜ ਪਹਿਲਾਂ ਚੂਹਿਆਂ ਉਪਰ ਕੀਤੀ ਗਈ ਹੈ। ਵਿਗਿਆਨੀਆਂ ਦਾ ਇਹ ਦਾਅਵਾ ਵਿਅਕਤੀ ਨੂੰ ਅਮਰ ਬਣਾ ਦੇਵੇਗਾ।



error: Content is protected !!