BREAKING NEWS
Search

ਭੈਣ ਦੀ ਡੋਲੀ ਤੋਰ ਭਰਾ ਏਨਾ ਰੋਇਆ ਕੇ ਹੋ ਗਈ ਮੌਤ ਅਤੇ ਫਿਰ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭੈਣ ਦੀ ਵਿਦਾਈ ਤੇ ਇੰਨਾ ਰੋਇਆ ਭਰਾ ਕਿ ਮੌਤ ਹੀ ਹੋ ਗਈ

ਵਿਆਹ ਤੋਂ ਬਾਅਦ ਭੈਣ ਦੀ ਵਿਦਾਈ ਦੇ ਸਾਰੇ ਪਰਿਵਾਰ ਦਾ ਭਾਵੁੱਕ ਹੋਣਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਭਲੇ ਹੀ ਭਰਾ-ਭੈਣ ਘਰ ‘ਚ ਹਮੇਸ਼ਾ ਲੜਦੇ ਹੋਣ ਪਰ ਵਿਦਾਈ ਦੇ ਸਮੇਂ ਸ਼ਾਇਦ ਹੀ ਕੋਈ ਭਰਾ ਹੋਵੇ ਜਿਹੜਾ ਇੰਨਾ ਰੋਵੇ ਕਿ ਅੱਥਰੂ ਹੀ ਨਾ ਰੋਕ ਸਕੇ।

ਪਰ ਹੁਣ ਇੱਕ ਅਜਿਹਾ ਮਾਮਲਾ ਹੀ ਸਾਹਮਣੇ ਆਇਆ ਹੈ ਜਿੱਥੇ ਭਰਾ ਇੰਨਾ ਕੁ ਜ਼ਿਆਦਾ ਰੋਇਆ ਕਿ ਉਸ ਦੀ ਮੌਤ ਹੀ ਹੋ ਗਈ।

ਮਾਮਲਾ ਰਾਜਸਥਾਨ ਦੇ ਪਾਲੀ ‘ਚ ਸਥਿਤ ਡੇਡਾ ਪਿੰਡ ਦਾ ਹੈ ਜਿੱਥੇ ਇੱਕ ਭਰਾ ਆਪਣੀ ਭੈਣ ਨੂੰ ਵਿਦਾ ਕਰਨ ਸਮੇਂ ਇੰਨਾ ਰੋਇਆ ਕਿ ਉਸ ਦੀ ਮੌਤ ਹੀ ਹੋ ਗਈ। ਦਰਅਸਲ ਪਿੰਡ ਦੇ ਮੋਹਨਦਾਸ ਵੈਸ਼ਨਵ ਦੇ ਪਰਿਵਾਰ ‘ਚ ਸਮੂਹਿਕ ਰੂਪ ਤੋਂ 4 ਧੀਆਂ ਦਾ ਵਿਆਹ ਸੀ। ਵਿਆਹ ਦੇ ਸਮਾਗਮ ਚ ਹਰ ਕੋਈ ਆਪਣੇ ਕੰਮਾਂ-ਕਾਰਾਂ ਚ ਰੁਝਿਆ ਸੀ।

ਇਸੇ ਵਿੱਚਕਾਰ ਭੈਣਾਂ ਨੂੰ ਵਿਦਾ ਹੁੰਦੇ ਦੇਖ ਪਰਿਵਾਰ ਦਾ ਇਕਲੌਤਾ ਬੇਟਾ ਰਾਜੁਦਾਸ ਇੰਨਾ ਰੋਇਆ ਕਿ ਤਬੀਅਤ ਖਰਾਬ ਹੋ ਗਈ।

ਪਹਿਲਾਂ ਲੋਕਾਂ ਨੂੰ ਲੱਗਿਆ ਕਿ ਥੋੜਾ ਬਹੁਤ ਬੀਮਾਰ ਹੈ। ਪਰ ਰਾਜੁਦਾਸ ਦੀ ਸਿਹਤ ਖਰਾਬ ਹੋਣ ‘ਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ 3 ਦਿਨਾਂ ਲਈ ਭਰਤੀ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।



error: Content is protected !!