BREAKING NEWS
Search

ਭਾਵੁਕ ਹੋਏ ਖਾਲਸਾ ਏਡ ਮੁੱਖੀ ਨੇ ਸੰਗਤ ਤੋਂ ਮੰਗੀ ਮੁਆਫ਼ੀ ਇਸ ਗਲ੍ਹ ਦੀ – ਦੇਖੋ ਵੀਡੀਓ

ਸਿੱਖ ਕੌਮ ਦੀ ਸ਼ਾਨ ਰਵੀ ਸਿੰਘ ਖਾਲਸਾ ਏਡ ਭਾਵੁਕ ਹੋਏ ਸਿੱਖ ਸੰਗਤ ਤੋਂ ਮੰਗੀ ਮੁਆਫ਼ੀ “ਆਉ ਤੁਹਾਨੂੰ ਦੱਸ ਦੇਈਏ ਕਿ ਰਵੀ ਸਿੰਘ ਖਾਲਸਾ ਏਡ ਨੇ ਸਿੱਖ ਕੌਮ ਤੋਂ ਕਿਉ ਮਾਫੀ ਮੰਗੀ ਹੈ ਉਨ੍ਹਾਂ ਨੇ ਅਮਰੀਕਾ ਚ ਹੋਏ ਸਿੱਖ ਵੀਰ ਸੰਦੀਪ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਰਵੀ ਸਿੰਘ ਖਾਲਸਾ ਏਡ ਲਾਈਵ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਸੰਦੀਪ ਸਿੰਘ ਦੇ ਅੰਤਿਮ ਦਰਸ਼ਨ ਸਮੇਂ ਸੰਗਤ ਤੋਂ ਫੋਟੋਆਂ ਖਿਚਵਾਉਣ ਵਾਲੀ ਸੰਗਤ ਤੋਂ ਮਾਫੀ ਮੰਗੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਸੰਦੀਪ ਸਿੰਘ ਦੇ ਅੰਤਿਮ ਦਰਸ਼ਨ ਦਾ ਸੀ ਨਾ ਕਿ ਸੈਲਫੀਆਂ ਤੇ ਫੋਟੋਆਂ ਲੈਣ ਦਾ ਨਹੀਂ ਸੀ ਪਰ ਕੁੱਝ ਲੋਕੀ ਸਾਨੂੰ ਬੋਲ ਰਹੇ ਸਨ ਕਿ ਅਸੀ ਤੁਹਾਡੇ ਨਾਲ ਸੈਲਫੀਆਂ ਲੈਣਾ ਚਾਹੁੰਦੇ ਹਾਂ ਪਰ ਉਨ੍ਹਾਂ ਦੇ ਵਾਰ ਵਾਰ ਰੋਕਣ ਤੇ ਵੀ ਵੀਰ ਭੈਣ ਨਹੀਂ ਰੁਕੇ ਅਗਰ ਪਰ ਕਈ ਸੰਗਤਾਂ ਸਾਨੂੰ ਸੰਦੀਪ ਸਿੰਘ ਦੇ ਅੰਤਿਮ ਦਰਸ਼ਨ ਵਾਲੀ ਜਗ੍ਹਾ ਤੋਂ ਬਾਹਰ ਮਿਲੀ ਤੇ ਫੋਟੋਆਂ ਲੈਣ ਲਈ ਬੇਨਤੀ ਕਰ ਰਹੀਆਂ ਸਨ ਪਰ ਅਸੀ ਨਹੀਂ ਚਾਹੁੰਦੇ ਇਸ ਤਰ੍ਹਾਂ ਦੇ ਗਮ ਮਾਹੌਲ ਚ ਅਸੀ ਸੈਲਫੀਆਂ ਤੇ ਫੋਟੋਆਂ ਨਹੀਂ ਖਿਚਵਾ ਸਕਦੇ।

ਅਸੀ ਤੁਹਾਨੂੰ ਇੱਕ ਵਾਰ ਫਿਰ ਦੱਸ ਦੇਈਏ ਕਿ ਅਸੀ ਸਮੁੱਚੀ ਸਿੱਖ ਕੌਮ ਤੋਂ ਮਾਫੀ ਮੰਗਦੇ ਹਾਂ ਅਗਰ ਕਿਸੇ ਵੀਰ ਭੈਣ ਨੂੰ ਸਾਡੇ ਕਰਕੇ ਠੇਸ ਪਹੁੰਚੀ ਹੈ ਅਸੀ ਇਸ ਮਾਹੋਲ ਤੇ ਨਾ ਫੋਟੋਆਂ ਖਿੱਚਵਾ ਸਕਦੇ ਹਾਂ ਨਾ ਕਿਸੇ ਨਾਲ ਮਿਲ ਸਕਦੇ ਸੀ ਕਿਉਂਕਿ ਅਸੀ ਸੱਚੇ ਦਿਲੋਂ ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਆਏ ਸੀ। ਅਸੀ ਅਗਲੇ ਸਾਲ ਅਮਰੀਕਾ ਚ ਆ ਰਹੇ ਉਸ ਸਮੇਂ ਸੰਗਤ ਨੂੰ ਬੇਨਤੀ ਹੈ ਉਸ ਸਮੇਂ ਸਾਨੂੰ ਮਿਲ ਸਕਦੇ ਹੋ ਤੇ ਸੈਲਫੀਆਂ ਲੈ ਕੇ ਸਕਦੇ ਹੋ ਪਰ ਸੰਦੀਪ ਸਿੰਘ ਧਾਲੀਵਾਲ ਦੇ ਅੰਤਮ ਦਰਸ਼ਨ ਤੇ ਅਸੀ ਕਿਸੇ ਨੂੰ ਨਹੀਂ ਮਿਲੇ ਨਾ ਫੋਟੋਆਂ ਖਿੱਚ ਵਾ ਸਕੇ ਕਿਉਂਕਿ ਸਾਡੇ ਲਈ ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਆਏ ਸੀ।

ਸਾਡੇ ਵੱਲੋਂ ਬੇਨਤੀ ਹੈ ਕਿ ਮਾਹੋਲ ਨੂੰ ਦੇਖ ਕੇ ਸੈਲਫੀਆਂ ਲਿਆ ਕਰੋ ਜੀ।ਤਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਹਿਊਸਟਨ ਦੇ ਉੱਤਰ-ਪੱਛਮ ‘ਚ ਟਰੈਫਿਕ ਜਾਂਚ ਦੌਰਾਨ ਉਨ੍ਹਾਂ ਦਾ golian ਨਾਲ ktl ਕਰ ਦਿੱਤਾ ਗਿਆ ਸੀ। ਧਾਲੀਵਾਲ ਦੇ ਪਰਿਵਾਰ, ਦੋਸਤਾਂ ਤੇ ਹੋਰ ਲੋਕਾਂ ਨੇ ਸ਼ਨੀਵਾਰ ਨੂੰ ਹੈਰਿਸ ਕਾਉਂਟੀ ‘ਚ ਵਿਲੇਂਸੀ ਲੇਨ ‘ਤੇ ਸ਼ਰਧਾਂਜਲੀ ਦਿੰਦੇ ਹੋਏ ਅਰਦਾਸ ਕੀਤੀ ਇੱਥੇ ਧਾਲੀਵਾਲ ਦੀ ਛੋਟੀ ਭੈਣ ਰਣਜੀਤ ਕੌਰ ਵੀ ਮੌਜੂਦ ਸਨ।



error: Content is protected !!