ਆਹ ਦੇਖੋ ਟਰੰਪ ਨੇ ਕੀ ਕਿਹਾ
ਲੰਡਨ, 6 ਜੂਨ – ਵਿਸ਼ਵ ਵਾਤਾਵਰਨ ਦਿਵਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ, ਚੀਨ ਤੇ ਰੂਸ ‘ਚ ਪ੍ਰਦੂਸ਼ਣ ਤੇ ਸਵੱਛਤਾ ਦੀ ਭਾਵਨਾ ਨਹੀਂ ਹੈ। ਉਨ੍ਹਾਂ ਦਾ ਇਹ ਬਿਆਨ ਵਿਸ਼ਵ ਸਿਹਤ ਸੰਗਠਨ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ ਕਿ ਜਿਸ ਵਿਚ ਕਿਹਾ ਗਿਆ ਹੈ ਕਿ
ਅਮਰੀਕਾ ਕਾਰਬਨ ਨਿਕਾਸ ਦੇ ਮਾਮਲੇ ‘ਚ ਮੂਹਰਲੇ ਦੇਸ਼ਾਂ ‘ਚ ਹੋਣ ਦੇ ਬਾਵਜੂਦ ਅਮਰੀਕਾ ‘ਚ ਔਸਤ ਹਵਾ ਪ੍ਰਦੂਸ਼ਣ ਦਾ ਪੱਧਰ ਭਾਰਤ, ਰੂਸ ਤੇ ਚੀਨ ਤੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਭਾਰਤ, ਚੀਨ ਤੇ ਰੂਸ ਵਰਗੇ ਦੇਸ਼ਾਂ ‘ਚ ਹਵਾ ਤੇ ਪਾਣੀ ਵੀ ਸਾਫ਼ ਨਹੀਂ ਹੈ। ਇਹ ਦੇਸ਼ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ।
ਤਾਜਾ ਜਾਣਕਾਰੀ