ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੌਰ ਵਿੱਚ ਲੋਕਾਂ ਦਾ ਗਲਤ ਖਾਣ-ਪੀਣ ਜਿੱਥੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ। ਉਥੇ ਹੀ ਲੋਕਾਂ ਵੱਲੋਂ ਸ਼ਰੀਰਕ ਕਸਰਤ ਅਤੇ ਹੱਥੀਂ ਕੰਮ ਕਰਨ ਦਾ ਰੁਝਾਨ ਵੀ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਖਾਣ ਪੀਣ ਵਿੱਚ ਵੀ ਕਾਫੀ ਤਬਦੀਲੀ ਦੇ ਕਾਰਨ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਜਿੱਥੇ ਲੋਕਾਂ ਵੱਲੋਂ ਹੱਥੀਂ ਖਾਣਾ ਬਣਾਉਣ ਦੀ ਬਜਾਏ ਬਾਹਰ ਤੋਂ ਖਾਣਾ ਖਾਣ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਵਿੱਚ ਵਧੇਰੇ ਕਰਕੇ ਫਾਸਟ ਫੂਡ ਵੀ ਸ਼ਾਮਲ ਹੁੰਦਾ ਹੈ। ਜਿਸ ਕਾਰਨ ਬਹੁਤ ਸਾਰੇ ਫਿਲਮੀਂ ਅਦਾਕਾਰਾਂ ਦੇ ਵਿੱਚ ਮੋਟਾਪਾ ਵੀ ਵੇਖਿਆ ਜਾਂਦਾ ਹੈ। ਅਤੇ ਉਸ ਮੋਟਾਪੇ ਨੂੰ ਘੱਟ ਕਰਵਾਉਣ ਲਈ ਇਹਨਾਂ ਫ਼ਿਲਮੀ ਹਸਤੀਆਂ ਵੱਲੋਂ ਵੱਖ-ਵੱਖ ਤਰੀਕੇ ਵੀ ਅਪਣਾਏ ਜਾਂਦੇ ਹਨ ਅਤੇ ਕਈ ਤਰਾਂ ਦੀਆਂ ਮੁਸ਼ਕਲਾਂ ਵੀ ਸਾਹਮਣੇ ਆ ਜਾਂਦੀਆਂ ਹਨ।

ਹੁਣ ਭਰ ਜਵਾਨੀ ਵਿੱਚ ਇਸ ਮਸ਼ਹੂਰ ਅਦਾਕਾਰਾ ਦੀ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਦੇ ਹੀ ਫ਼ਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਛੋਟੇ ਪਰਦੇ ਦੀ 21 ਸਾਲਾ ਕੰਨੜ ਅਭਿਨੇਤਰੀ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਵੱਲੋਂ ਆਪਣਾ ਮੋਟਾਪਾ ਘੱਟ ਕਰਵਾਉਣ ਲਈ ਚਰਬੀ ਘਟਾਉਣ ਸਮੇਂ ਸਰਜਰੀ ਕਰਵਾਈ ਜਾ ਰਹੀ ਸੀ। ਇਸ ਸਰਜਰੀ ਦੀ ਤਰਾਂ ਹੀ ਜਿੱਥੇ ਉਸ ਦੇ ਫੇਫੜਿਆਂ ਵਿੱਚ ਪਾਣੀ ਭਰ ਗਿਆ ਅਤੇ ਉਸ ਨੂੰ ਸਾਹ ਲੈਣ ਵਿੱਚ ਆਈ ਸਮੱਸਿਆ ਦੇ ਕਾਰਨ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਇਸ ਅਭਿਨੇਤਰੀ ਵੱਲੋਂ ਜਿੱਥੇ ਕਈ ਪ੍ਰਸਿੱਧ ਸੀਰੀਅਲਾਂ ਵਿਚ ਕੰਮ ਕੀਤਾ ਗਿਆ ਹੈ ਉਥੇ ਹੀ ਫ਼ਿਲਮਾਂ ਵਿੱਚ ਵੀ ਆਪਣੀ ਬਿਹਤਰੀਨ ਅਦਾਕਾਰੀ ਦਿਖਾਈ ਗਈ ਹੈ। ਇੱਕੀ ਸਾਲਾਂ ਦੀ ਅਭਿਨੇਤਰੀ ਵੱਲੋਂ ਜਿੱਥੇ ਆਪਣੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਹੀ ਇਹ ਸਰਜਰੀ ਕਰਵਾਈ ਜਾ ਰਹੀ ਸੀ। ਉੱਥੇ ਹੀ ਹੁਣ ਮਾਪਿਆਂ ਵੱਲੋਂ ਹਸਪਤਾਲ ਦੇ ਉੱਪਰ ਅਣਗਹਿਲੀ ਵਰਤੀ ਜਾਣ ਦੇ ਦੋਸ਼ ਲਗਾਏ ਗਏ ਹਨ ਜਿਸ ਕਾਰਨ ਉਨ੍ਹਾਂ ਦੀ ਬੇਟੀ ਦੀ ਮੌਤ ਹੋਈ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੂੰ ਸਾਢੇ ਅੱਠ ਵਜੇ ਦੇ ਕਰੀਬ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਬੇਟੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਉਸ ਸਮੇਂ ਉਸਦੀ ਸਰਜਰੀ ਵੀ ਸ਼ੁਰੂ ਹੋ ਚੁੱਕੀ ਸੀ। ਉਥੇ ਹੀ ਸ਼ਾਮ ਨੂੰ ਉਸ ਨੂੰ ਸਾਹ ਸਬੰਧੀ ਸਮੱਸਿਆਵਾਂ ਆਈ,ਜਦੋਂ ਉਸ ਦੇ ਫੇਫੜਿਆਂ ਵਿੱਚ ਚਰਬੀ ਦਾ ਪਾਣੀ ਭਰ ਗਿਆ ਸੀ।


ਤਾਜਾ ਜਾਣਕਾਰੀ
ਭਰ ਜਵਾਨੀ ਚ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ, ਫ਼ਿਲਮੀ ਜਗਤ ਚ ਛਾਇਆ ਸੋਗ
ByadminMay 18, 2022Comments Off on ਭਰ ਜਵਾਨੀ ਚ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ, ਫ਼ਿਲਮੀ ਜਗਤ ਚ ਛਾਇਆ ਸੋਗ
Previous Postਪੰਜਾਬ ਚ ਬਿਜਲੀ ਨੂੰ ਲੈਕੇ ਆਈ ਮਾੜੀ ਖਬਰ, ਪੈ ਗਿਆ ਹੁਣ ਨਵਾਂ ਚੱਕਰ
Next Postਪੰਜਾਬ ਚ ਇਥੇ ਘਰ ਤੇ ਚਲੀਆਂ ਗੋਲੀਆਂ ਵਿਚ ਹੋਈ ਨੌਜਵਾਨ ਕੁੜੀ ਦੀ ਮੌਤ- ਤਾਜਾ ਵੱਡੀ ਖਬਰ