=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਭਤੀਜੇ ਨੇ ਚਾਚੇ ਦੀ ਇਸ ਗਲ੍ਹ ਤੋਂ ਦੁਖੀ ਹੋ ਕੇ ਦੇ ਦਿੱਤੀ ਇਸ ਤਰਾਂ ਆਪਣੀ ਜਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿਚ ਕੁਝ ਅਜਿਹੇ ਰਿਸ਼ਤੇ ਹੁੰਦੇ ਹਨ ਜੋ ਸਭ ਤੋਂ ਖ਼ੂਬਸੂਰਤ ਮੰਨੇ ਜਾਂਦੇ ਹਨ । ਅਜਿਹੇ ਰਿਸ਼ਤੇ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ , ਜੋ ਇੱਕ ਚੰਗੇ ਦੋਸਤ ਦੀ ਭੂਮਿਕਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਨਿਭਾਉਂਦੇ ਹਨ ਅਤੇ ਇਕ ਗੁਰੂ ਦੀ ਭੂਮਿਕਾ ਵੀ ਉਨ੍ਹਾਂ ਦੇ ਵੱਲੋਂ ਨਿਭਾਈ ਜਾਂਦੀ ਹੈ । ਅਜਿਹਾ ਹੀ ਰਿਸ਼ਤਾ ਹੈ ਚਾਚੇ-ਭਤੀਜੇ ਦਾ ਰਿਸ਼ਤਾ । ਇਹ ਰਿਸ਼ਤਾ ਉਹ ਰਿਸ਼ਤਾ ਹੁੰਦਾ ਹੈ , ਜਿਸ ਦੇ ਵਿੱਚ ਦੋਸਤੀ ਵੀ ਹੁੰਦੀ ਹੈ , ਬਾਪ ਦੀ ਭੂਮਿਕਾ ਵੀ ਨਿਭਾਈ ਜਾਂਦੀ ਹੈ, ਤੇ ਗੁਰੂ ਦੀ ਭੂਮਿਕਾ ਵੀ ਚਾਚੇ ਦੇ ਵੱਲੋਂ ਨਿਭਾਈ ਜਾਂਦੀ ਹੈ । ਬਹੁਤ ਸਾਰੀਆਂ ਗੱਲਾਂ ਚਾਚਾ ਭਤੀਜਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਹਨ ।

ਪਰ ਅੱਜਕੱਲ੍ਹ ਅਜਿਹੇ ਖ਼ੂਬਸੂਰਤ ਰਿਸ਼ਤੇ ਦੇ ਵਿੱਚ ਬਹੁਤ ਸਾਰੀਆਂ ਦਰਾਰਾਂ ਪੈ ਚੁੱਕੀਆਂ ਹਨ । ਜਿਸ ਦੇ ਚਲਦੇ ਬਹੁਤ ਸਾਰੀਆਂ ਖ਼ਬਰਾਂ ਵੀ ਅਜਿਹੀਆਂ ਆਉਂਦੀਆਂ ਹਨ ਜਿੱਥੇ ਅਜਿਹੇ ਰਿਸ਼ਤੇ ਤਾਰ ਤਾਰ ਹੁੰਦੇ ਹੋਏ ਨਜ਼ਰ ਆਉਂਦੇ ਹਨ । ਅਜਿਹੀ ਹੀ ਇਕ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਤੋਂ । ਜਿੱਥੇ ਕਿ ਚਾਚੇ ਤੋਂ ਪ੍ਰੇਸ਼ਾਨ ਹੋ ਕੇ ਭਤੀਜੇ ਦੇ ਵੱਲੋਂ ਅਜਿਹਾ ਖੌਫ਼ਨਾਕ ਕਦਮ ਚੁੱਕਿਆ ਗਿਆ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਛਿੜ ਚੁੱਕੀ ਹੈ । ਦਰਅਸਲ ਇਹ ਮਾਮਲਾ ਹੈ ਲੋਹਟਬੱਦੀ ਜ਼ਿਲ੍ਹਾ ਲੁਧਿਆਣਾ ਦਾ । ਜਿੱਥੇ ਕਿ ਇੱਕ ਪਨਤਾਲੀ ਸਾਲਾ ਵਿਅਕਤੀ ਦੇ ਵੱਲੋਂ ਆਪਣੇ ਚਾਚੇ ਤੋਂ ਪ੍ਰੇਸ਼ਾਨ ਹੋ ਕੇ ਅਤੇ ਨਾਲ ਹੀ ਪਰਿਵਾਰ ਦੀ ਆਰਥਿਕ ਤੰਗੀ ਦੇ ਚਲਦੇ ਖੁਦਕੁਸ਼ੀ ਕਰ ਲਈ ਗਈ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਸ ਪਨਤਾਲੀ ਸਾਲਾ ਵਿਅਕਤੀ ਦੇ ਆਪਣੇ ਸਕੇ ਚਾਚੇ ਦੇ ਨਾਲ ਮਕਾਨ ਦੀ ਕੰਧ ਸਾਂਝੀ ਸੀ ।

ਜਿਸ ਨੂੰ ਲੈ ਕੇ ਅਕਸਰ ਹੀ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਸੀ ਤੇ ਨਾ ਹੀ ਕੋਈ ਇਸ ਵਿਅਕਤੀ ਦੇ ਪੱਖ ਵਿੱਚ ਸੁਣਵਾਈ ਹੁੰਦੀ ਸੀ। ਜਿਸ ਦੇ ਚੱਲਦੇ ਅੱਜ ਪ੍ਰੇਸ਼ਾਨ ਹੋ ਕੇ ਇਸ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ । ਅੱਜ ਦੁਪਹਿਰੇ ਕਲਿਆਣ ਲੋਹਟਬੰਦੀ ਦੀ ਇਕ ਨਹਿਰ ਦੇ ਵਿੱਚ ਇਸ ਵਿਅਕਤੀ ਵੱਲੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ । ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਵਿਅਕਤੀ ਆਰਥਿਕ ਤੰਗੀ ਦੇ ਕਾਰਨ ਪ੍ਰੇਸ਼ਾਨ ਸੀ । ਦੂਜਾ ਚਾਚੇ ਦੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਈ ਹੋਣ ਦੇ ਚੱਲਦੇ ਅੱਜ ਇਸ ਵਿਅਕਤੀ ਦੇ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ।

ਫਿਲਹਾਲ ਅਜੇ ਤੱਕ ਮ੍ਰਿਤਕ ਦੀ ਲਾਸ਼ ਨਾ ਹੀ ਪੁਲੀਸ ਦੇ ਹੱਥ ਲੱਗੀ ਹੈ ਅਤੇ ਨਾ ਹੀ ਵਾਰਸਾ ਤੱਕ ਪਹੁੰਚੀ ਹੈ । ਦੂਜੇ ਪਾਸੇ ਪੁਲੀਸ ਦੇ ਵੱਲੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਭਾਵੇਂ ਹੀ ਮ੍ਰਿਤਕ ਦੀ ਲਾਸ਼ ਨੂੰ ਬਰਾਮਦ ਕਰ ਕੇ ਕਾਰਵਾਈ ਪੁਲੀਸ ਨੇ ਸ਼ੁਰੂ ਕਰਨੀ ਹੈ , ਪਰ ਜੇਕਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਦਿੰਦੇ ਨੇ ਤਾਂ ਉਨ੍ਹਾਂ ਬਿਆਨਾਂ ਦੇ ਆਧਾਰ ਤੇ ਪੁਲੀਸ ਦੇ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ । ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਵੀ ਪਿੱਛੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।




error: Content is protected !!