=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬਜ਼ੁਰਗ ਨੇ ਕਰੋੜਾਂ ਦੀ ਜਾਇਦਾਦ ਕਰ ਦਿੱਤੀ ਫ਼ਲ ਵੇਚਣ ਵਾਲੇ ਦੇ ਨਾਮ , ਵਜ੍ਹਾ ਜਾਣ ਹਰੇਕ ਕੋਈ ਰਹੇ ਗਿਆ ਹੱਕਾ ਬੱਕਾ

ਆਈ ਤਾਜਾ ਵੱਡੀ ਖਬਰ 

ਜਿੱਥੇ ਅੱਜ ਕੱਲ ਦੇ ਸਮੇਂ ‘ਚ ਲੋਕ ਜ਼ਮੀਨਾਂ ਕਾਰਨ ਆਪਣਿਆਂ ਦੇ ਦੁਸ਼ਮਣ ਬਣ ਚੁੱਕੇ ਹਨ, ਜਮੀਨਾਂ ਖਾਤਰ ਭੈਣ ਭਰਾ ਇੱਕ ਦੂਜੇ ਦਾ ਕਤਲ ਕਰ ਰਹੇ ਹਨ l ਹਰ ਦਿਨ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਸੁਰਖੀਆਂ ਦਾ ਕਾਰਨ ਬਣਦੇ ਹਨ l ਪਰ ਅੱਜ ਤੁਹਾਨੂੰ ਇਨਸਾਨੀਅਤ ਦੀ ਜਿੰਦਾਦਿਲੀ ਦੀ ਮਿਸਾਲ ਦਵਾਂਗੇ, ਜਿੱਥੇ ਇੱਕ ਬਜ਼ੁਰਗ ਨੇ ਆਪਣੀ ਕਰੋੜਾਂ ਰੁਪਿਆਂ ਦੀ ਜਾਇਦਾਦ ਫਲ ਵੇਚਣ ਵਾਲੇ ਦੇ ਨਾਮ ਕਰ ਦਿੱਤੀ l ਇਸ ਬਜ਼ੁਰਗ ਦਾ ਇਸ ਫਲ ਵੇਚਣ ਵਾਲੇ ਦੇ ਨਾਲ ਕੋਈ ਵੀ ਖੂਨ ਦਾ ਰਿਸ਼ਤਾ ਨਹੀਂ ਸੀ, ਪਰ ਇਸ ਫਲ ਵੇਚਣ ਵਾਲੇ ਨੂੰ ਬਜ਼ੁਰਗ ਵੱਲੋਂ ਜ਼ਮੀਨ ਨਾਮ ਕਰਨ ਦੇ ਕਾਰਨ ਸੁਣ ਕੇ ਤੁਸੀਂ ਹੱਕੇ ਬੱਕੇ ਰਹਿ ਜਾਵੋਗੇ l ਦੱਸਦਿਆ ਕਿ 88 ਸਾਲ ਦੇ ਬਜ਼ੁਰਗ ਨੇ ਆਪਣਾ ਫਲੈਟ ਅਤੇ 4 ਕਰੋੜ ਰੁਪਏ ਦੀ ਸਾਰੀ ਜਾਇਦਾਦ ਇੱਕ ਫਲ ਵੇਚਣ ਵਾਲੇ ਦੇ ਨਾਂ ਕਰ ਦਿੱਤਾ।

ਇਸ ਬਜ਼ੁਰਗ ਨੂੰ ਮਾਨਸਿਕ ਤੌਰ ‘ਤੇ ਬਿਮਾਰ ਵੀ ਐਲਾਨਿਆ ਗਿਆ ਸੀ। ਪਰ ਬਾਅਦ ਵਿੱਚ ਜਦੋਂ ਬਜ਼ੁਰਗ ਵੱਲੋਂ ਫਲ ਵੇਚਣ ਵਾਲੇ ਨੂੰ ਜਾਇਦਾਦ ਤਬਦੀਲ ਕਰਨ ਦਾ ਅਸਲ ਕਾਰਨ ਸਾਹਮਣੇ ਆਇਆ ਤਾਂ, ਸਭ ਬਜ਼ੁਰਗ ਦੀਆਂ ਤਾਰੀਫਾਂ ਕਰਦੇ ਪਏ ਹਨ । ਇਹ ਹੈਰਾਨ ਕਰਨ ਵਾਲਾ ਮਾਮਲਾ ਚੀਨ ਦੇ ਸ਼ੰਘਾਈ ਤੋਂ ਸਾਹਮਣੇ ਆਇਆ ਹੈ। ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਮਾ ਨਾਂ ਦੇ ਬਜ਼ੁਰਗ ਵਿਅਕਤੀ ਨੇ ਆਪਣਾ ਫਲੈਟ ਤੇ 3.84 ਕਰੋੜ ਰੁਪਏ ਤੋਂ ਵੱਧ ਦੀ ਸਾਰੀ ਜਾਇਦਾਦ ਲਿਊ ਨਾਂ ਦੇ ਫਲ ਵੇਚਣ ਵਾਲੇ ਨੂੰ ਟਰਾਂਸਫਰ ਕਰ ਦਿੱਤੀ।

ਉਸ ਵੱਲੋਂ ਸਾਰੇ ਕਾਗਜ਼ਾਂ ਦੇ ਉੱਪਰ ਸਾਈਨ ਕਰਕੇ ਆਪਣੀ ਸਾਰੀ ਜ਼ਮੀਨ ਇਸ ਫਲ ਵੇਚਣ ਵਾਲੇ ਵਿਅਕਤੀ ਦੇ ਨਾਮ ਕਰ ਦਿੱਤੀ ਗਈ l ਮਾ ਨੇ ਆਪਣੀ ਸਾਰੀ ਜਾਇਦਾਦ ਲਿਊ ਨੂੰ ਟ੍ਰਾਂਸਫਰ ਕਰ ਦਿੱਤੀ, ਕਿਉਂਕਿ ਉਹ ਬਜ਼ੁਰਗ ਆਦਮੀ ਦਾ ਬਹੁਤ ਧਿਆਨ ਰੱਖਦਾ ਸੀ, ਜੀ ਹਾਂ ਜਦੋਂ ਡਾਕਟਰਾਂ ਦੇ ਵੱਲੋਂ ਇਸ ਕਰੋੜਪਤੀ ਨੂੰ ਮਾਨਸਿਕ ਤੌਰ ਤੇ ਬਿਮਾਰ ਦੱਸਿਆ ਗਿਆ ਤਾਂ ਇਸ ਫਲ ਵੇਚਣ ਵਾਲੇ ਵਿਅਕਤੀ ਦੇ ਵੱਲੋਂ ਉਸ ਦੀ ਖੂਬ ਦੇਖਭਾਲ ਕੀਤੀ ਗਈ ਜਿਸ ਕਾਰਨ ਇਸ ਬਜ਼ੁਰਗ ਵਿਅਕਤੀ ਦੇ ਵੱਲੋਂ ਆਪਣੀ ਸਾਰੀ ਜ਼ਮੀਨ ਜਾਇਦਾਦ ਇਸ ਫਲ ਵੇਚਣ ਵਾਲੇ ਦੇ ਨਾਮ ਕਰ ਦਿੱਤੀ ਗਈ ।

ਇੱਥੋਂ ਤੱਕ ਕਿ ਲਿਊ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਮਾ ਦੇ ਕੋਲ ਰਹਿਣ ਲਈ ਆ ਗਿਆ, ਤਾਂ ਜੋ ਉਹ ਉਨ੍ਹਾਂ ਦੀ ਬਿਹਤਰ ਦੇਖਭਾਲ ਕਰ ਸਕੇ। ਉਥੇ ਹੀ ਇਸ ਬਜ਼ੁਰਗ ਦੇ ਇਸ ਫੈਸਲੇ ਤੋਂ ਬਾਅਦ ਹੁਣ ਹਰ ਕਿਸੇ ਦੇ ਵੱਲੋਂ ਇਸ ਦੀਆਂ ਤਰੀਫਾਂ ਕੀਤੀਆਂ ਜਾ ਰਹੀਆਂ ਹਨ।




error: Content is protected !!