BREAKING NEWS
Search

ਬੌਲੀਵੁੱਡ ਅਭਿਨੇਰਤੀਆਂ ਦੀਆ ਅਣਦੇਖੀਆਂ 10 ਤਸਵੀਰਾਂ ਜਿੰਨਾ ਨੂੰ ਤੁਸੀਂ ਅੱਜ ਤੋਂ ਪਹਿਲਾ ਕਦੇ ਨਹੀਂ ਦੇਖਿਆ ਹੋਵੇਗਾ ਦਿਸਦੇ ਹਨ ਬਹੁਤ ਅਜੀਬ

ਬੋਲੀਵੁਡ ਦੀ ਰੰਗੀਨ ਦੁਨੀਆਂ ਦੇ ਬਾਰੇ ਵਿਚ ਤੁਹਾਨੂੰ ਅਕਸਰ ਹੀ ਖੂਬਸੂਰਤ ਅਭਿਨੇਰਤੀਆਂ ਦੇਖਣ ਨੂੰ ਮਿਲ ਜਾਂਦੀਆਂ ਹਨ ਇਹਨਾਂ ਖੂਬਸੂਰਤ ਅਭਿਨੇਰਤੀਆਂ ਦਾ ਅੱਜ ਹਰ ਕੋਈ ਦੀਵਾਨਾ ਬਣ ਚੁੱਕਿਆ ਹੈ ਹਰ ਕੋਈ ਇਹਨਾਂ ਦੀ ਇੱਕ ਝਲਕ ਪਾਉਣ ਦੇ ਲਈ ਫਿਰ ਰਿਹਾ ਹੈ ਇਹਨਾਂ ਨੂੰ ਚਾਹੁਣ ਵਾਲਿਆਂ ਦੀ ਲਿਸਟ ਬੜੀ ਲੰਬੀ ਹੁੰਦੀ ਹੈ। ਗੱਲ ਕੀਤੀ ਜਾਵੇ ਜੇਕਰ ਇਹਨਾਂ ਦੀ ਖੂਬਸੂਰਤੀ ਦੀ ਤਾ ਹਮੇਸ਼ਾ ਤੋਂ ਹੀ ਖੂਬਸੂਰਤ ਦਿਸਦੀਆਂ ਹਨ ਇਹਨਾਂ ਦੀ ਖੂਬਸੂਰਤੀ ਤੇ ਲੋਕ ਜਾਨ ਦੇਖ ਤੱਕ ਜਾਂਦੇ ਹਨ ਅੱਜ ਸਾਡੀ ਬੋਲੀਵੁਡ ਇੰਡਸਟਰੀ ਵਿਚ ਇੱਕ ਤੋਂ ਵੱਧ ,,,,, ਕੇ ਇੱਕ ਸੋਹਣੀ ਐਕਟਰੈਸ ਮੌਜੂਦ ਹੈ ਜਿੰਨਾ ਦਾ ਨਾਮ ਦੇਸ਼ ਦੇ ਨਾਲ ਨਾਲ ਵਿਦੇਸ਼ ਵਿਚ ਵੀ ਫੈਲ ਗਿਆ ਹੈ। ਇਹ ਐਕਟਰੈਸ ਕੈਮਰੇ ਦੇ ਸਾਹਮਣੇ ਤਾ ਹਮੇਸ਼ਾ ਹੀ ਸੋਹਣੀਆਂ ਲੱਗਦੀਆਂ ਹਨ ਪਰ ਬਿਨਾ ਮੇਕਅਪ ਉਹ ਦਿਸਣ ਵਿਚ ਕਿਵੇਂ ਦੀਆ ਲੱਗਦੀਆਂ ਹਨ ਇਹ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਹੈ ਜਿੰਨੀਆਂ ਸੋਹਣੀਆਂ ਫ਼ਿਲਮਾਂ ਵਿਚ ਦਿਸਦੀਆਂ ਹਨ ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੀਆਂ ਤਸਵੀਰਾਂ ਲੈ ਕੇ ਆਏ ਹਾਂ ਜੋ ਕਿ ਸ਼ਾਇਦ ਹੀ ਤੁਸੀਂ ਅੱਜ ਤੋਂ ਪਹਿਲਾ ਕਦੇ ਦੇਖੀਆਂ ਹੋਣ।


ਆਲੀਆ ਭੱਟ :- ਇਸ ਸਮੇ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੀ ਆਲੀਆ ਭੱਟ ਦਾ ਨਾਮ ਉਹਨਾਂ ਵਿਚ ਸ਼ਾਮਿਲ ਹੈ ਜਿੰਨਾ ਨੇ ਬਹੁਤ ਹੀ ਛੋਟੀ ਉਮਰ ਵਿਚ ਕਾਫੀ ਕੁਝ ਹਾਲਸ ਕਰ ਲਿਆ ਹੈ ਇਹ ਜਿੱਥੇ ਵੀ ਜਨਦੀ ਹੈ ਉਥੇ ਇਹ ਆਪਣੇ ਪੂਰੇ ਸਟਾਇਲ ਵਿਚ ਦੇਖੀ ਜਾਂਦੀ ਹੈ ਪਰ ਕੁਝ ਇਹ ਤਸਵੀਰਾਂ ਅਲੱਗ ਹਨ ਇਹਨਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਆਲੀਆ ਬਿਨਾਂ ਮੇਕਅਪ ਦੇ ਵੀ ਕਾਫੀ ਖੂਬਸੂਰਤ ਦਿਸਦੀ ਹੈ।


ਆਪਣੀ ਪਹਿਲੀ ਫਿਲਮ ਨਾਲ ਹੀ ਲੋਕਾਂ ਦੇ ਦਿਲਾਂ ਵਿਚ ਵਸ ਜਾਣ ਵਾਲੀ ਅਭਿਨੇਰਤੀ ਸ਼ਰਧਾ ਕਪੂਰ ਨੂੰ ਸਾਰੇ ਹੀ ਜਾਣਦੇ ਹਨ ਇਹਨਾਂ ਨੇ ਆਪਣੇ ਛੋਟੇ ਜਿਹੇ ਫ਼ਿਲਮੀ ਕੈਰੀਅਰ ਵਿਚ ਕਾਫੀ ਚੰਗੇ ਰੋਲ ਕੀਤੇ ਹਨ ਇਹ ਇੰਡਸਟ੍ਰੀ ਦੇ ਸਭ ਤੋਂ ਵੱਡੇ ਵਿਲੇਨ ਸ਼ਕਤੀ ਕਪੂਰ ਦੀ ਬੇਟੀ ਹੈ ਇਹਨਾਂ ਦੀ ਖੂਬਸੂਰਤੀ ਦੀ ਲੋਕ ਤਰੀਫ ਕਰਦੇ ਨਹੀਂ ਥੱਕਦੇ ਹਨ ਇਹਨਾਂ ਦੀ ਫ਼ੈਨ ਫੋਲੋਵਿੰਗ ਕਾਫੀ ਚੰਗੀ ਹੈ ਇਹਨਾਂ ਦੀ ਖੂਬਸੂਰਤੀ ਦੇ ਨਾਲ ਲੋਕ ਇਹਨਾਂ ਦੀ ਐਕਟਿੰਗ ਨੂੰ ਵੀ ਬਹੁਤ ਪਸੰਦ ਕਰਦੇ ਹਨ ਇਸ ਤਸਵੀਰ ਵਿਚ ਕੁਝ ਅਲੱਗ ਹੀ ਦਿਸ ਰਹੀ ਹੈ ਸ਼ਰਧਾ।


ਇਕ ਸਮੇ ਆਪਣੀ ਖੂਬਸੂਰਤੀ ਦੇ ਦਮ ਤੇ ਆਪਣਾ ਦਬਦਬਾ ਬਣਾ ਚੁੱਕੀ ਐਸ਼ਵਰਿਆ ਨੂੰ ਅੱਜ ਦੁਨੀਆਂ ਜਾਣਦੀ ਹੈ ਹੁਣ ਉਹਨਾਂ ਨੇ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾ ਲਿਆ ਇੱਕ ਸਮਾਂ ਅਜਿਹਾ ਸੀ ਜਦ ਇਸਦੀ ਖੂਬਸੂਰਤੀ ਦੁਨੀਆਂ ਦੇ ਸਾਹਮਣੇ ਸਭ ਤੋਂ ਖੂਬਸੂਰਤ ਕੁੜੀਆਂ ਵਿਚ ਸ਼ਾਮਿਲ ਸੀ ਪਰ ਇਸ ਤਸਵੀਰ ਨੂੰ ਦੇਖ ਕੇ ਤੁਸੀਂ ਆਪ ਹੀ ਸਮਝ ਲਵੋ ਕਿ ਬਿਨਾ ਮੇਕਅਪ ਦੇ ਕਿਸ ਤਰ੍ਹਾਂ ਲੱਗਦੀ ਹੈ। ਇਸ ਨੂੰ ਦੇਖ ਕੇ ਤਾ ਲੱਗਦਾ ਹੈ ਕਿ ਇਹ ਕੋਈ ਆਮ ਲੜਕੀ ਹੀ ਹੈ।


ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕਰੀਨਾ ਇਕ ਸਮੇ ਆਪਣੀ ਖੂਬਸੂਰਤੀ ਅਤੇ ਐਕਟਿੰਗ ਰਾਹੀਂ ਨੰਬਰ ਇੱਕ ਹੀਰੋਇਨ ਬਣ ਚੁੱਕੀ ਸੀ ਫਿਰ ਸੈਫ ਨਾਲ ਵਿਆਹ ਕਰਵਾ ਲਿਆ ਅਤੇ ਆਪਣੀ ਦੁਨੀਆਂ ਵਿਚ ਮਗਨ ਹੋ ਗਈ ਬਿਨਾਂ ਮੇਕਅਪ ਵਾਲੀ ਤਸਵੀਰ ਦੇਖ ਕੇ ਸ਼ਾਇਦ ਤੁਸੀਂ ਇਸਨੂੰ ਪਹਿਚਾਣ ਹੀ ਨਾ ਸਕੋ


ਇਹਨਾਂ ਦੀ ਖੂਬਸੂਰਤੀ ਦੀ ਤਾ ਅੱਜ ਦੁਨੀਆਂ ਫ਼ੈਨ ਬਣ ਚੁੱਕੀ ਹੈ ਲੋਕ ਅਕਸਰ ਇਹੀ ਕਹਿੰਦੇ ਹਨ ਕਿ ਇਹਨਾਂ ਵਰਗੀ ਸੋਹਣੀ ਕੋਈ ਹੋਰ ਐਕਟਰੈਸ ਨਹੀਂ ਹੈ ਲੋਕ ਇਹ ਵੀ ਕਹਿੰਦੇ ਹਨ ਕਿ ਇਹ ਬਿਨਾ ਮੇਕਅਪ ਤੋਂ ਵੀ ਉਨੀ ਹੀ ਸੋਹਣੀ ਲੱਗਦੀ ਹੈ ਜਿੰਨੀ ਕਿ ਮੇਕਅਪ ਦੇ ਨਾਲ ਇਸ ਤਸਵੀਰ ਨੂੰ ਦੇਖ ਤਾ ਅਜਿਹਾ ਨਹੀਂ ਲੱਗ ਰਿਹਾ ਹੈ।


ਤਬੂ ਨੇ ਆਪਣੇ ਸਮੇ ਵਿਚ ਕਾਫੀ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ ਇਹ ਵੀ ਆਪਣੇ ਸਮੇ ਵਿਚ ਟਾਪ ਲਿਸਟ ਦੀ ਐਕਟਰੈਸ ਸੀ ਅੱਜ ਵੀ ਅਕਸਰ ਕਈ ਫ਼ਿਲਮਾਂ ਵਿਚ ਅਹਿਮ ਰੋਲ ਕਰਦੀ ਹੈ ਅੱਜ ਇਹਨਾਂ ਨੂੰ ਬਿਨਾ ਮੇਕਅਪ ਦੇ ਦੇਖ ਕੇ ਕੁਝ ਅਲੱਗ ਹੀ ਮਹਿਸੂਸ ਹੋ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਸਭ ਮਕੇਅਪ ਦੀ ਹੀ ਦੇਣ ਸੀ।


ਰਾਣੀ ਦਾ ਨਾਮ ਉਸ ਸਮੇ ਸਭ ਤੋਂ ਖੂਬਸੂਰਤ ਹੀਰੋਇਨ ਵਿਚ ਆਉਂਦਾ ਸੀ ਪਰ ਇਹਨਾਂ ਦੀ ਬਿਨਾ ਮੇਕਅਪ ਦੀ ਤਸਵੀਰ ਦੇਖ ਕੇ ਅਜਿਹਾ ਕੁਝ ਨਹੀਂ ਲੱਗ ਰਿਹਾ ਹੈ ਇਹ ਵੀ ਇੱਕ ਆਮ ਕੁੜੀ ਦੇ ਵਾਂਗ ਹੀ ਨਜਰ ਆਉਂਦੀ ਹੈ। ਲੱਗਦਾ ਹੈ ਇਹ ਸਭ ਕਰੀਮ ਦਾ ਹੀ ਕਮਾਲ ਹੈ।


ਸੁਸ਼ਮਿਤਾ ਸੇਨ ਸਾਡੇ ਦੇਸ਼ ਦੀ ਪਹਿਲੀ ਭਾਰਤੀ ਔਰਤ ਜਿਸਨੇ ਬ੍ਰਹਿਮੰਡ ਸੁੰਦਰੀ ਦਾ ਤਾਜ ਆਪਣੇ ਨਾਮ ਕੀਤਾ ਸੀ ਇਸ ਨਾਲ ਪੂਰੀ ਦੁਨੀਆਂ ਵਿਚ ਦੇਸ਼ ਦਾ ਨਾਮ ਹੋਇਆ ਇਹਨਾਂ ਦੀ ਖੂਬਸੂਰਤੀ ਦਾ ਅੰਦਾਜਾ ਤਾ ਤੁਸੀਂ ਖੁਦ ਹੀ ਲਗਾ ਸਕਦੇ ਹੋ ਫ਼ਿਲਮਾਂ ਵਿਚ ਤਾ ਇਹਨਾਂ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ।


ਜਿਵੇ ਕਿ ਸਭ ਜਾਣਦੇ ਹਨ ਕਿ ਪ੍ਰਿਯੰਕਾ ਅੱਜ ਕੱਲ ਬੋਲੀਵੁਡ ਛੱਡ ਕੇ ਹੌਲੀਵੁੱਡ ਚਲੀ ਗਈ ਹੈ ਪੂਰੇ 15 ਸਾਲ ਇਸ ਹਿੰਦੀ ਇੰਡਸਟਰੀ ਵਿਚ ਕਦਮ ਰੱਖੇ ਏਨੀ ਉਮਰ ਹੋਣ ਦੇ ਬਾਵਜੂਦ ਵੀ ਇਹ ਬਹੁਤ ਖੂਬਸੂਰਤ ਅਤੇ ਜਵਾਨ ਦਿਸਦੀ ਹੈ ਪਰ ਬਿਨਾ ਮੇਕਅਪ ਦੇ ਕੁਝ ਅਲੱਗ ਹੀ ਲਗਦੀ ਹੈ।


ਵੈਸੇ ਤਾ ਪ੍ਰਨੀਤੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਛੋਟੇ ਜਿਹੇ ਕਿਰਦਾਰ ਤੋਂ ਕੀਤੀ ਸੀ ਇਸ਼ਕਜਾਦੇ ਨਾਲ ਇਸਨੂੰ ਪਹਿਚਾਣ ਮਿਲੀ ਸੀ ਪਰ ਇਹਨਾਂ ਦੀ ਪਹਿਲੀ ਫਿਲਮ ਨੇ ਹੀ ਇਹਨਾਂ ਨੂੰ ਕਾਮਯਾਬ ਬਣਾ ਦਿੱਤੋ ਸੀ ਕਾਫੀ ਸਾਰੇ ਐਵਾਰਡ ਵੀ ਮਿਲ ਚੁੱਕੇ ਹਨ ਫ਼ਿਲਮਾਂ ਵਿਚ ਤਾ ਕਾਫੀ ਖੂਬਸੂਰਤ ਦਿਸਦੀ ਹੈ ਪਰ ਅਸਲ ਵਿਚ ਮੇਕਅਪ ਤੋਂ ਬਿਨਾਂ ਕੁਝ ਹੋਰ ਹੀ ਲੱਗਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!