=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਲੀਵੁਡ ਸੁਪਰ ਸਟਾਰ ਅਨੂਪਮ ਖੇਰ ਨੇ ਅਚਾਨਕ ਦੁਖੀ ਹੋ ਕੇ ਕਰਤਾ ਇਹ ਵੱਡਾ ਖੁਲਾਸਾ

ਅਨੂਪਮ ਖੇਰ ਨੇ ਅਚਾਨਕ ਦੁਖੀ ਹੋ ਕੇ ਕਰਤਾ ਇਹ

ਇਸ ਵੇਲੇ ਦੀ ਵੱਡੀ ਖਬਰ ਬੋਲੀਵੁਡ ਦੇ ਸੁਪਰ ਸਟਾਰ ਐਕਟਰ ਅਨੂਪਮ ਖੇਰ ਦੇ ਬਾਰੇ ਵਿਚ ਆ ਰਹੀ ਹੈ। ਜਿਹਨਾਂ ਨੇ ਅਚਾਨਕ ਇਕ ਵੀਡੀਓ ਵਿਚ ਦੁਖੀ ਮਨ ਨਾਲ ਇੱਕ ਵੱਡਾ ਖੁਲਾਸਾ ਕੀਤਾ ਹੈ। ਜਿਸ ਦੀ ਚਰਚਾ ਸਾਰੇ ਪਾਸੇ ਹੋ ਗਈ ਹੈ। ਵੀਡੀਓ ਸ਼ੇਅਰ ਕਰਨ ਦੇ ਕੁਝ ਹੀ ਮਿੰਟਾਂ ਵਿਚ ਲੱਖਾਂ ਦੀ ਗਿਣਤੀ ਦੇਖੀ ਗਈ ਅਤੇ ਫਿਰ ਸਾਰੇ ਦੇਸ਼ ਵਿਚ ਵਾਇਰਲ ਹੋ ਗਈ ਹੈ।

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਹੁਣ ਬਾਲੀਵੁਡ ਸਿਤਾਰੇ ਵੀ ਅਦਾਕਾਰ ਦੇ ਲਈ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।ਇਸ ਲਿਸਟ ਵਿੱਚ ਅਨੁਪਮ ਖੇਰ ਵੀ ਸ਼ਾਮਿਲ ਹੋ ਗਿਆ ਹੈ ।ਅਨੁਪਮ ਖੇਰ ਨੇ ਹਾਲ ਹੀ ਵਿੱਚ ਇੱਕ ਵੀਡੀਓ ਵਿਚ ਦੱਸਿਆ ਕਿ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਸੀਬੀਆਈ ਜਾਂਚ ਦੀ ਮੰਗ ਕਰਨ ਵਿੱਚ ਇੰਨੀ ਦੇਰ ਕਿਉਂ ਲਗਾਈ?

ਅਨੁਪਮ ਖੇਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਮੁੱਦੇ ਤੇ ਬੋਲਣ ਤੋਂ ਪਹਿਲਾਂ ਤੁਹਾਨੂੰ ਉਸ ਨਾਲ ਜੁੜੀਆਂ ਚੀਜਾਂ ਸਮਝਣੀਆਂ ਹੋਣਗੀਆਂ। ਕੇਵਲ ਟੀਵੀ ਤੇ ਦੇਖ ਕੇ ਤੁਸੀਂ ਫੈਸਲਾ ਨਹੀਂ ਲੈ ਸਕਦੇ। ਤੁਹਾਨੂੰ ਆਪਣਾ ਦਿਮਾਗ ਵੀ ਲਗਾਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਦੇ 15 ਦਿਨਾਂ ਤੱਕ ਤਾਂ ਸਾਨੂੰ ਸਾਰਿਆਂ ਨੂੰ ਲੱਗਦਾ ਰਿਹਾ ਹੈ ਕਿ ਇਹ। ਖੁ ਦ ਕੁ ਸ਼ੀ। ਦਾ ਮਾਮਲਾ ਹੈ। ਇਨ੍ਹਾਂ ਸਭ ਦੇ ਵਿੱਚ ਤੁਹਾਨੂੰ ਵੀ ਡਰ ਲੱਗਦਾ ਹੈ ਕਿ ਮੈਂ ਇਸਦੀ ਸਾਈਡ ਲਵਾਂਗਾ ਤਾਂ ਕਿੱਥੇ ਇਨ੍ਹਾਂ ਸਾਰੀਆਂ ਚੀਜਾਂ ਦੇ ਵਿੱਚ ਵਿਕਟਮ ਨਾ ਬਣ ਜਾਂਵਾ, ਤੁਸੀਂ ਇੱਕ ਪਬਲਿਕ ਫਿਗਰ ਹੋ, ਮੈਂ ਸਮਝਦਾ ਹਾਂ ਪਰ ਜਦੋਂ ਸੱਚ ਸਾਹਮਣੇ ਹੋਵੇ ਤਾਂ ਕਦੇ ਨਾ ਕਦੇ ਬੋਲਣਾ ਚਾਹੀਦਾ ਹੈ।

ਸੁਸ਼ਾਂਤ ਦੀ ਮੌਤ ਹੋਏ ਦੋ ਮਹੀਨੇ ਬੀਤ ਚੁੱਕੇ ਹਨ। ਬੀਤੇ 14 ਜੂਨ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਫਲੈਟ ਵਿੱਚ ਸੁਸ਼ਾਂਤ ਦੀ ਮ੍ਰਿਤਕ ਦੇਹ ਮਿਲੀ ਸੀ ਉਦੋਂ ਤੋਂ ਹੁਣ ਤੱਕ ਇਸ ਮਾਮਲੇ ਵਿੱਚ ਕਈ ਮੋੜ ਆਏ। ਸ਼ੁਰੂ ਵਿੱਚ ਜਿੱਥੇ ਇਸ ਘਟਨਾ ਨੂੰ। ਖੁ ਦ ਕੁ ਸ਼ੀ। ਕਰਾਰ ਦਿੱਤਾ ਗਿਆ ਸੀ।ਉੱਥੇ ਹੀ ਬਾਅਦ ਵਿੱਚ ਪੂਰੇ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਸੁਸ਼ਾਂਤ ਦੇ ਰਿਸ਼ਤੇਦਾਰਾਂ ਨੇ ਪਟਨਾ ਵਿੱਚ ਕੇਸ ਦਰਜ ਕਰਵਾਇਆ। ਰਿਆ ਚਕਰਵਰਤੀ , ਉਨ੍ਹਾਂ ਦੇ ਭਰਾ ਸ਼ੌਵਿਕ ਚਕਰਵਤਰੀ ਸਮੇਤ ਕਈਆਂ ਤੇ ਨਾਮਜਦ ਐਫਆਈਆਰ ਕੀਤੀ ਗਈ।ਐਫਆਈਆਰ ਵਿੱਚ ਸੁਸ਼ਾਂਤ ਦੇ ਪਿਤਾ ਨੇ ਰਿਆ ਤੇ ਇਲਜਾਮ ਲਗਾਏ ਹਨ ।ਪਟਨਾ ਪੁਲਿਸ ਦੀ ਟੀਮ ਮੁੰਬਈ ਗਈ ਹੋਈ ਹੈ ।

ਸੁਸ਼ਾਂਤ ਸਿੰਘ ਦੀ ਪਰਸਨਲ ਅਸਿਸਟੈਂਟ ਸ਼ਰੂਤੀ ਮੋਦੀ ਵੀ ਉਨ੍ਹਾਂ ਦੀ ਮੌਤ ਨਾਲ ਜੁੜੇ ਕਈ ਰਾਜ ਨੂੰ ਜਾਣਦੀ ਹੈ। ਜਾਣਕਾਰੀ ਅਨੁਸਾਰ ਸ਼ਰੂਤੀ ਦੇ ਲਈ ਵੀ ਸਵਾਲਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ।ਖਬਰਾਂ ਅਨੁਸਾਰ ਸ਼ਰੂਤੀ ਵੀ ਰਿਆ ਚਕਰਵਰਤੀ ਦੇ ਬੇਹੱਦ ਕਰੀਬ ਸੀ। ਸਿਧਾਰਥ ਪਠਾਨੀ ਨੂੰ ਵੀ ਉਹ ਬੇਹੱਦ ਚੰਗੀ ਤਰ੍ਹਾਂ ਜਾਣਦੀ ਹੈ।ਇਹ ਮੰਨਿਆ ਜਾ ਰਿਹਾ ਹੇ ਕਿ ਸ਼ਰੂਤੀ ਮੋਦੀ ਦੇ ਨਾਲ ਜੁੜੇ ਕਈ ਰਾਜ ਖੋਲ ਸਕਦੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਵੀ ਕਰ ਸਕਦੀ ਹੈ।




error: Content is protected !!