=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਲੀਵੁਡ ਦੇ ਮਸ਼ਹੂਰ ਐਕਟਰ ਸੰਜੇ ਦੱਤ ਵਲੋਂ ਆਈ ਵੱਡੀ ਖਬਰ, ਦਿਤੀ ਕੈਂਸਰ ਬਾਰੇ ਜਾਣਕਾਰੀ ਛਲਕਿਆ ਦਰਦ

ਆਈ ਤਾਜ਼ਾ ਵੱਡੀ ਖਬਰ  

ਇਨ੍ਹਾਂ ਦਿਨੀਂ ਪ੍ਰਸਿੱਧ ਬੌਲੀਵੁੱਡ ਅਦਾਕਾਰ ਸੰਜੇ ਦੱਤ ਆਪਣੀ ਫ਼ਿਲਮ ਕੇਜੀਐਫ ਚੈਪਟਰ ਟੂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ । ਲਗਾਤਾਰ ਸੱਜੇ ਦੱਤ ਵੱਲੋਂ ਆਪਣੀ ਫ਼ਿਲਮ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ । ਉਨ੍ਹਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਦਰਸ਼ਕਾਂ ਨੂੰ ਵੱਧ ਤੋਂ ਵੱਧ ਇਸ ਫ਼ਿਲਮ ਦੇ ਨਾਲ ਜੋਡ਼ਿਆ ਜਾ ਸਕੇ ਤਾਂ ਜੋ ਉਨ੍ਹਾਂ ਦੀ ਫ਼ਿਲਮ ਇੰਡਸਟਰੀ ਵਿੱਚ ਚੰਗਾ ਨਾਮ ਕਮਾ ਸਕੇ । ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਬਾਲੀਵੁੱਡ ਅਦਾਕਾਰ ਸੰਜੇ ਦੱਤ ਕੈਂਸਰ ਵਰਗੀ ਭਿਆਨਕ ਬੀਮਾਰੀ ਨਾਲ ਪੀਡ਼ਤ ਹੋ ਗਏ ਸਨ’ ਉਸ ਸਮੇਂ ਦੇਸ਼ ਵਿੱਚ ਕੋਰੋਨਾ ਦੇ ਚੱਲਦੇ ਲੋਕਡਾਊਨ ਲੱਗਿਆ ਹੋਇਆ ਸੀ ।

ਜਿਸ ਦੇ ਚੱਲਦੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਸੰਜੇ ਦੱਤ ਦੇ ਠੀਕ ਹੋਣ ਦੇ ਲਈ ਪ੍ਰਮਾਤਮਾ ਅੱਗੇ ਦੁਆਵਾਂ ਕੀਤੀਆਂ ਜਾ ਰਹੀਆਂ ਸੀ । ਹਾਲਾਂਕਿ ਅਭਿਨੇਤਾ ਸੰਜੇ ਦੱਤ ਇਸ ਸਮੇਂ ਪੂਰੀ ਤਰ੍ਹਾਂ ਠੀਕ ਹਨ ਪਰ ਅਜਿਹੇ ਚ ਸੰਜੇ ਦੱਤ ਨੇ ਆਪਣੇ ਹੁਣ ਉਸ ਸਮੇਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਉਨ੍ਹਾਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਲੱਗ ਗਈ ਹੈ ਤਾਂ ਉਹ ਕਈ ਘੰਟਿਆਂ ਬੱਧੀ ਰੋਇਆ ਕਰਦੇ ਸੀ । ਇਸ ਗੱਲ ਦਾ ਖੁਲਾਸਾ ਸੰਜੇ ਦੱਤ ਤੇ ਵੱਲੋਂ ਉਸ ਸਮੇਂ ਕੀਤਾ ਗਿਆ ਜਦੋਂ ਉਹ ਆਪਣੀ ਫ਼ਿਲਮ ਦਾ ਪ੍ਰਚਾਰ ਕਰ ਰਹੇ ਸਨ ਤੇ ਪ੍ਰਚਾਰ ਦੌਰਾਨ ਉਨ੍ਹਾਂ ਨੇ ਆਖਿਆ ਕਿ ਉਹ ਚੌਥੀ ਸਟੇਜ ਦੇ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਸੀ।

ਇਸ ਦੇ ਨਾਲ ਹੀ ਜਦੋਂ ਸੰਜੇ ਦੱਤ ਨੂੰ ਪਤਾ ਲੱਗਾ ਤਾਂ ਉਹ ਆਪਣੇ ਪਰਿਵਾਰ ਬਾਰੇ ਸੋਚ ਕੇ ਘੰਟਿਆਂਬੱਧੀ ਰੋਂਦੇ ਰਹਿੰਦੇ ਸਨ।ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਸੰਜੇ ਦੱਤ ਨੇ ਕਿਹਾ ਕਿ ਪਿਛਲੇ ਕਈ ਹਫ਼ਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਹੀ ਮੁਸ਼ਕਿਲ ਹਨ , ਪਰ ਜਿਵੇਂ ਹੀ ਉਹ ਕਹਿੰਦੇ ਹਨ ਕਿ ਪਰਮੇਸ਼ਵਰ ਆਪਣੇ ਸਭ ਤੋਂ ਮਜ਼ਬੂਤ ਸਿਪਾਹੀਆਂ ਨੂੰ ਸਭ ਤੋਂ ਔਖੀ ਲੜਾਈ ਦਿੰਦਾ ਹੈ ਅਤੇ ਅੱਜ, ਮੇਰੇ ਬੱਚਿਆਂ ਦੇ ਜਨਮਦਿਨ ‘ਤੇ, ਮੈਂ ਇਸ ਲੜਾਈ ਨੂੰ ਜਿੱਤਣ ਅਤੇ ਉਨ੍ਹਾਂ ਨੂੰ ਸਭ ਤੋਂ ਵਧੀਆ ਤੋਹਫ਼ਾ ਦੇਣ ਦੇ ਯੋਗ ਹੋਣ ਲਈ ਖੁਸ਼ ਹਾਂ ਜੋ ਸਾਡੇ ਪਰਿਵਾਰ ਦੀ ਸਿਹਤ ਅਤੇ ਤੰਦਰੁਸਤੀ ਦੇ ਸਕਦਾ ਹੈ।

ਜ਼ਿਕਰਯੋਗ ਹੈ ਕਿ ਜਦੋਂ ਸੰਜੇ ਦੱਤ ਇਸ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋਏ ਸਨ ਤੇ ਉਨ੍ਹਾਂ ਵੱਲੋਂ ਆਪਣਾ ਇਲਾਜ ਦੁਬਈ ਤੋਂ ਕਰਵਾਇਆ ਗਿਆ ਸੀ । ਪਰ ਹੁਣ ਸੰਜੇ ਦੱਤ ਬਿਲਕੁਲ ਠੀਕ ਠਾਕ ਹਨ ।
 




error: Content is protected !!