ਆਈ ਤਾਜ਼ਾ ਵੱਡੀ ਖਬਰ
ਮਸ਼ਹੂਰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਹਮੇਸ਼ਾਂ ਹੀ ਆਪਣੇ ਕੰਮ ਕਾਰ ਵਿਚ ਬਿਜ਼ੀ ਰਹਿੰਦੇ ਹਨ । ਸਮੇਂ ਸਮੇਂ ਤੇ ਅਕਸ਼ੈ ਕੁਮਾਰ ਵੱਲੋਂ ਕਈ ਸੁਪਰ ਡੁਪਰ ਹਿੱਟ ਫ਼ਿਲਮਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅਕਸ਼ੈ ਕੁਮਾਰ ਦੀਆਂ ਕਿ ਸੁਪਰ ਡੁਪਰ ਫ਼ਿਲਮਾਂ ਵਿਚ ਐਕਸ਼ਨ ਦੇ ਚਰਚੇ ਉਨ੍ਹਾਂ ਦੀ ਪਹਿਚਾਣ ਨੂੰ ਇਕ ਵੱਖਰਾ ਬਣਾ ਦਿੰਦੇ ਹਨ । ਇਸੇ ਵਿਚਕਾਰ ਹੁਣ ਇਕ ਵੱਡੀ ਖਬਰ ਖ਼ਬਰ ਬਾਲੀਵੁੱਡ ਮਸ਼ਹੂਰ ਐਕਟਰ ਅਕਸ਼ੇ ਕੁਮਾਰ ਦੇ ਨਾਲ ਸੰਬੰਧਤ ਸਾਹਮਣੇ ਆ ਰਹੀ ਹੈ ਕਿ ਅਕਸ਼ੈ ਕੁਮਾਰ ਨਾਲ ਇਕ ਅਜਿਹੀ ਮੰਦਭਾਗੀ ਘਟਨਾ ਵਾਪਰ ਗਈ ਹੈ ਜਿਸ ਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਦੇ ਵੱਲੋਂ ਦਿੱਤੀ ਗਈ ਹੈ । ਦਰਅਸਲ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਇਸ ਗੱਲ ਦਾ ਖੁਲਾਸਾ ਖੁਦ ਅਕਸ਼ੇ ਕੁਮਾਰ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਉਪਰ ਇਕ ਪੋਸਟ ਸਾਂਝੀ ਕਰ ਕੇ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜਦੋਂ ਅਕਸ਼ੈ ਕੁਮਾਰ ਦੇ ਵੱਲੋਂ ਆਪਣੇ ਕੋਰੋਨਾ ਪਜਿਟਿਵ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਨ੍ਹਾਂ ਦੇ ਫੈਨਸ ਵੱਲੋਂ ਹੁਣ ਲਗਾਤਾਰ ਅਕਸ਼ੇ ਕੁਮਾਰ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ , ਕਿ ਅਕਸ਼ੇ ਕੁਮਾਰ ਜਲਦ ਹੀ ਠੀਕ ਹੋਵੇ । ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਹੁਣ ਇਸ ਵਾਰ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਵੀ ਨਹੀਂ ਬਣ ਸਕਣਗੇ ।
ਜਿਸ ਦੇ ਚਲਦੇ ਹੁਣ ਅਕਸ਼ੈ ਕੁਮਾਰ ਦੇ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਕਿ ਮੈਂ ਇੰਡੀਅਨ ਪੈਵੇਲੀਅਨ ਕਾਨਸ ਫ਼ਿਲਮ ਫੈਸਟੀਬਲ 2022ਵਿੱਚ ਆਪਣੇ ਸਿਨਮਾ ਨੂੰ ਅੱਗੇ ਵਧਾਉਣ ਵਿਚ ਬਹੁਤ ਹੀ ਸਾਦਾ ਉਤਸੁਕ ਸੀ, ਪਰ ਮੈਂ ਅਜਿਹਾ ਹੁਣ ਨਹੀਂ ਕਰ ਸਕਾਂਗਾ ਕਿਉਂਕਿ ਮੈਕਰੋ ਨਾ ਪਜੀਟਿਵ ਪਾਇਆ ਗਿਆ ਹਾਂ ।
ਜਿਸ ਕਾਰਨ ਮੈਂ ਹੁਣ ਇਸ ਦਾ ਹਿੱਸਾ ਨਹੀਂ ਬਣ ਸਕਾਂਗਾ , ਤੁਹਾਨੂੰ ਸ਼ੁਭਕਾਮਨਾਵਾਂ ਅਤੇ ਤੁਹਾਡੀ ਟੀਮ ਅਨੁਰਾਗ ਠਾਕੁਰ । ਦੱਸਣਯੋਗ ਹੈ ਕਿ ਹੁਣ ਅਕਸ਼ੈ ਕੁਮਾਰ ਜਲਦ ਹੀ ਮੁਨਸ਼ੀ ਛਿੱਲਰ ਦੇ ਨਾਲ ਪ੍ਰਿਥਵੀਰਾਜ ਫ਼ਿਲਮ ਵਿੱਚ ਨਜ਼ਰ ਆਉਣਗੇ । ਇਹ ਫਿਲਮ ਤਿੱਨ ਜੂਨ ਨੂੰ ਸਿਨਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਫ਼ਿਲਮ ਦੀ ਪ੍ਰਮੋਸ਼ਨ ਹੁਣ ਅਕਸ਼ੇ ਕੁਮਾਰ ਕਰਨ ਜਾ ਰਹੇ ਸੀ , ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਵਾਪਰ ਗਈ ।
ਤਾਜਾ ਜਾਣਕਾਰੀ