ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਉਥੇ ਹੀ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ। ਜਿੱਥੇ ਇਸ ਮਹਾਮਾਰੀ ਤੋਂ ਉਭਰਨ ਵਾਸਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕਈ ਲੋਕਾਂ ਵੱਲੋਂ ਆਰਥਿਕ ਮੰਦੀ ਦੇ ਚੱਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਤਾਲਾਬੰਦੀ ਦੇ ਸਮੇਂ ਕੰਮ ਬੰਦ ਹੋਣ ਦੇ ਚਲਦਿਆਂ ਹੋਇਆਂ ਲੋਕਾਂ ਵੱਲੋਂ ਆਪਣੀ ਜਮ੍ਹਾਂ ਪੂੰਜੀ ਖਰਚ ਲਈ ਗਈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਦੇ ਹੋਏ ਕਰਜਾ ਲੈਣ ਲਈ ਮਜ਼ਬੂਰ ਹੋਣਾ ਪਿਆ।
ਉਥੇ ਕਿ ਬਹੁਤ ਸਾਰੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਦੇ ਚੱਲਦੇ ਹੋਏ ਉਨ੍ਹਾਂ ਵੱਲੋਂ ਭਾਰੀ ਮਿਹਨਤ ਮਜਦੂਰੀ ਕੀਤੀ ਜਾਂਦੀ ਹੈ। ਉਥੇ ਹੀ ਪਰਮਾਤਮਾ ਵੱਲੋਂ ਕਈ ਵਾਰ ਅਜਿਹੇ ਲੋਕਾਂ ਦੀ ਬਾਂਹ ਫੜ ਲਈ ਜਾਂਦੀ ਹੈ ਅਤੇ ਉਨ੍ਹਾਂ ਦੀ ਕੀਤੀ ਗਈ ਮਦਦ ਬਾਰੇ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ਼ ਵੀ ਨਹੀਂ ਹੁੰਦਾ। ਹੁਣ ਇੱਥੇ ਬੈਂਕ ਦਾ ਕਰਜ਼ਾ ਨਾ ਦੇਣ ਤੇ ਨੋਟਿਸ ਆਉਣ ਉਪਰੰਤ ਕਿਸਮਤ ਨੇ ਬਾਜ਼ੀ ਪਲਟ ਦਿੱਤੀ ਹੈ ਜਿਥੇ ਗਰੀਬ ਦੀ 70 ਲੱਖ ਦੀ ਲਾਟਰੀ ਨਿਕਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ।
ਜਿੱਥੇ ਇੱਕ ਪਰਵਾਰ ਨੂੰ ਉੱਪਰ ਵਾਲੇ ਵੱਲੋਂ ਛੱਪਰ ਪਾੜ ਕੇ ਦਿੱਤਾ ਗਿਆ ਹੈ। ਜਿੱਥੇ ਇੱਕ ਮੱਛੀ ਵੇਚਣ ਵਾਲਾ ਵਿਅਕਤੀ ਬੈਂਕ ਤੋਂ ਲਿਆ ਹੋਇਆ ਨੌਂ ਲੱਖ ਰੁਪਏ ਦਾ ਕਰਜ਼ਾ ਵਾਪਸ ਨਹੀਂ ਕਰ ਸਕਿਆ ਸੀ। ਉੱਥੇ ਹੀ ਬੈਂਕ ਵੱਲੋਂ ਉਨ੍ਹਾਂ ਨੂੰ ਕੁਰਕੀ ਦਾ ਨੋਟਿਸ ਭੇਜ ਦਿੱਤਾ ਗਿਆ ਕਿਉਂਕਿ ਉਹ ਕਰਜ਼ਾ ਦੇਣ ਵਿੱਚ ਨਾਕਾਮ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਜਿਥੇ ਸਾਰਾ ਪਰਿਵਾਰ ਕਾਫੀ ਪਰੇਸ਼ਾਨੀ ਵਿੱਚ ਸੀ ਉਥੇ ਹੀ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ 70 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ।
ਜਿੱਥੇ ਇਹ ਲਾਟਰੀ ਪੰਕਜ ਵੱਲੋਂ 12 ਅਕਤੂਬਰ ਨੂੰ ਅਚਾਨਕ ਹੀ ਕੰਮ ਤੇ ਜਾਂਦੇ ਹੋਏ ਖਰੀਦੀ ਗਈ ਸੀ। ਜਿੱਥੇ ਸੂਬਾ ਸਰਕਾਰ ਵੱਲੋਂ ਇਸ ਲਾਟਰੀ ਦੀ ਕੀਮਤ 70 ਲੱਖ ਰੁਪਏ ਰੱਖੀ ਗਈ ਸੀ। ਪਹਿਲਾ ਇਨਾਮ ਜਿੱਤਣ ਦੇ ਨਾਲ ਹੀ ਪਰਿਵਾਰ ਦੀ ਸਾਰੀ ਮੁਸ਼ਕਲ ਹੱਲ ਹੋ ਗਈ ਹੈ।
Home ਤਾਜਾ ਜਾਣਕਾਰੀ ਬੈਂਕ ਦਾ ਕਰਜਾ ਨਾ ਦੇਣ ਤੇ ਮਿਲਿਆ ਸੀ ਨੋਟਿਸ, ਕਿਸਮਤ ਨੇ ਮਾਰੀ ਪਲਟੀ ਗਰੀਬ ਦੀ ਲੱਗੀ 70 ਲੱਖ ਦੀ ਲਾਟਰੀ
ਤਾਜਾ ਜਾਣਕਾਰੀ