ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਟ੍ਰੈਫਿਕ ਨਿਯਮਾਂ ਨੂੰ ਤੋੜਣਾ ਹੁਣ ਤੁਹਾਡੇ ਲਈ ਕਿੰਨਾ ਭਾਰੀ ਹੋ ਸਕਦਾ ਹੈ, ਇਸ ਦਾ ਤਾਜ਼ਾ ਉਦਾਹਰਨ ਸਾਹਮਣੇ ਆਇਆ ਹੈ। ਤੁਸੀ ਵੀ ਇਸ ਮਾਮਲੇ ਨੂੰ ਦੇਖਕੇ ਹੈਰਾਨ ਹੋ ਜਾਵੋਂਗੇ ,
ਜਿਥੇ ਕਈ ਲੋਕ ਇਹਨਾਂ ਚਲਾਨਾ ਦਾ ਵਿਰੋਧ ਕਰ ਰਹੇ ਹਨ ਪਰ ਸੋਚਣ ਵਾਲੀ ਗਲ੍ਹ ਹੈ ਕੇ ਹੋ ਸਕਦਾ ਹੈ
ਇੰਡੀਆ ਦੇ ਲੋਕਾਂ ਦੀ ਡ੍ਰਾਈਵਿੰਗ ਇਹਨਾਂ ਚਲਾਨ ਦਾ ਕਰਕੇ ਹੀ ਠੀਕ ਹੋ ਜਾਵੇ ਕਿਓਂ ਕੇ ਵਿਦੇਸ਼ਾਂ ਵਿਚ ਵੀ ਜਦੋ ਕੋਈ ਡਰਾਈਵਰ ਗ਼ਲਤੀ ਕਰਦਾ ਹੈ ਤਾ ਓਹਨਾ ਨੂੰ ਵੀ ਬਹੁਤ ਜਿਆਦਾ ਜੁਰਮਾਨਾ ਦੇਣਾ ਪੈਂਦਾ ਹੈ
ਅਸੀ ਵੀ ਸਰਕਾਰ ਦੇ ਇਸ ਕਦਮ ਦੀ ਸਰਾਹਨਾ ਕਰਦੇ ਹਾਂ ਕੇ ਇੰਡੀਆ ਦੀ ਜਨਤਾ ਇਸੇ ਤਰਾਂ ਨਾਲ ਹੀ ਕੰਟਰੋਲ ਵਿਚ ਆ ਸਕਦੀ ਹੈ ਤਾਜਾ ਮਾਮਲਾ ਜੋ ਜੁਰਮਾਨੇ ਦਾ ਸਾਹਮਣੇ ਆਇਆ ਹੈ ਉਹ ਇਸ ਤਰਾਂ ਹੈ
ਬੁਲੇਟ ਬਾਈਕ ਤੋਂ ਨੌਜਵਾਨਾਂ ਨੂੰ ਪਟਾਕੇ ਵਜਾਉਣਾ ਭਾਰੀ ਪਿਆ। ਹਰਿਆਣਾ ਦੇ ਫਤਿਹਾਬਾਦ ਟ੍ਰੈਫਿਕ ਪੁਲਿਸ ਨੇ ਤਿੰਨ ਬਾਇਕ ਸਵਾਰ ਨੌਜਵਾਨਾਂ ਦੇ 17500-17500 ਰੁਪਏ ਦੇ ਚਲਾਨ ਕੱਟੇ ਗਏ ਹਨ।
ਬਾਕੀ ਦੀ ਪੂਰੀ ਰਿਪੋਰਟ ਇਸ ਵੀਡੀਓ ਵਿਚ ਦੇਖੋ
Home ਤਾਜਾ ਜਾਣਕਾਰੀ ਬੁਲੇਟ ਦੇ ਪਟਾਕੇ ਪਾਉਣੇ ਪਏ ਮਹਿੰਗੇ, ਏਨੇ ਹਜ਼ਾਰ ਦਾ ਕੱਟਿਆ ਚਲਾਨ ਕੇ ਪੈ ਗਏ ਸਾਰੇ ਟੱਬਰ ਦੇ ਪਟਾਕੇ
ਤਾਜਾ ਜਾਣਕਾਰੀ