=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬਿਸਕੁਟ ਲੈਣ ਗਈ ਔਰਤ ਜਦ ਪਰਤੀ ਵਾਪਿਸ ਘਰ, ਬਣ ਗਈ ਕਰੋੜਪਤੀ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਅਸੀਂ ਬਹੁਤ ਸਾਰੀਆਂ ਕਹਾਵਤਾਂ ਸੱਚ ਹੁੰਦੀਆਂ ਦੇਖੀਆਂ ਹਨ ਜਿਥੇ ਕੁਝ ਲੋਕਾਂ ਨੂੰ ਰਾਤੋ ਰਾਤ ਹੀ ਅਮੀਰ ਹੁੰਦੇ ਹੋਏ ਦੇਖਿਆ ਹੈ। ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਵੀ ਉਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਅਤੇ ਕੁੱਝ ਹੀ ਪਲ ਵਿੱਚ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਪੂਰੀ ਉਮਰ ਮਿਹਨਤ ਮਜ਼ਦੂਰੀ ਕਰਕੇ ਏਨਾ ਪੈਸਾ ਇਕੱਠਾ ਨਹੀਂ ਕੀਤਾ ਜਾਂਦਾ ਉੱਥੇ ਹੀ ਉਨ੍ਹਾਂ ਦਾ ਇਕ ਫੈਸਲਾ ਉਹਨਾਂ ਨੂੰ ਕਰੋੜਪਤੀ ਤੱਕ ਬਣਾ ਦਿੰਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਲਾਟਰੀ ਪਾਈ ਜਾਂਦੀ ਹੈ।

ਉੱਥੇ ਹੀ ਇਹ ਲਾਟਰੀ ਬਹੁਤ ਸਾਰੇ ਲੋਕਾਂ ਨੂੰ ਮਾਲੋਮਾਲ ਕਰ ਦਿੰਦੀ ਹੈ। ਹੁਣ ਇੱਥੇ ਬਿਸਕੁਟ ਲੈਣ ਗਈ ਔਰਤ ਜਦੋਂ ਘਰ ਵਾਪਸ ਪਰਤੀ ਤਾਂ ਉਹ ਕਰੋੜਪਤੀ ਬਣ ਗਈ ਸੀ ਜਿਸ ਦੇ ਹੋਸ਼ ਉੱਡ ਗਏ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 51 ਸਾਲਾ ਦੀ ਔਰਤ ਕੁਝ ਹੀ ਸਮੇਂ ਵਿੱਚ ਕਰੋੜਪਤੀ ਬਣ ਗਈ। ਜਾਣਕਾਰੀ ਦਿੰਦੇ ਹੋਏ ਔਰਤ ਅਮੇਲੀਆ ਐਸਟੇਸ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਹ ਕੁਝ ਬਿਸਕੁਟ ਖਰੀਦਣ ਵਾਸਤੇ ਇੱਕ ਦੁਕਾਨ ਤੇ ਗਈ ਸੀ।

ਉਸ ਨੂੰ ਬਰ ਬਾਰ ਅੰਦਰੋਂ ਇਕ ਆਵਾਜ਼ ਆ ਰਹੀ ਸੀ ਜੋ ਕਿ ਉਸ ਨੂੰ ਟਿਕਟ ਖ਼ਰੀਦਣ ਵਾਸਤੇ ਆਖ ਰਹੀ ਸੀ। ਤੇ ਉਸ ਵੱਲੋਂ ਇੱਕ ਟਿਕਟ ਖਰੀਦ ਲਈ ਗਈ ਅਤੇ ਉਸ ਸਕ੍ਰੈਚ ਕਾਰਡ ਨੂੰ ਲੈ ਕੇ ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਉਸ ਵੱਲੋਂ ਲਾਟਰੀ ਦੇ ਨੰਬਰਾਂ ਨੂੰ ਜਦੋਂ ਸਕ੍ਰੈਚ ਕਾਰਡ ਦੇ ਨਾਲ ਮਿਲਾਇਆ ਗਿਆ ਤਾਂ ਉਹ ਸਭ ਮੇਲ ਕਰ ਗਏ ਅਤੇ ਉਸ ਨੂੰ ਇਸ ਲਾਟਰੀ ਨੇ ਕਰੋੜਪਤੀ ਬਣਾ ਦਿੱਤਾ।

ਉਸ ਵੱਲੋਂ ਜਿੱਥੇ ਇਹ ਸਟ੍ਰੈਚ ਕਾਰਡ 16 ਸੌ ਰੁਪਏ ਵਿੱਚ ਖਰੀਦਿਆ ਗਿਆ ਸੀ। ਉੱਥੇ ਹੀ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਉਸ ਨੇ 9 ਕਰੋੜ ਰੁਪਏ ਜਿੱਤ ਲਏ ਸਨ। ਇਹ ਸਾਰੇ ਪੈਸੇ ਇਕ ਵਾਰ ਲੈਣ ਦਾ ਫੈਸਲਾ ਕੀਤਾ ਗਿਆ ਸੀ ਜੋ ਕਿ ਉਸ ਦੇ ਭਵਿੱਖ ਵਿੱਚ ਕੰਮ ਆਉਣਗੇ।




error: Content is protected !!