ਅੱਜ ਕੱਲ ਹਰ ਕੋਈ ਆਪਣੇ ਸਰੀਰ ਵਿੱਚ ਵੱਧ ਰਹੀ ਵਧੂ ਚਰਬੀ ਤੋਂ ਪ੍ਰੇਸ਼ਾਨ ਹੈ ਇਸਦੇ ਕਰਬ ਬੁੱਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਜਾਂਦੀਆਂ ਹਨ। ਬਹੁਤ ਸਾਰੇ ਨੌਜਵਾਨ ਆਪਣੇ ਆਪ ਨੂੰ ਜਿੰਮ ਵਿਚ ਜਾ ਕੇ ਫਿੱਟ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਵੀ ਹੋ ਨਹੀਂ ਪਾਉਂਦਾ ਹੈ।
ਅੱਜ ਅਸੀਂ ਤੁਹਾਨੂੰ ਕੁਦਰਤੀ ਜੜੀਆ ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ਼ ਕਰਨ ਮਸ਼ਹੂਰ ਡਾਕਟਰ ਟਾਈਗਰ ਦੇ ਕੋਲੋਂ ਮੋਟਾਪੇ ਤੋਂ ਛੁਟਕਾਰਾ ਪਾਉਣ ਦੀ ਜਾਣਕਾਰੀ ਲੈ ਕੇ ਆਏ ਹਾਂ। ਇਸ ਵਿਚ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਬਿਨਾ ਕਸਰਤ ਕੀਤਿਆਂ ਵੀ ਅਸੀਂ ਆਪਣੇ ਆਪ ਨੂੰ ਫਿੱਟ ਅਤੇ ਮਜਬੂਤ ਰੱਖ ਸਕਦੇ ਹਾਂ। ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਦੇ ਸੁਝਾਅ ਬਹੁਤ ਜਿਆਦਾ ਪੰਸਦ ਕੀਤੇ ਜਾ ਰਹੇ ਹਨ.ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਉਹਨਾਂ ਦੇ ਵਿਚਾਰ ਪੰਸਦ ਆਉਣਗੇ। ਜਾਣਕਾਰੀ ਆਪਣੇ ਦੋਸਤਾਂ ਨਾਲ ਸਾਂਝੀ ਜਰੂਰ ਕਰਨਾ ਜੀ।
ਜ਼ਿੰਦਗੀ ਦੇ ਵਿੱਚ ਲੋਕਾਂ ਨੇ ਲਾਈਫ ਸਟਾਈਲ ਅਤੇ ਰਹਿਣ-ਸਹਿਣ ਦੀਆਂ ਆਦਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜੇਕਰ ਅਸੀਂ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਭ ਕੁੱਝ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਲੋਕ ਘਰ ਦੇ ਖਾਣੇ ਦੀ ਬਜਾਏ ਬਾਹਰ ਦਾ ਖਾਣਾ ਜ਼ਿਆਦਾ ਸੁਆਦ ਲਗਾ ਕੇ ਖਾਂਦੇ ਹਨ।
ਤੇਜ ਮਸਾਲੇ ਵਾਲੇ ਬਾਹਰਲੇ ਜੰਕ ਫੂਡ ਉਨ੍ਹਾਂ ਨੂੰ ਬਹੁਤ ਪਸੰਦ ਆਉਂਦੇ ਹਨ, ਪਰ ਇਸ ਤਰ੍ਹਾਂ ਦਾ ਖਾਣਾ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਮੋਟਾਪੇ ਦਾ ਖਾਸ ਕਾਰਨ ਇਹ ਚੀਜ਼ਾਂ ਨੂੰ ਹੀ ਮੰਨਿਆ ਜਾਂਦਾ ਹੈ ਅਤੇ ਮੋਟਾਪਾ ਹੀ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਜਿੰਨੀ ਜਲਦੀ ਇਹ ਵੱਧਦਾ ਹੈ, ਪਰ ਉਨੀਂ ਜਲਦੀ ਇਹ ਘੱਟ ਨਹੀਂ ਹੁੰਦਾ।
ਇਸ ਲਈ ਇੱਕ ਵਾਰ ਮੋਟਾਪਾ ਵੱਧ ਜਾਵੇ ਤਾਂ ਇਸ ਨੂੰ ਕੰਟਰੋਲ ਕਰਨਾ ਉਨ੍ਹਾਂ ਹੀ ਮੁਸ਼ਕਿਲ ਦਾ ਕੰਮ ਹੈ ਨਾਲ ਹੀ ਪੇਟ ਦੀ ਚਰਬੀ ਪੂਰੀ ਫਿਗਰ ਨੂੰ ਖਰਾਬ ਕਰਕੇ ਰੱਖ ਦਿੰਦੀ ਹੈ, ਜੇਕਰ ਤੁਸੀਂ ਵੀ ਪੇਟ ਦੀ ਚਰਬੀ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਨੁਸਖਿਆਂ ਨੂੰ ਰੋਜ਼ਾਨਾ ਆਪਣੀ ਰੂਟੀਨ ‘ਚ ਸ਼ਾਮਿਲ ਕਰੋ।
ਘਰੇਲੂ ਨੁਸ਼ਖੇ