ਅੱਜ ਦੇ ਸਮੇ ਵਿਚ ਸ਼ਾਇਦ ਹੋ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਖੂਬਸੂਰਤ ਨਹੀਂ ਦਿਸਣਾ ਚਹੁੰਦਾ ਹੋਵੇਗਾ ਜੀ ਹਾਂ ਕਿਉਂਕਿ ਅੱਜ ਦੇ ਸਮੇ ਵਿਚ ਟੈਲੇਂਟ ਹੋਣ ਦੇ ਨਾਲ ਨਾਲ ਖੂਬਸੂਰਤ ਹੋਣਾ ਵੀ ਬੇਹੱਦ ਜ਼ਰੂਰੀ ਹੈ। ਉਥੇ ਤੁਹਾਨੂੰ ਦੱਸ ਦੇ ਕਿ ਅਜਿਹਾ ਹੋਣਾ ਹਰ ਕਿਸੇ ਦੇ ਲਈ ਅਸੰਭਵ ਜਿਹਾ ਹੁੰਦਾ ਹੈ ਕਿਉਂਕਿ ਕਈ ਲੋਕਾਂ ਦੇ ਚਿਹਰੇ ਤੇ ਜਨਮ ਤੋਂ ਹੀ ਕੁਝ ਅਜਿਹੇ ਦਾਗ ਜਾ ਫਿਰ ਤਿਲ ਜਾ ਫਿਰ ਮੋਕੇ ਹੁੰਦੇ ਹਨ ਜੋ ਉਹਨਾਂ ਦੀ ਦਸੁੰਦਰਤਾ ਵਿਚ ਗ੍ਰਹਿਣ ਲਗਾ ਦਿੰਦੇ ਹਨ ਉਥੇ ਹੀ ਤੁਹਾਨੂੰ ਦੱਸ ਦੇ ਕਿ ਇਹਨਾਂ ਤਿਲ ਜਾ ਮੋਕਿਆਂ ਨੂੰ ਲੁਕਾਉਣਾ ਆਸਾਨ ਨਹੀਂ ਹੈ। ਜੀ ਹਾਂ ਇਸ ਲਈ ਅੱਜ ਅਸੀਂ ਤੁਹਾਨੂੰ ਇਸ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦੇਣ ਜਾ ਰਹੇ ਹਾਂ।
ਸਭ ਤੋਂ ਪਹਿਲਾ ਤਾ ਤੁਹਾਨੂੰ ਦੱਸ ਦੇ ਕਿ ਚਿਹਰੇ ਤੇ ਇੱਕ ਤੋਂ ਜ਼ਿਆਦਾ ਮੋਕੇ ਹੋਣਾ ਮਤਲਬ ਕਿ ਖੂਬਸੂਰਤੀ ਨੂੰ ਘੱਟ ਕਰਨਾ ਇੱਕ ਹੀ ਗੱਲ ਹੁੰਦੀ ਹੈ। ਵੈਸੇ ਤਾ ਮੋਕੇ ਸਰੀਰ ਦੇ ਕਿਸੇ ਅੰਗ ਜਾ ਹਿੱਸੇ ਤੇ ਹੋ ਸਕਦੇ ਹਨ ਪਰ ਚਿਹਰੇ ਤੇ ਹੋਣ ਵਾਲੇ ਮੋਕੇ ਭੱਦੇ ਲੱਗਦੇ ਹਨ। ਇਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਪਤਾ ਨਹੀਂ ਕੀ ਕੁਝ ਕਰਦੇ ਹਨ ਜੇਕਰ ਤੁਸੀਂ ਵੀ ਮੋਕਿਆਂ ਤੋਂ ਪ੍ਰੇਸ਼ਾਨ ਹੋ ਤਾ ਕੁਝ ਘਰੇਲੂ ਉਪਾਅ ਆਪਣਾ ਕੇ ਤੁਸੀਂ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅਤੇ ਸਭ ਤੋਂ ਖਾਸ ਗੱਲ ਤਾ ਇਹ ਹੈ ਕਿ ਇਸਦਾ ਕੋਈ ਵੀ ਸਾਇਡ ਇਫ਼ੇਕਟ ਵੀ ਨਹੀਂ ਹੈ।
ਇਸਦੇ ਲਈ ਤੁਹਾਨੂੰ ਹਰ ਰੋਜ ਦਿਨ ਵਿਚ ਦੋ ਵਾਰ ਵਿਟਾਮਿਨ ਈ ਤੇਲ ਵਿਚ ਅਦਰਕ ਦਾ ਰਸ ਮਿਲਾ ਕੇ ਉਸ ਤੇ ਲਗਾਓ ਇਸ ਨਾਲ ਇੱਕ ਤੋਂ ਦੋ ਹਫਤਿਆਂ ਵਿਚ ਹੀ ਅਣਚਾਹੇ ਮੋਕੇ ਗਾਇਬ ਹੋ ਜਾਣਗੇ ਤੁਸੀਂ ਵਿਟਾਮਿਨ ਈ ਤੇਲ ਦੁਕਾਨ ਤੋਂ ਖਰੀਦ ਸਕਦੇ ਹੋ ਅਤੇ ਇਸਦਾ ਇਸਤੇਮਾਲ ਕਰ ਸਕਦੇ ਹੋ।
ਇਸਦੇ ਇਲਾਵਾ ਤੁਸੀਂ ਚਾਹੇ ਤਾ ਆਪਣੇ ਇਹਨਾਂ ਮੋਕਿਆਂ ਨੂੰ ਹਟਾਉਣ ਦੇ ਲਈ ਸੁੱਕੇ ਅੰਜੀਰ ਦਾ ਰਸ ਵੀ ਪ੍ਰਯੋਗ ਕਰ ਸਕਦੇ ਹੋ ਜੀ ਹਾਂ ਕਿਉਂਕਿ ਇਸ ਨੂੰ ਦਿਨ ਵਿਚ ਚਾਰ ਵਾਰ ਰੋਜ਼ ਲਗਾਉਣ ਨਾਲ ਅਤੇ ਫਿਰ ਕੁਝ ਦੇਰ ਬਾਅਦ ਠੰਡੇ ਪਾਣੀ ਨਾਲ ਧੋ ਲੈਣ ਨਾਲ ਸਭ ਕੁਝ ਸਹੀ ਹੋ ਜਾਂਦਾ ਹੈ ਏਨਾ ਹੀ ਨਹੀਂ ਇਸ ਵਿਚ ਮੌਜੂਦ ਐਸਿਡ ਨਾਲ ਤੁਸੀਂ ਇਹਨਾਂ ਮੋਕਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਏਨਾ ਹੀ ਨਹੀਂ ਤੁਸੀਂ ਚਾਹੇ ਤਾ ਸੁੱਕੀ ਮੇਥੀ ਦੇ ਦਾਣਿਆਂ ਨੂੰ ਰਾਤ ਦੇ ਸਮੇ ਪਾਣੀ ਵਿਚ ਮਿਲਾ ਕੇ ਭਿਓ ਕੇ ਸਵੇਰੇ ਨਾਸ਼ਤਾ ਕਰਨ ਤੋਂ ਪਹਿਲਾ ਇਸ ਪਾਣੀ ਦਾ ਸੇਵਨ ਕਰਦੇ ਹੋ ਤਾ ਤੁਹਾਡੇ ਮੋਕੇ ਸਰੀਰ ਤੋਂ ਖਤਮ ਹੋ ਜਾਣਗੇ।
ਇਹਨਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਅਰੰਡੀ ਦਾ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਜੀ ਹਾਂ ਇਸਦੇ ਲਈ ਤੁਹਾਨੂੰ ਅਰੰਡੀ ਦੇ ਤੇਲ ਵਿਚ ਹਲਕਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਪੇਸਟ ਬਣਾਓ ਅਤੇ ਮੋਕੇ ਤੇ ਲਗਾਓ ਦੋ ਤੋਂ ਤਿੰਨ ਹਫਤਿਆਂ ਤੱਕ ਨਿਯਮਤ ਰੂਪ ਨਾਲ ਇਸਦਾ ਇਸਤੇਮਾਲ ਕਰੋ ਤੁਹਾਡੇ ਮੋਕੇ ਖੁਦ ਬ ਖੁਦ ਗਾਇਬ ਹੋ ਜਾਣਗੇ
ਤੁਹਾਨੂੰ ਦੱਸ ਦੇ ਕਿ ਸੇਬ ਤੋਂ ਬਣੇ ਸਿਰਕੇ ਨੂੰ ਕੋਟਨ ਦੀ ਸਹਾਇਤਾ ਨਾਲ ਉਸ ਮੋਕੇ ਵਾਲੀ ਜਗਾ ਤੇ ਲਗਾਓ ਅਤੇ ਫਿਰ ਹਰ ਰੋਜ਼ ਉਸ ਹਿੱਸੇ ਤੇ 15 ਮਿੰਟ ਦੇ ਲਈ ਲਗਾਓ ਇਸ ਨਾਲ ਤੁਹਾਡੇ ਮੋਕੇ ਵੀ ਦੂਰ ਹੋ ਜਾਣਗੇ।
ਘਰੇਲੂ ਨੁਸ਼ਖੇ