=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ

ਆਈ ਤਾਜਾ ਵੱਡੀ ਖਬਰ 

ਫ਼ਿਲਮ ਜਗਤ ‘ਚ ਅਜਿਹੇ ਬਹੁਤ ਸਾਰੇ ਸਿਤਾਰੇ ਹਨ, ਜਿਹਨਾਂ ਵੱਲੋਂ ਆਪਣੀ ਅਦਾਕਾਰੀ ਦੇ ਨਾਲ ਆਪਣੇ ਫੈਨਜ਼ ਦਾ ਦਿਲ ਵੱਖੋ ਵੱਖਰੇ ਪ੍ਰਕਾਰ ਦੀਆਂ ਫ਼ਿਲਮਾਂ ਦੇ ਜ਼ਰੀਏ ਜਿੱਤਿਆ ਜਾਂਦਾ ਹੈ l ਇਹਨਾਂ ਵੱਖ-ਵੱਖ ਕਲਾਕਾਰਾਂ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਸੰਜੇ ਦੱਤ ਦੀ ਤਾਂ, ਪੂਰੀ ਦੁਨੀਆ ਸੰਜੇ ਦੱਤ ਦੀ ਫੈਨ ਹੈ, ਕਿਉਂਕਿ ਸੰਜੈ ਦੱਤ ਦੇ ਵੱਲੋਂ ਹਰ ਇੱਕ ਫਿਲਮ ਵਿੱਚ ਆਪਣੇ ਵੱਖਰੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਦਿੱਲ ਜਿੱਤਿਆ ਗਿਆ, ਤੇ ਕਈ ਲੋਕ ਸੰਜੇ ਦੱਤ ਦੇ ਅੰਦਾਜ਼ ਨੂੰ ਅਪਣਾ ਕੇ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਹਨ, ਤੇ ਸੰਜੇ ਦੱਤ ਦੀਆਂ ਨਵੀਆਂ ਫ਼ਿਲਮਾਂ ਦੀ ਉਡੀਕ ਕਰਦੇ ਪਏ ਹਨ । ਇਸੇ ਵਿਚਾਲੇ ਹੁਣ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਹੁਣ ਸ਼ੂਟਿੰਗ ਦੌਰਾਨ ਸੰਜੇ ਦੱਤ ਦੇ ਨਾਲ ਇੱਕ ਅਜਿਹਾ ਹਾਦਸਾ ਵਾਪਰ ਗਿਆ ਹੈ ਜਿਸਦੇ ਚਲਦੇ ਉਨ੍ਹਾਂ ਦੇ ਫੈਨਸ ਵੱਲੋਂ ਸੰਜੇ ਦੱਤ ਲੈ ਕੇ ਦੁਆਵਾਂ ਕੀਤੀਆ ਜਾ ਰਹੀਆ ਹਨ।

ਕਿ ਪ੍ਰਸਿੱਧ ਅਦਾਕਾਰ ਤੇ ਖਲਨਾਇਕ ਸੰਜੇ ਦੱਤ ਨੂੰ ਲੈ ਕੇ ਜਿਹੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਉਸ ਨੇ ਸੰਜੇ ਦੱਤ ਦੇ ਫੈਨਜ਼ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਖ਼ਬਰਾਂ ਨਸ਼ਾਵਰ ਹੁੰਦੀਆਂ ਪਈਆਂ ਹਨ ਕਿ ਸ਼ੂਟਿੰਗ ਦੌਰਾਨ ਸੰਜੇ ਦੱਤ ਨੂੰ ਸੱਟ ਲੱਗ ਗਈ । ਸੰਜੇ ਦੱਤ ਦੇ ਸਿਰ ‘ਚ ਸੱਟ ਲੱਗੀ , ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਟੀਮ ਦੇ ਵਲੋਂ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੇ ਸਿਰ ਵਿੱਚ ਟਾਂਕੇ ਵੀ ਲੱਗੇ ਹਨ l ਜਿਸ ਕਾਰਨ ਸੰਜੇ ਦੱਤ ਦੇ ਫ਼ੈਨਸ ਕਾਫ਼ੀ ਨਿਰਾਸ਼ ਸਨ, ਪਰ ਹੁਣ ਉਨ੍ਹਾਂ ਦੀ ਸਿਹਤ ‘ਚ ਕਾਫ਼ੀ ਸੁਧਾਰ ਦੱਸਿਆ ਜਾ ਰਿਹਾ । ਹਾਲਾਂਕਿ ਉਹ ਮੁੜ ਤੋਂ ਆਪਣੀ ਸ਼ੂਟਿੰਗ ‘ਚ ਰੁੱਝ ਗਏ ਹਨ ।

ਦੱਸਦਿਆ ਕਿ ਜਦੋਂ ਸੰਜੇ ਸੱਟ ਲੱਗਣ ਦੀ ਖ਼ਬਰ ਉਹਨਾਂ ਦੇ ਪੁੱਜਦੀ ਹੈ ਤਾਂ ਫੈਜ਼ ਦੇ ਵੱਲੋਂ ਉਹਨਾਂ ਦੇ ਠੀਕ ਹੋਣ ਦੇ ਲਈ ਦੁਆਵਾਂ ਜਾਂਦੀਆਂ ਹਨ। ਪਰ ਗਨਿਮਤ ਹੈ ਕਿ ਸੰਜੇ ਦੱਤ ਤੇ ਜਿਆਦਾ ਸੱਠ ਨਹੀਂ ਲੱਗੀ, ਆਉਣ ਵਾਲੇ ਸਮੇਂ ‘ਚ ਸੰਜੇ ਦੱਤ ਵਲੋਂ ਹੁਣ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ , ਜਿਸ ਫਿਲਮ ਵਿੱਚ ਉਹ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣਗੇ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਸੰਜੇ ਦੱਤ ‘ਡਬਲ ਇਸਮਾਰਟ’ ਦੇ ਸੈੱਟ ‘ਤੇ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਸਨ। ਸੰਜੇ ਦੱਤ ਲੜਾਈ ਦੇ ਸੀਨ ਦੀ ਸ਼ੂਟਿੰਗ ਕਰ ਰਹੇ ਸਨ, ਜਿੱਥੇ ਤਲਵਾਰਾਂ ਨਾਲ ਲੜਨ ਦੌਰਾਨ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ। ਸੱਟ ਲੱਗਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਕੁਝ ਟਾਂਕੇ ਲੱਗੇ। ਪਰ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਸੰਜੇ ਦਾ ਫੈਨਜ਼ ਦੇ ਵਿੱਚ ਵੀ ਇੱਕ ਖੁਸ਼ੀ ਦੀ ਝਲਕ ਵੇਖਣ ਨੂੰ ਮਿਲਦੀ ਪਈ ਹੈ l




error: Content is protected !!