ਪੜਨਾ ਜਰੂਰ ਦੋਸਤੋ , ਬਾਜ ਆਪਣੀ ਜ਼ਿੰਦਗੀ ਦੇ 70 ਸਾਲ ਕਿਵੇ ਜਿਉਂਦਾਂ ਹੈਂ ਅਤੇ ਇਸ ਦੌਰਾਨ ਉਸ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ .
ਆਓ ਜਾਣੀਏ ਇਸ ਅਣਖੀ ਪੰਛੀ ਬਾਰੇ ਕੁੱਝ ਰਾਜ ਪੰਜਾਬ ਸਰਕਾਰ ਵਲੋਂ ਰਾਜ ਪੰਛੀ ਘੋਸਿਤ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਦਲੇਰ ਅਤੇ ਹਿੰਮਤੀ ਪੰਛੀ ‘ਬਾਜ਼’ ਲਗਭਗ 70 ਸਾਲ ਜਿਉਂਦਾਂ ਹੈਂ , ਪਰੰਤੂ ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ – ਆਉਂਦੇ ਉਹ ਇੱਕ ਮਹੱਤਵਪੂਰਣ ਨਿਰਨਾ ਲੈਣ ਦੇ ਕਿਨਾਰੇ ਆ ਖੜਦਾ ਹੈ..
ਉਸ ਹਾਲਤ ਵਿੱਚ ਉਸਦੇ ਸਰੀਰ ਦੇ 3 ਪ੍ਰਮੁੱਖ ਅੰਗ ਪੰਜੇ , ਚੁੰਝ ਅਤੇ ਖੰਭ ਨਿਸ਼ਪ੍ਰਭਾਵੀ ਹੋਣ ਲੱਗਦੇ ਹਨ ਅਤੇ ਉਸ ਲਈ ਸ਼ਿਕਾਰ ਕਰਨਾ ਔਖਾ ਹੋ ਜਾਂਦਾ ਹੈ ਉਸਦੇ ਪੰਜੇ ਲੰਮੇ ਅਤੇ ਲਚੀਲੇ ਹੋ ਜਾਦੇ ਹਨ , ਅਤੇ ਸ਼ਿਕਾਰ ਤੇ ਪਕੜ ਬਣਾਉਣ ਵਿੱਚ ਨਕਾਰਾ ਹੋਣ ਲੱਗਦੇ ਹਨ ਚੁੰਝ ਅੱਗੇ ਵੱਲ ਮੁੜ ਜਾਂਦੀ ਹੈਂ ਅਤੇ ਧਾਰ ਮੁੱਕ ਜਾਂਦੀ ਹੈ ਜੋ ਉਸਦੇ ਭੋਜਨ ਖਾਣ ਵਿੱਚ ਅੜਿੱਕਾ ਖੜਾ ਕਰਨ ਲੱਗਦੀ ਹੈਂਉਸਦੇ ਖੰਭ ਭਾਰੀ ਹੋ ਜਾਂਦੇ ਹਨ ਅਤੇ ਸੀਨੇ ਨਾਲ ਚਿਪਕਣੇ ਦੇ ਕਰਕੇ ਪੂਰਣ ਰੂਪ ਨਾਲ ਖੁੱਲ੍ਹ ਨਹੀਂ ਸਕਦੇ ਹਨ ਉਸਦੀ ਉੱਚੀ ਉਡਾਨ ਨੂੰ ਸੀਮਤ ਕਰ ਦਿੰਦੇ ਹਾਂ | ਉਸ ਦੀਆਂ ਭੋਜਨ ਖੋਜਣਾ , ਭੋਜਨ ਪਕੜਨਾ ਅਤੇ ਭੋਜਨ ਖਾਣਾ ਤਿੰਨਾਂ ਪ੍ਰਕਿਰਿਆਵਾਂ ਆਪਣੀ ਧਾਰ ਗਵਾਚ ਲੈਂਦੀਆਂ ਹਨ ਦੋਸਤੋ ਫੇਰ ਅੰਤ ਚ ਉਸਦੇ ਕੋਲ ਤਿੰਨ ਹੀ ਵਿਕਲਪ ਬਚਦੇ ਹਨ … 1.ਉਹ ਆਪਣੀ ਦੇਹ ਨੂੰ ਤਿਆਗ ਦੇਵੇ , 2.ਆਪਣੀ ਰੁਚੀ ਛਡ ਦੇ ਤੇ ਇੱਲ ਵਾਂਗ ਦੂਜੀਆਂ ਦਾ ਛੱਡਿਆ ਜੂਠਾ ਭੋਜਨ ਤੇ ਗੁਜਰ ਵਸਰ ਕਰੇ 3.ਜਾਂ ਫਿਰ ” ਖ਼ੁਦ ਨੂੰ ਪੁਨਰ ਸਥਾਪਿਤ ਕਰੇ ” ਅਸਮਾਨ ਦੇ ਨਿਰਦਵੰਦ ਏਕਾਧਿਪਤੀ ਦੇ ਰੂਪ ਵਿੱਚ .
ਜਿੱਥੇ ਪਹਿਲਾਂ ਦੋ ਵਿਕਲਪ ਸਰਲ ਅਤੇ ਤੇਜ਼ ਹਨ , ਅੰਤ ਵਿੱਚ ਬਾਜ਼ ਕੋਲ ਬਚਦਾ ਹੈਂ ਤੀਸਰਾ ਲੰਮਾ ਅਤੇ ਅਤਿਅੰਤ ਪੀੜਾਦਾਈ ਰਸਤਾ | ਬਾਜ ਚੁਣਦਾ ਹੈਂ ਤੀਸਰਾ ਰਸਤਾ ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਦਾ ਹੈਂ . ਇਸ ਲਈ ਬਾਜ਼ ਕਿਸੀ ਉੱਚੇ ਪਹਾੜ ਤੇ ਚਲਾ ਜਾਂਦਾ ਹੈਂ ਤੇ ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ ਅਤੇ ਤਦ ਖ਼ੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈਂ !
ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਪੱਥਰ ਦੀ ਚੱਟਾਨ ਨਾਲ ਮਾਰ ਮਾਰ ਕੇ ਭੰਨ ਦਿੰਦਾ ਹੈਂ , ਚੁੰਝ ਨੂੰ ਭੰਨਣ ਤੋਂ ਵੱਧ ਪੀੜਾ ਦਾਇਕ ਕੁਝ ਵੀ ਨਹੀਂ ਹੈਂ ਬਾਜ਼ ਵਾਸਤੇ ! ਅਤੇ ਉਹ ਉਡੀਕ ਕਰਦਾ ਹੈਂ ਆਪਣੀ ਚੁੰਝ ਦੇ ਮੁੜ ਉੱਗ ਆਉਣ ਤਕ | ਉਸਦੇ ਬਾਦ ਉਹ ਆਪਣੇ ਪੰਜਿਆ ਵੀ ਉਸੀ ਪ੍ਰਕਾਰ ਤੋੜ ਦਿੰਦਾ ਹੈਂ , ਅਤੇ ਉਡੀਕ ਕਰਦਾ ਹੈਂ ਪੰਜੀਆਂ ਦੇ ਮੁੜ ਉੱਗ ਆਉਣ ਦਾ |
ਨਵੀਂ ਚੁੰਝ ਅਤੇ ਪੰਜੇ ਆ ਜਾਣ ਤੋਂ ਬਾਦ ਉਹ ਆਪਣੀਆਂ ਭਾਰੀ ਖੰਬਾ ਨੂੰ ਇੱਕ – ਇੱਕ ਕਰ ਆਪਣੇ ਸ਼ਰੀਰ ਤੋਂ ਨੋਂਚ ਕੇ ਕੱਢਦਾ ਹੈਂ ਜੋ ਕੀ ਇੱਕ ਪੰਛੀ ਲਈ ਬਹੁਤ ਦਰਦ ਦਾਇਕ ਹੁੰਦਾ ਹੈ ਅਤੇ ਫ਼ਿਰ ਉਹ ਉਡੀਕ ਕਰਦਾ ਹੈਂ . ਆਪਣੇ ਨਵੇ ਖੰਬੇ ਦੇ ਮੁੜ ਉੱਗ ਆਉਣ ਦਾ150 ਦਿਨ ਦੀ ਪੀੜਾ ਭਰੀ ਉਡੀਕ ਦੇ ਬਾਦ ਮਿਲਦੀ ਹੈਂ
ਬਾਜ਼ ਨੂੰ ਪਹਿਲਾਂ ਵਰਗੀ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਦ ਉਹ 30 ਸਾਲ ਹੋਰ ਜਿਉਂਦਾ ਹੈਂ . ਊਰਜਾ , ਸਨਮਾਨ ਅਤੇ ਦ੍ਰਿੜਤਾ ਦੇ ਨਾਲ | ਇਸ ਉੱਤੇ Dicovery Channel ਵਲੋਂ ਖੋਜ ਕੀਤੀ ਗਈ ਹੈ |
ਨਿਚੋੜ : ਭਾਵ ਜਿਵੇ ਬਾਜ਼ ਕਦੇ ਹਾਰ ਨਹੀਂ ਮੰਨਦਾਂ ਅਤੇ ਜੀਵਨ ਦੇ ਅੱਧੇ ਪੜਾਵ ਤੋਂ ਬਾਅਦ ਫ਼ਿਰ ਤਕਲੀਫਾਂ ਝਲਕੇ ਸਨਮਾਨ ਦੀ ਜ਼ਿੰਦਗੀ ਹਾਸਿਲ ਕਰਦਾ ਹੈ ਉਸੀ ਤਰ੍ਹਾਂ ਅਸੀਂ ਵੀ ਜ਼ਿੰਦਗੀ ਚ ਕਦੇ ਤਕਲੀਫਾਂ ਤੇ ਔਂਕੜਾਂ ਦੇ ਆਉਣ ਤੋਂ ਬਾਅਦ ਕਦੇ ਹਾਰ ਨਾ ਮੰਨੋਂ
ਵਾਇਰਲ