=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਫੋਨ ਤੇ ਅਜਨਬੀ ਨਾਲ ਗੱਲ ਕਰਨ ਤੇ ਫੜ੍ਹੇ ਜਾਣ ਕਾਰਨ ਪਤਨੀ ਨੇ ਛੱਡਿਆ ਘਰ, ਭਾਲ ਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਪਤੀ ਅਤੇ ਬੱਚੇ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਕਾਰਨ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਕਈ ਲੋਕਾਂ ਦੇ ਰੁਜ਼ਗਾਰ ਚਲੇ ਜਾਣ ਕਾਰਨ ਉਨ੍ਹਾਂ ਪਰਿਵਾਰਾਂ ਵਿੱਚ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਪਰਿਵਾਰਕ ਮੈਂਬਰ ਮਾਨਸਿਕ ਤਣਾਅ ਦਾ ਸ਼ਿਕਾਰ ਹੋਏ ਉਥੇ ਹੀ ਪਤੀ ਪਤਨੀ ਦੇ ਵਿਚਕਾਰ ਝਗੜਿਆਂ ਦਾ ਵਾਧਾ ਵੀ ਦਰਜ ਕੀਤਾ ਗਿਆ। ਜਿਸ ਕਾਰਨ ਪੁਲਿਸ ਸਟੇਸ਼ਨ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਉਥੇ ਹੀ ਆਮ ਹੀ ਪਤੀ-ਪਤਨੀ ਦੇ ਬਹੁਤ ਸਾਰੇ ਝਗੜੇ ਇਸ ਕਦਰ ਵਧ ਜਾਂਦੇ ਹਨ ਕਿ ਜਿੱਥੇ ਪਤੀ-ਪਤਨੀ ਘਰ ਛੱਡ ਕੇ ਵੀ ਚਲੇ ਜਾਂਦੇ ਹਨ। ਹੁਣ ਫੋਨ ਤੇ ਅਜਨਬੀ ਨਾਲ ਗੱਲਾਂ ਕੀਤੇ ਜਾਣ ਤੇ ਫੜਨ ਕਾਰਨ ਪਤਨੀ ਵੱਲੋਂ ਘਰ ਛੱਡਿਆ ਗਿਆ ਹੈ ਜਿੱਥੇ ਪਤੀ ਅਤੇ ਬੱਚਿਆਂ ਲਈ ਦਰ-ਦਰ ਠੋਕਰਾਂ ਖਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਸਦਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 22 ਸਾਲਾ ਔਰਤ ਦੇ ਘਰੋਂ ਚਲੇ ਜਾਣ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ 14 ਜੁਲਾਈ 2022 ਨੂੰ ਉਸ ਦੇ ਪਤੀ ਵੱਲੋਂ ਲਗਾਈ ਗਈ ਹੈ ਜਿਸ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਗੁੰਮ ਹੈ। ਕੀ ਉਸ ਵੱਲੋਂ ਦੱਸਿਆ ਗਿਆ ਕਿ ਉਸ ਦੀ ਪਤਨੀ ਵੱਲੋਂ ਕਿਸੇ ਅਣਪਛਾਤੇ ਵਿਅਕਤੀ ਨਾਲ ਫੋਨ ਤੇ ਗੱਲਬਾਤ ਕੀਤੀ ਜਾ ਰਹੀ ਸੀ ਜਿਸ ਬਾਬਤ ਪੁੱਛੇ ਜਾਣ ਤੇ ਉਸ ਦੀ ਪਤਨੀ ਵੱਲੋਂ ਕੋਈ ਵੀ ਗੱਲ ਨਹੀਂ ਦੱਸੀ ਗਈ ਅਤੇ ਉਹ ਆਪਣਾ ਘਰ ਛੱਡ ਕੇ ਕਿਧਰੇ ਚਲੀ ਗਈ।

ਜਿਸ ਦੇ ਦੋ ਬੱਚੇ ਵੀ ਹਨ ਜਿਨਾਂ ਵਿੱਚ 6 ਸਾਲ ਦਾ ਬੇਟਾ ਅਤੇ ਚਾਰ ਸਾਲ ਦੀ ਬੇਟੀ ਹੈ। ਉੱਥੇ ਹੀ ਪਤੀ ਵੱਲੋਂ ਆਖਿਆ ਗਿਆ ਹੈ ਕਿ ਅਗਰ ਕਿਸੇ ਨੂੰ ਵੀ ਉਸਦੀ ਪਤਨੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਉਸ ਦੇ ਮੋਬਾਇਲ ਨੰਬਰ 7018284980 ਤੇ ਜਾਣਕਾਰੀ ਦਿੱਤੀ ਜਾਵੇ।

ਕਿਉਂਕਿ ਪਤੀ ਅਤੇ ਬੱਚੇ ਪਿਛਲੇ ਕਈ ਦਿਨਾਂ ਤੋਂ ਉਸ ਦੀ ਭਾਲ ਵਿਚ ਠੋਕਰਾਂ ਖਾ ਰਹੇ ਹਨ। ਜੀ ਨੇ ਦੱਸਿਆ ਕਿ ਉਸ ਦੀ ਪਤਨੀ ਵੱਲੋਂ ਫ਼ੋਨ ਉਪਰ ਇੰਸਟਰਗਰਾਮ ਤੇ ਦੋ ਲੋਕਾਂ ਨਾਲ ਚੈਟ ਵੀ ਕੀਤੀ ਗਈ ਸੀ। ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਜਲਦ ਔਰਤ ਨੂੰ ਲੱਭਣ ਦਾ ਭਰੋਸਾ ਵੀ ਦਿਵਾਇਆ ਗਿਆ ਹੈ ਉਥੇ ਹੀ ਪੁਲਸ ਵੱਲੋਂ ਜਾਂਚ ਵਿੱਚ ਆਖਿਆ ਗਿਆ ਹੈ ਕਿ ਪਤੀ ਵੱਲੋ ਆਪਣੀ ਪਤਨੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।




error: Content is protected !!